BREAKING NEWS
Search

ਤਾਜਾ ਵੱਡੀ ਖਬਰ : ਇੰਡੀਆ ਚ ਇਥੇ ਆਇਆ ਭੁਚਾਲ – ਪਈਆਂ ਭਾਜੜਾਂ , ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੁਝ ਨਾ ਕੁਝ ਵੱਖਰਾ ਸੁਣਨ ਨੂੰ ਮਿਲਦਾ ਹੈ,ਅਤੇ ਹੁਣ ਇਸ ਸਮੇਂ ਦੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਜੋ ਭਾਰਤ ਨਾਲ ਜੁੜੀ ਹੋਈ ਹੈ। ਜਿਕਰਯੋਗ ਹੈ ਕਿ ਭਾਰਤ ਦੀ ਇਕ ਅਜਿਹੀ ਥਾਂ ਹੈ ਜਿੱਥੇ ਭੂਚਾਲ ਆਇਆ ਹੈ ਅਤੇ ਸਭ ਨੂੰ ਭਾਜੜਾਂ ਪਈਆਂ ਹਨ। ਕੁਦਰਤ ਵਿਚ ਆਏ ਦਿਨ ਹੁੰਦੇ ਇਹ ਬਦਲਾਅ ਇਨਸਾਨੀ ਜ਼ਿਦਗੀ ਨੂੰ ਖਤਰੇ ਵਿਚ ਪਾਉਂਦੇ ਹਨ। ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ, ਜਿਸ ਨਾਲ ਇਨਸਾਨਾਂ ਦੀਆਂ ਕਾਰਵਾਈਆਂ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਹਨ।

ਖਬਰਾਂ ਅਰੁਣਾਚਲ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਸਾਹਮਣੇ ਆ ਰਹੀਆਂ ਹਨ। ਇੱਥੇ ਕੁਦਰਤ ਨੇ ਅਪਣਾ ਕਹਿਰ ਦਿਖਾਇਆ ਹੈ, ਅਰੁਨਾਚਲ ਪ੍ਰਦੇਸ਼ ਦੇ ਪੂਰਬੀ ਕਮੇੰਗ ਵਿਚ 9 ਵੱਜ ਕੇ 1 ਮਿੰਟ ਉੱਤੇ ਭੂਚਾਲ ਮਹਿਸੂਸ ਕੀਤਾ ਗਿਆ । ਰੀਕਟਲ ਸਕੇਲ ਦੇ ਉੱਤੇ ਜੇਕਰ ਇਸਦੀ ਤੀਬਰਤਾ ਵੇਖੀ ਜਾਵੇ ਤੇ ਇਹ 3.6 ਸੀ । ਇਸ ਭੂਚਾਲ ਦੇ ਆਉਣ ਨਾਲ ਜਿੱਥੇ ਅਮ ਪਾਸ ਦੇ ਲੋਕ ਸ-ਹਿ-ਮੇ ਹੋਏ ਹਨ ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਪਣੇ ਪੱਧਰ

ਉੱਤੇ ਜਾਇਜਾ ਲੈ ਕੇ ਅੱਗੇ ਗੱਲ ਬਾਤ ਕਰ ਰਹੇ ਹਨ। ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਹੈ ਹੈ ਕਿ, ਪ੍ਰਧਾਨ ਮੰਤਰੀ ਵਲੋਂ ਭੂਚਾਲ ਜਿਨ੍ਹਾਂ ਖੇਤਰਾਂ ਵਿਚ ਆਇਆ ਹੈ, ਉਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲ ਬਾਤ ਕੀਤੀ ਜਾ ਰਹੀ ਹੈ।ਹਾਲਾਤਾਂ ਦਾ ਜਾਇਜਾ ਲਿਆ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਨੈਸ਼ਨਲ ਸੈਂਟਰ ਫਾਰ ਸਿਸਮੋ ਲੋਜੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਲਗਾਤਾਰ ਮਹਿਸੂਸ ਕੀਤੇ ਜਾ ਰਹੇ ਹਨ, ਇਸ ਤੋਂ ਪਹਿਲਾਂ ਵੀ

ਕਈ ਥਾਵਾਂ ਉੱਤੇ ਅਜਿਹੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ, ਸਿੱਕਿਮ ਦੇ ਵਿਚ 5. 4 ਦੀ ਗਤੀ ਨਾਲ ਭੂਚਾਲ ਆਇਆ ਸੀ। ਬਿਹਾਰ, ਪੱਛਮੀ ਬੰਗਾਲ, ਅਸਮ ਵਿਚ ਵੀ ਇਹ ਝਟਕੇ ਮਹਿਸੂਸ ਹੋਏ ਹਨ। ਫਿਲਹਾਲ ਇੱਥੇ ਇਹ ਦਸਣਾ ਬਣਦਾ ਹੈ ਕਿ ਭੂਚਾਲ ਦਾ ਕੇਂਦਰ ਭਾਰਤ ਭੂਟਾਨ ਸਰਹੱਦ ਦੇ ਕੋਲ ਦਸ ਕਿਲੋ ਮੀਟਰ ਦੀ ਡੂੰਘਾਈ ਵਿਚ ਜਾ ਕੇ ਸੀ।error: Content is protected !!