ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲੋਕਾਂ ਨੂੰ ਘੁੰਮਣ ਅਤੇ ਵਿਦੇਸ਼ ਜਾਣ ਲਈ ਪਾਸਪੋਰਟ ਦੀ ਲੋੜ ਹੁੰਦੀ ਹੈ ਅਤੇ ਅਕਸਰ ਪੁਲਿਸ ਵੈਰੀਫਿਕੇਸ਼ਨ ਕਾਰਨ ਇਹ ਪ੍ਰੀਕ੍ਰਿਆ ‘ਚ ਦੇਰੀ ਹੋ ਜਾਂਦੀ ਹੈ। ਇਸੇ ਦੇ ਮੱਦੇਨਜਰ ਹੁਣ ਵਿਦੇਸ਼ ਮੰਤਰਾਲੇ (MEA) ਵਲੋਂ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ। ਜਿਸ ਰਹਿਣ ਹੁਣ ਵਿਦੇਸ਼ ਮੰਤਰਾਲੇ ਵਲੋਂ ਪਾਸਪੋਰਟ ਬਿਨੈਕਾਰਾਂ ਨੂੰ ਪੁਲਿਸ ਪੁਸ਼ਟੀ ਰਿਪੋਰਟ (PVR) 21 ਦਿਨਾਂ ਦੇ ਤੈਅ ਸਮੇਂ ਦੇ ਅੰਦਰ-ਅੰਦਰ ਨਹੀਂ ਪਹੁੰਚਣ ‘ਤੇ ਪਾਸਪੋਰਟ ਜਾਰੀ ਕਰ ਦਿੱਤੇ ਜਾਣਗੇ। ਇਹ ਹੀ ਨਹੀਂ ਜਿਹੜੇ ਪੁਲਿਸ ਅਧਿਕਾਰੀ ਵਲੋਂ ਰਿਪੋਰਟ ਨਹੀਂ ਜਮ੍ਹਾਂ ਹੋਵੇਗੀ , ਉਹਨਾਂ ਨੂੰ 150 ਰੁਪਏ ਦੀ ਫ਼ੀਸ ਵੀ ਨਹੀਂ ਮਿਲੇਗੀ।ਦੱਸ ਦੇਈਏ ਕਿ ਪੰਜਾਬ ‘ਚ ਸਿਰਫ ਜਲੰਧਰ ਖੇਤਰੀ ਪਾਸਪੋਰਟ ਦਫ਼ਤਰ ਹੀ ਪੁਲਿਸ ਪੁਸ਼ਟੀ ਰਿਪੋਰਟ ਤੈਅ ਦਿਨਾਂ ‘ਚ ਪੂਰੀ ਕਰ ਰਿਹਾ ਹੈ।
ਜੇਕਰ ਗੱਲ ਕਰੀਏ ਚੰਡੀਗੜ੍ਹ , ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਆਦਿ ਸਰਹੱਦੀ ਜ਼ਿਲ੍ਹਿਆਂ ਦੀ ਤਾਂ ਇਸ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾਉਣ ‘ਚ ਅਸਮਰਥ ਹਨ। ਜਲੰਧਰ ਦੇ ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਤਰਾਲੇ ਵੱਲੋਂ ਕਰੀਬ ਅੱਠ ਕਰੋੜ ਤੋਂ ਵੱਧ ਰਾਸ਼ੀ ਫੀਸ ਵਜੋਂ ਦਿੱਤੀ ਗਈ ਹੈ, ਪਰ ਫਿਰ ਵੀ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੈ। ਦਿੱਕਤਾਂ ਨੂੰ ਦੇਖਦਿਆਂ ਵਿਦੇਸ਼ ਮੰਤਰਾਲੇ ਵਲੋਂ ਹੁਣ ਇਹ ਭਰੋਸਾ ਦਵਾਇਆ ਗਿਆ ਹੈ ਕਿ ਤੈਅ ਸਮੇਂ ‘ਚ ਪਾਸਪੋਰਟ ਉਹਨਾਂ ਕੋਲ ਪਹੁੰਚ ਜਾਵੇਗਾ।ਲੋਕਾਂ ਨੂੰ ਘੁੰਮਣ ਅਤੇ ਵਿਦੇਸ਼ ਜਾਣ ਲਈ ਪਾਸਪੋਰਟ ਦੀ ਲੋੜ ਹੁੰਦੀ ਹੈ ਅਤੇ ਅਕਸਰ ਪੁਲਿਸ ਵੈਰੀਫਿਕੇਸ਼ਨ ਕਾਰਨ ਇਹ ਪ੍ਰੀਕ੍ਰਿਆ ‘ਚ ਦੇਰੀ ਹੋ ਜਾਂਦੀ ਹੈ। ਇਸੇ ਦੇ ਮੱਦੇਨਜਰ ਹੁਣ ਵਿਦੇਸ਼ ਮੰਤਰਾਲੇ (MEA) ਵਲੋਂ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ।
ਜਿਸ ਰਹਿਣ ਹੁਣ ਵਿਦੇਸ਼ ਮੰਤਰਾਲੇ ਵਲੋਂ ਪਾਸਪੋਰਟ ਬਿਨੈਕਾਰਾਂ ਨੂੰ ਪੁਲਿਸ ਪੁਸ਼ਟੀ ਰਿਪੋਰਟ (PVR) 21 ਦਿਨਾਂ ਦੇ ਤੈਅ ਸਮੇਂ ਦੇ ਅੰਦਰ-ਅੰਦਰ ਨਹੀਂ ਪਹੁੰਚਣ ‘ਤੇ ਪਾਸਪੋਰਟ ਜਾਰੀ ਕਰ ਦਿੱਤੇ ਜਾਣਗੇ। ਇਹ ਹੀ ਨਹੀਂ ਜਿਹੜੇ ਪੁਲਿਸ ਅਧਿਕਾਰੀ ਵਲੋਂ ਰਿਪੋਰਟ ਨਹੀਂ ਜਮ੍ਹਾਂ ਹੋਵੇਗੀ , ਉਹਨਾਂ ਨੂੰ 150 ਰੁਪਏ ਦੀ ਫ਼ੀਸ ਵੀ ਨਹੀਂ ਮਿਲੇਗੀ।ਦੱਸ ਦੇਈਏ ਕਿ ਪੰਜਾਬ ‘ਚ ਸਿਰਫ ਜਲੰਧਰ ਖੇਤਰੀ ਪਾਸਪੋਰਟ ਦਫ਼ਤਰ ਹੀ ਪੁਲਿਸ ਪੁਸ਼ਟੀ ਰਿਪੋਰਟ ਤੈਅ ਦਿਨਾਂ ‘ਚ ਪੂਰੀ ਕਰ ਰਿਹਾ ਹੈ। ਜੇਕਰ ਗੱਲ ਕਰੀਏ ਚੰਡੀਗੜ੍ਹ , ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਆਦਿ ਸਰਹੱਦੀ ਜ਼ਿਲ੍ਹਿਆਂ ਦੀ ਤਾਂ ਇਸ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾਉਣ ‘ਚ ਅਸਮਰਥ ਹਨ।
ਜਲੰਧਰ ਦੇ ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਤਰਾਲੇ ਵੱਲੋਂ ਕਰੀਬ ਅੱਠ ਕਰੋੜ ਤੋਂ ਵੱਧ ਰਾਸ਼ੀ ਫੀਸ ਵਜੋਂ ਦਿੱਤੀ ਗਈ ਹੈ, ਪਰ ਫਿਰ ਵੀ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੈ। ਦਿੱਕਤਾਂ ਨੂੰ ਦੇਖਦਿਆਂ ਵਿਦੇਸ਼ ਮੰਤਰਾਲੇ ਵਲੋਂ ਹੁਣ ਇਹ ਭਰੋਸਾ ਦਵਾਇਆ ਗਿਆ ਹੈ ਕਿ ਤੈਅ ਸਮੇਂ ‘ਚ ਪਾਸਪੋਰਟ ਉਹਨਾਂ ਕੋਲ ਪਹੁੰਚ ਜਾਵੇਗਾ।
Home ਤਾਜਾ ਜਾਣਕਾਰੀ ਤਾਜ਼ਾ ਵੱਡੀ ਖ਼ਬਰ: ਹੁਣੇ-ਹੁਣੇ ਸਰਕਾਰ ਨੇ ਪਾਸਪੋਰਟ ਬਾਰੇ ਕਰ ਦਿੱਤਾ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ
ਤਾਜਾ ਜਾਣਕਾਰੀ