ਰਹਿਣ ਦੇ ਲਈ ਵਿਆਹ ਦਾ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਪਰ ਇਸਦੇ ਪਿੱਛੇ ਦੀ ਸੱਚਾਈ ਇਹ ਹੁੰਦੀ ਹੈ ਕਿ ਇਕ ਵਿਆਹ ਵਿਚ ਕੁੜੀ ਦੇ ਪਿਤਾ ਦੀ ਜ਼ਿੰਦਗੀ ਭਰ ਦੀ ਕਮਾਈ ਖਰਚ ਹੋ ਜਾਂਦੀ ਹੈ ਨਾਲ ਹੀ ਉਹ ਆਪਣੇ ਪਰਿਵਾਰ ਦੇ ਮੈਂਬਰ ਨੂੰ ਵੀ ਉਹਨਾਂ ਨੂੰ ਸੋਪ ਦਿੰਦੇ ਹਨ ਪਰ ਬਹੁਤ ਮੁੰਡੇ ਵਾਲਿਆਂ ਦੇ ਮੂਹ ਉਦੋਂ ਵੀ ਸਿੱਧੇ ਨਹੀਂ ਰਹਿੰਦੇ ਕੁੜੀਆਂ ਵੀ ਇਹ ਸਮਾਜ ਵਿਚ ਬੁਰਾਈ ਨਾ ਹੋਵੇ ਇਸ ਤੋਂ ਡਰਦੀਆਂ ਇਹ ਸਭ ਸਹਿ ਲੈਂਦੀਆਂ ਹਨ ਹ੍ਹੁਣ ਜ਼ਮਾਨਾ ਬਦਲ ਗਿਆ ਹੈ ਅਤੇ ਹਰ ਕੋਈ ਆਪਣੇ ਫੈਸਲੇ ਲੈਣ ਦਾ ਪੂਰਾ ਹੱਕ ਰੱਖਦਾ ਹੈ ਕੁਝ ਅਜਿਹਾ ਹੀ ਕੀਤਾ ਗਵਾਲੀਅਰ ਦੀ ਸ਼ਿਅਵਨੀ ਨੇ ਜਦ ਦਹੇਜ ਦੇ ਬੋਝ ਨੂੰ ਸਹਿੰਦੀ ਰਹੀ ਪਰ ਡੋਲੀ ਵੇਲੇ ਤੋਂ ਪਹਿਲਾ ਵਿਆਹ ਟੁੱਟ ਗਿਆ ਅਜਿਹਾ ਇਸ ਲਈ ਹੋਇਆ ਕਿਉਂਕਿ ਕੁੜੀ ਨੂੰ ਦਹੇਜ ਦੇਣਾ ਹੱਦ ਤੋਂ ਜਿਆਦਾ ਬਰਦਾਸ਼ਤ ਨਹੀਂ ਹੋਇਆ ਇਸਦੇ ਬਾਅਦ ਅੱਗੇ ਕੀ ਹੋਇਆ ਖੁਦ ਹੀ ਜਾਣ ਲਵੋ।
ਮੱਧ ਪ੍ਰਦੇਸ਼ ਦੇ ਦਾਤਿਆਂ ਜਿਲੇ ਵਿੱਚ ਸ਼ਨੀਵਾਰ ਨੂੰ ਇੱਕ ਅਜਿਹੀ ਘਟਨਾ ਹੋਈ ਜਿਸਨੂੰ ਸਭ ਨੇ ਹੈਰਾਨ ਕਰ ਦਿੱਤਾ ਇਥੇ ਇੱਕ ਦੁਲਹਨ ਨੇ ਬਰਾਤ ਵਾਪਸ ਕਰ ਦਿੱਤੀ ਅਤੇ ਮਾਹੌਲ ਏਨਾ ਗਰਮ ਹੋਇਆ ਕਿ ਪੁਲਸ ਤੱਕ ਨੂੰ ਬੁਲਾਉਣਾ ਪੈ ਗਿਆ ਇਹ ਘਟਨਾ ਕਲੱਬ ਦੇ ਗੇਟ 1 ਵਿਚ ਹੋਈ ਜਿਥੇ ਤੇ ਜਵੈਲਰ ਦਵਾਰਕਾ ਪ੍ਰਸਾਦ ਅਗਰਵਾਲ ਦੀ ਬੇਟੀ ਸ਼ਿਵਾਂਗੀ ਦਾ ਵਿਆਹ ਫਲਾਕਾ ਬਾਜ਼ਾਰ ਨਿਵਾਸੀ ਸੁਰੇਸ਼ ਅਗਰਵਾਲ ਦੇ ਬੇਟੇ ਪ੍ਰਤੀਕ ਨਾਲ ਤਹਿ ਹੋਇਆ ਸੀ ਪ੍ਰਤੀਕ ਨੇ ਬੀਕਾਮ ਹੈ ਅਤੇ ਫਾਲਕਾ ਬਾਜ਼ਾਰ ਵਿੱਚ ਸੈਨੇਟਰੀ ਦੀ ਦੁਕਾਨ ਚਲਾਉਂਦੇ ਹਨ ਤਾ ਉਹੀ ਸ਼ਿਵਾਂਗੀ ਗਵਾਲੀਅਰ ਵਿੱਚ ਐਮ ਬੀ ਏ ਕਰਨ ਬਾਅਦ ਜੋਬ ਕਰਦੀ ਹੈ ਸ਼ੁੱਕਰਵਾਰ ਨੂੰ ਬਰਾਤ ਆਈ ਸ਼ਨੀਵਾਰ ਨੂੰ ਸਵੇਰੇ ਜਦ ਡੋਲੀ ਦੀ ਗੱਲ ਹੋ ਰਹੀ ਸੀ ਤਾ ਮੁੰਡੇ ਦੇ ਕੀਤਾ ਸੁਰੇਸ਼ ਨੇ ਕੁੜੀ ਦਾ ਸਾਮਾਨ ਦੇਖਣ ਦੀ ਗੱਲ ਕੀਤੀ ਕੁੜੀ
ਇਸ ਤੇ ਭੜਕ ਗਈ ਅਤੇ ਬਾਰਾਤ ਵਾਪਸ ਲੈ ਜਾਣ ਦੀ ਗੱਲ ਕਰਨ ਲੱਗੀ ਕੁੜੀ ਨੇ ਦੱਸਿਆ ਵਰ ਪੱਖ ਦੇ ਵੱਲੋਂ ਰੁਪਿਆ ਦੀ ਮੰਗ ਹੋ ਰਹੀ ਸੀ ਮੇਰਾ ਕੋਈ ਭਰਾ ਨਹੀਂ ਹੈ ਮੇਰੀ ਮਾਂ ਨੂੰ ਸੂਗਰ ਦੀ ਬਿਮਾਰੀ ਹੈ ਅਤੇ ਮੈ ਆਪਣੇ ਮਾਤਾ ਪਿਤਾ ਦਾ ਖਿਆਲ ਰੱਖਣਾ ਚਹੁੰਦੀ ਹਾਂ ਇਸ ਲਈ ਨੇੜੇ ਹੀ ਵਿਆਹ ਸੀ ਏਨਾ ਦੀ ਸੁੰਡੀ ਰਹੀ ਸਹਿੰਦੀ ਰਹੀ ਪਰ ਹੁਣ ਜਦ ਏਨਾ ਨੇ ਦਹੇਜ ਦੇ ਨਾਮ ਤੇ ਹੱਦ ਕਰ ਦਿੱਤੀ ਤਾ ਹੁਣ ਮੈ ਇਸਨੂੰ ਅੱਗੇ ਨਹੀਂ ਸਹਿ ਸਕਦੀ। ਕੁੜੀ ਨੇ ਕਿਹਾ ਪ੍ਰਤੀਕ ਮੇਰੀ ਤਨਖਾਹ ਲੈਣ ਦੀ ਗੱਲ ਕਰ ਰਿਹਾ ਹੈ ਅਤੇ ਇਥੇ ਤੱਕ ਵਿਆਹ ਦੇ ਬਾਅਦ ਮੁੰਡੇ ਵਾਲਿਆਂ ਨੇ ਕਾਰ ਦੀ ਮੰਗ ਕੀਤੀ ਫੇਰਿਆ ਤੱਕ ਤਾ ਮੈ ਸਹਿੰਦੀ ਰਹੀ ਪਰ ਇਹ ਲੋਕ ਏਨੇ ਲਾਲਚੀ ਹੋਣਗੇ ਮੈ ਕਦੇ ਸੋਚਿਆ ਵੀ ਨਹੀਂ ਸੀ ਮੇਰਾ ਸੂਟਕੇਸ ਚੈੱਕ ਕਰਨਾ ਚਹੁੰਦੇ ਸੀ ਇਸ ਲਈ ਮੈ ਇਹ ਵਿਆਹ ਤੋੜ ਦਿੱਤਾ।
ਜਦ ਪੁਲਸ ਆਈ ਅਤੇ ਉਹਨਾਂ ਕੁੜੀ ਨੂੰ ਸਮਝਾਉਣਾ ਚਾਹਾ ਤਾ ਕੁੜੀ ਨੇ ਕਿਹਾ ਕਿ ਹੁਣ ਰੱਬ ਵੀ ਆ ਜਾਵੇ ਤਾ ਵੀ ਉਹ ਸਹੁਰੇ ਨਹੀਂ ਜਾਵੇਗੀ ਇਸ ਤੇ ਮੁੰਡੇ ਪ੍ਰਤੀਕ ਨੇ ਕਿਹਾ ਅਸੀਂ ਕੋਈ ਦਾਜ ਨਹੀਂ ਮੰਗਿਆ ਕੁੜੀ ਵਾਲੇ ਝੂਠ ਬੋਲ ਰਹੇ ਹਨ ਅਸੀਂ ਡੋਲੀ ਦੇ ਸਮੇ ਵੀ ਕੁਝ ਨਹੀਂ ਮੰਗਿਆ ਅਤੇ ਅਸੀਂ ਤਾ ਉਹਨਾਂ ਨੂੰ ਜਿਆਦਾ ਰੁਪਏ ਦੇ ਦੇਵਾਗੇ ਅਸੀਂ ਕੁੜੀ ਨੂੰ ਨਾਲ ਲੈ ਜਾਣ ਦੇ ਲਈ ਤਿਆਰ ਹਾਂ ਕੁੜੀ ਵਾਲੇ ਉਸਦੀ ਵਿਦਾਈ ਨਹੀਂ ਕਰ ਰਹੇ ਤਾ ਅਸੀਂ ਕੀ ਕਰੀਏ ਇਸਦੇ ਬਾਅਦ ਮੁੰਡੇ ਤੇ ਪਿਤਾ ਨੇ ਕਿਹਾ ਮੈ ਕੋਈ ਦਾਜ ਦੀ ਮੰਗ ਨਹੀਂ ਕੀਤੀ
ਕੁੜੀ ਦੇ ਸਾਮਾਨ ਦੀ ਪੇਟੀ ਵਿਚ ਰੱਖੀ ਸਾੜੀਆਂ ਅਤੇ ਗਹਿਣੇ ਨੂੰ ਦੇਖਣ ਅਤੇ ਗਿਣਨ ਦੀ ਗੱਲ ਕੀਤੀ ਸੀ ਜਿਸ ਨਾਲ ਕੁੜੀ ਅਤੇ ਉਸਦੇ ਪਿਤਾ ਨੇ ਵਿਆਹ ਤੋੜਨ ਦੀ ਗੱਲ ਕਰ ਦਿੱਤੀ। ਕੁੜੀ ਦੇ ਪਿਤਾ ਨੇ ਦੱਸਿਆ ਕਿ ਵਿਆਹ ਤਹਿ ਹੋਣ ਦੇ ਬਾਅਦ ਤੋਂ ਹੀ ਮੁੰਡੇ ਵਾਲਿਆਂ ਦੀ ਰੋਜ਼ ਨਵੀ ਮੰਗ ਵਧਣ ਲੱਗੀ ਸੀ ਵਿਦਾਈ ਦੇ ਸਮੇ ਬੇਟੀ ਦੇ ਸਾਮਾਨ ਦੀ ਪੇਟੀ ਨੂੰ ਦਿਖਾਉਣ ਤੇ ਅੜ ਗਏ ਇਸ ਤੇ ਬੇਟੀ ਨੇ ਕਿਹਾ ਕਿ ਇਹ ਲੋਕਾ ਦਾ ਹੁਣ ਹੀ ਇਹੀ ਹਾਲ ਹੈ ਤਾ ਅੱਗੇ ਕੀ ਹੋਵੇਗਾ।
Home ਤਾਜਾ ਜਾਣਕਾਰੀ ਡੋਲੀ ਤੋਂ ਠੀਕ ਪਹਿਲਾ ਟੁੱਟਿਆ ਵਿਆਹ ਮੁੰਡੇ ਕੁੜੀ ਦੇ ਪਿਓ ਨੇ ਇੱਕ ਦੂਜੇ ਨੂੰ ਹੱਥ ਜੋੜ ਕੇ ਇੰਜ ਮੰਗੀ ਮੁਆਫੀ
ਤਾਜਾ ਜਾਣਕਾਰੀ