=== console.log('header!'); // Easy to add and display post grid on your website with or without categoryies filter. Also work with Gutenberg shortcode block.

ਡੇਰਾ ਪ੍ਰੇਮੀ ਨੂੰ ਸੋਧਣ ਵਾਲੇ ਸਿੰਘ ਦੀ ਮਾਂ ਆਹ ਦੇਖੋ ਕੀ ਕਹਿ ਰਹੀ ਹੈ ਕਹਿੰਦੀ ਮੇਰੇ ਪੁੱਤ….. (ਦੇਖੋ ਵੀਡੀਓ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਟਿਆਲਾ: ਬੀਤੇ ਦਿਨੀਂ ਨਾਭਾ ਚ ਕਤਲ ਹੋਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਐਤਵਾਰ ਤੜਕੇ ਮੁਲਾਹਜਾ ਕੀਤਾ ਗਿਆ । ਜਿਸ ਤੋਂ ਬਾਅਦ ਕਾਗਜ਼ੀ ਕਾਰਵਾਈ ਪੂਰੀ ਕਰਦਿਆਂ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ । ਉਥੇ ਹੀ ਦੂਜੇ ਪਾਸੇ

ਦੋਵੇਂ ਕਸੂਰਵਾਰਾਂ ਮਨਿੰਦਰ ਸਿੰਘ ਤੇ ਗੁਰਸਵੇਕ ਸਿੰਘ ਨੂੰ ਕੋਰਟ ਵਿੱਚ ਪੇਸ਼ ਕਰ ਕੇ 4 ਦਿਨ ਦਾ ਰਮਾਂਡ ਹਾਸਿਲ ਕੀਤਾ ਗਿਆ ਹੈ ।
ਡੇਰਾ ਪ੍ਰੇਮੀ ਨੂੰ ਸੋਧਣ ਵਾਲੇ ਸਿੰਘ ਦੀ ਮਾਂ ਆਹ ਦੇਖੋ ਕੀ ਕਹਿ ਰਹੀ ਹੈ ਕਹਿੰਦੀ ਮੇਰੇ ਪੁੱਤ। ….. (ਦੇਖੋ ਵੀਡੀਓ )

ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਰਾਤੋ-ਰਾਤ ਬਿੱਟੂ ਦੇ ਪਰਿਵਾਰ ਨੂੰ ਨਾਭਾ ਬੁਲਾ ਕੇ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਕਰ ਕੇ ਐਤਵਾਰ ਤੜਕੇ ਹੀ ਮੁਲਾਹਜਾ ਕਰ ਦਿੱਤਾ ਗਿਆ । ਉਸਤੋਂ ਤੁਰੰਤ ਬਾਅਦ ਬਿੱਟੂ ਦਾ ਪਰਿਵਾਰ ਉਸ ਨੂੰ ਲੈ ਕੇ ਕੋਟਕਪੂਰੇ ਵੱਲ ਰਵਾਨਾ ਹੋ ਗਿਆ ।




error: Content is protected !!