BREAKING NEWS
Search

ਹੁਣੇ ਹੁਣੇ ਚਲਦੀ ਮੀਟਿੰਗ ਚ ਕੈਪਟਨ ਦੇ ਇਸ ਮੰਤਰੀ ਦੀ ਹੋਈ

ਹੁਣੇ ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਚਲਦੀ ਮੀਟਿੰਗ ਚ ਕੈਪਟਨ ਦੇ ਇਸ ਮੰਤਰੀ ਦੀ ਹੋਈ ਅਚਾਨਕ ਸਿਹਤ ਖਰਾਬ ਕਹਿੰਦੇ ਇਕ ਦਮ ਹੀ

ਅੱਜ ਸਵੇਰੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ ਟੇਕਣ ਉਪਰੰਤ ਪੰਜਾਬ ਦੇ ਕੈਬਨਿਟ ਮੰਤਰੀ ਓ. ਪੀ. ਸੋਨੀ ਅੱਖ ‘ਚ ਪ੍ਰੋਬਲਮ ਆ ਗਈ ਜਿਸ ਦਾ ਕਾਰਨ ਦੱਸ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਛੁੱਟੀ ਲੈ ਕੇ ਵਾਪਸ ਪਰਤ ਗਏ।

ਕੈਬਨਿਟ ਮੰਤਰੀ ਅੱਜ ਸੁਲਤਾਨਪੁਰ ਲੋਧੀ ‘ਚ ਹੋਣ ਵਾਲੀ ਅਹਿਮ ਮੀਟਿੰਗ ‘ਚੋਂ ਨਦਾਰਦ ਰਹਿਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਓ. ਪੀ. ਸੋਨੀ ਨੇ ਦੱਸਿਆ ਕਿ ਉਨ੍ਹਾਂ ਦੀ ਅੱਖ ਠੀਕ ਨਹੀਂ ਹੈ ਅਤੇ ਉਨ੍ਹਾਂ ਨੇ ਇਲਾਜ ਲਈ ਜਾਣਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਅਤੇ ਵਾਪਸ ਭੇਜ ਦਿੱਤਾ।
error: Content is protected !!