ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਮਾੜੀ ਖਬਰ ਮਸ਼ਹੂਰ ਐਕਟਰ ਅਤੇ ਡਾਇਰੈਕਟਰ ਦੇ ਬਾਰੇ ਵਿਚ ਆ ਰਹੀ ਹੈ। ਕਈ ਲੋਕ ਚਾਹੇ ਜਿਨ੍ਹਾਂ ਮਰਜੀ ਵਧੀਆ ਕੰਮ ਕਰਨ ਪਰ ਲੋਕਾਂ ਨੂੰ ਉਹ ਹਜਮ ਨਹੀਂ ਹੁੰਦਾ ਅਤੇ ਉਹ ਕੁਝ ਨਾ ਕੁਝ ਮਾੜਾ ਕਰਨ ਦਾ ਮੌਕਾ ਦੇਖਦੇ ਰਹਿੰਦੇ ਹਨ ਅਤੇ ਮੋਕਾਂ ਮਿਲਦੀਆਂ ਹੀ ਅਜਿਹਾ ਕਰ ਦਿੰਦੇ ਹਨ।

ਅਫਗਾਨਿਸਤਾਨ ਦੀ ਪਹਿਲੀ ਮਸ਼ਹੂਰ ਫਿਲਮ ਡਾਇਰੈਕਟਰ ਅਤੇ ਅਦਾਕਾਰਾ ਸਬਾ ਸਹਰ ਨੂੰ ਅਣਪਛਾਤੇ। ਬੰ -ਦੂਕਧਾਰੀ। ਨੇ ਸਬਾ ਨੂੰ ਚਾਰ। ਗੋ ਲੀ ਆਂ। ਮਾ -ਰ ਦਿੱਤੀਆਂ। ਚੰਗੀ ਖ਼ਬਰ ਇਹ ਹੈ ਕਿ ਸਬਾ ਅਜੇ ਜਿੰਦਗੀ ਅਤੇ ਮੌਤ ਦੇ ਖ਼ਤਰੇ ਤੋਂ ਬਾਹਰ ਆ ਗਈ ਹਨ। ਸਬਾ ਇੱਕ ਪ੍ਰਮੁੱਖ ਮਹਿਲਾ ਅਫਗਾਨ ਫਿਲਮ ਨਿਰਦੇਸ਼ਕ ਅਤੇ ਐਕਟਰੇਸ ਹਨ। ਉਹ ਅਫਗਾਨਿਸਤਾਨ ਪੁਲਸ ‘ਚ ਇੱਕ ਸੀਨੀਅਰ ਅਧਿਕਾਰੀ ਹਨ। ਸਬਾ ਸਹਰ ਆਪਣੇ ਪਤੀ ਨਾਲ ਬੁੱਧਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਕਾਰ ਡਰਾਇਵ ਕਰਕੇ ਕਿਤੇ ਜਾ ਰਹੀ ਸੀ।

ਸਬਾ 44 ਸਾਲਾਂ ਦੀ ਹਨ ਅਤੇ ਉਹ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਨਿਰਦੇਸ਼ਕ ਹਨ। ਸਬਾ ਨੇ ਕਈ ਡਾਕਿਊਮੈਂਟਰੀ ਅਤੇ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਸਬਾ ਤਾ -ਲਿ -ਬਾ -ਨੀ ਸੰਗਠਨ ਦੀਆਂ ਗਤੀਵਿਧੀਆਂ ਦੀ ਆ ਲੋਚਕ ਰਹੀ ਹਨ। ਉਹ ਸਾਮਾਜਿਕ ਅਤੇ ਰਾਜਨੀਤਕ ਸੰਸਥਾਵਾਂ ‘ਚ ਰੂ ੜ੍ਹੀ ਵਾ ਦੀ ਦੀ ਪ੍ਰਮੁੱਖ ਭੂਮਿਕਾ ਦੀ ਵੀ ਆਲੋਚਕ ਰਹੀ ਹਨ।

ਬੁੱਧਵਾਰ ਨੂੰ ਉਨ੍ਹਾਂ ਦੀ ਗੱਡੀ ‘ਤੇ ਤਿੰਨ ਵਿਅਕਤੀਆਂ ਨੇ। ਹ -ਮ ਲਾ। ਕਰ ਦਿੱਤਾ ਅਤੇ। ਗੋ -ਲੀਆਂ। ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਦੇ ਸਮੇਂ ਉਨ੍ਹਾਂ ਦੇ ਨਾਲ ਦੋ ਬਾਡੀਗਾਰਡ ਮੌਜੂਦ ਸਨ। ਸਬਾ ਦਾ ਇੱਕ ਬੱਚਾ ਅਤੇ ਉਨ੍ਹਾਂ ਦਾ ਡਰਾਇਵਰ ਵੀ ਉਨ੍ਹਾਂ ਨਾਲ ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਕਿਸੇ ਨੂੰ ਕੋਈ। ਨੁ ਕ – ਸਾ ਨ ਨਹੀਂ ਪਹੁੰਚਿਆ ਹੈ।

20 ਘੰਟੇ ਕੋਮਾ ‘ਚ ਰਹਿਣ ਤੋਂ ਬਾਅਦ ਹੁਣ ਠੀਕ
ਸਬਾ ਦੇ ਪਤੀ ਇਮਾਲ ਜਾਕੀ ਨੇ ਕਿਹਾ ਕਿ ਉਹ ਪਿਛਲੇ 20 ਘੰਟਿਆਂ ਤੋਂ ਕੋਮਾ ‘ਚ ਹਨ। ਉਨ੍ਹਾਂ ਨੂੰ ਢਿੱਡ ‘ਚ ਚਾਰ। ਗੋ ਲੀ ਆਂ। ਲੱਗੀਆਂ ਹਨ। ਹਾਲਾਂਕਿ ਹੁਣ ਉਹ ਠੀਕ ਹਨ। ਸਬਾ ਨੇ ਪੁਲਸ ਵਿਭਾਗ ‘ਚ 10 ਸਾਲ ਤੋਂ ਜ਼ਿਆਦਾ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਅਤੇ ਹਾਲ ਹੀ ‘ਚ ਉਨ੍ਹਾਂ ਨੂੰ ਵਿਸ਼ੇਸ਼ ਪੁਲਸ ਫੋ ਰ ਸ ‘ਚ ਜੈਂਡਰ ਨਾਲ ਜੁੜੇ ਮਾਮਲਿਆਂ ਨੂੰ ਦੇਖਣ ਲਈ ਉਪ ਪ੍ਰਮੁੱਖ ਬਣਾਇਆ ਗਿਆ ਹੈ। ਪੁਲਸ ਵਿਭਾਗ ਦੇ ਇੱਕ ਬੁਲਾਰਾ ਦੇ ਅਨੁਸਾਰ ਉਹ ਵਿਅਕਤੀ ਫਰਾਰ ਹੋ ਗਏ। ਇਸ ਦੀ ਪੜਤਾਲ ਪੁਲਸ ਅਧਿਕਾਰੀ ਕਰ ਰਹੇ ਹਨ।


ਤਾਜਾ ਜਾਣਕਾਰੀ
ਤਾਜਾ ਵੱਡੀ ਖਬਰ – ਇਸ ਮਸ਼ਹੂਰ ਫ਼ਿਲਮੀ ਅਦਾਕਾਰਾ ਬਾਰੇ ਆਈ ਮਾੜੀ ਖਬਰ ਹਸਪਤਾਲ ਦਾਖਲ ਗਈ ਕੌਮ ਚ
ByadminAugust 28, 2020Comments Off on ਤਾਜਾ ਵੱਡੀ ਖਬਰ – ਇਸ ਮਸ਼ਹੂਰ ਫ਼ਿਲਮੀ ਅਦਾਕਾਰਾ ਬਾਰੇ ਆਈ ਮਾੜੀ ਖਬਰ ਹਸਪਤਾਲ ਦਾਖਲ ਗਈ ਕੌਮ ਚ
Previous Postਸਾਵਧਾਨ – ਪੰਜਾਬ ਤੋਂ ਕਨੇਡਾ ਗਏ ਵਿਦਿਆਰਥੀ ਇਸ ਕਾਰਨ ਮੋੜੇ ਜਾ ਰਹੇ ਵਾਪਸ
Next Postਖ਼ੁਸ਼ਖ਼ਬਰੀ – 78 ਨਵੇਂ ਮਾਰਗਾਂ ਲਈ ਉਡਾਣਾਂ ਨੂੰ ਦਿੱਤੀ ਗਈ ਹਰੀ ਝੰਡੀ – ਦੇਖੋ ਰੂਟ