BREAKING NEWS
Search

ਟਰੂਡੋ ਸਰਕਾਰ ਹੋਈ ਏਨੀ ਸਖਤ ਕੇ ਕਈਆਂ ਨੂੰ ਕਰਵਾਏਗੀ ਨਾਨੀ ਯਾਦ

ਹੁਣੇ ਆਈ ਤਾਜਾ ਵੱਡੀ ਖਬਰ

ਐਲਬਰਟਾ ਦੇ ਜਸਟਿਸ ਮਨਿਸਟਰ ਡਗ ਸ਼ਵਾਇਟਜ਼ਰ ਨੇ ਵਿਧਾਨ ਸਭਾ ਵਿੱਚ ਇੱਕ ਬਿਲ ਪੇਸ਼ ਕਰਦਿਆਂ ਇੰਪੇਅਰਡ ਡ੍ਰਾਈਵਰਜ਼ ਵਾਸਤੇ ਭਾ ਰੀ ਜੁਰਮਾਨਿਆਂ ਦਾ ਬੰਦੋਬਸਤ ਕਰ ਦਿੱਤਾ ਹੈ। ਨ ਸ਼ਾ ਕਰਕੇ ਗੱਡੀ ਚਲਾਉਂਦਿਆਂ ਪਹਿਲੀ ਵਾਰ ਕਾਬੂ ਕੀਤੇ ਜਾਣ ‘ਤੇ ਬਹੁਤ ਵੱਡੇ ਜੁਰਮਾਨੇ ਕੀਤੇ ਜਾ ਸਕਣਗੇ ਅਤੇ ਕੁੱਝ ਮਾਮਲਿਆਂ ਵਿੱਚ ਕ੍ਰਿ ਮੀ ਨ ਲ ਚਾਰਜਿਜ਼ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਮਨਿਸਟਰ ਸ਼ਵਾਇਟਜ਼ਰ ਨੇ ਕਿਹਾ ਇਸ ਨਾਲ ਅਦਾਲਤਾਂ ਵਿੱਚ ਬੈਕਲੌਗ ਘਟੇਗਾ ਅਤੇ ਪੁਲਿਸ ਅਧਿਕਾਰੀਆਂ ਲਈ ਘੱਟ ਪੇਪਰ-ਵਰਕ ਕਰਨਾ ਪਵੇਗਾ।

ਉਹਨਾਂ ਕਿਹਾ ਕਿ ਪਹਿਲੀ ਵਾਰ ਹੀ ਇੰਨਾ ਭਾ ਰਾ ਜੁਰਮਾਨਾ ਹੋਵੇਗਾ ਕਿ ਕੋਈ ਵੀ ਵਿਅਕਤੀ ਦੂਜੀ ਵਾਰ ਓਹੀ ਗ਼ ਲ ਤੀ ਕਰਨ ਦੀ ਗੁੰਜ਼ਾਇਸ਼ ਨਹੀਂ ਰੱਖੇਗਾ। ਹੁਣ ਇੰਪੇਅਰਡ ਡ੍ਰਾਇਵਿੰਗ ਕਰਦਿਆਂ ਪਹਿਲੀ ਵਾਰ 1000 ਡਾਲਰ ਦਾ ਜੁਰਮਾਨਾ ਹੋਵੇਗਾ ਅਤੇ ਇਕ ਸਾਲ ਤੱਕ ਗੱਡੀ ਚਲਾਉਣ ‘ਤੇ ਪਾਬੰਦੀ ਰਹੇਗੀ।

ਇਸ ਪਾਬੰਦੀ ਤੋਂ ਬਚਣ ਵਾਸਤੇ ਗੱਡੀ ਵਿੱਚ ਇਗ਼ਨਿਸ਼ਨ ਇੰਟਰਲੌਕ ਇਨਸਟੌਲ ਕਰਵਾਉਣਾ ਲਾਜ਼ਿਮ ਹੋਵੇਗਾ। ਡ੍ਰਾਈਵਰ ਕੋਲ ਅਪੀਲ ਦਾ ਮੌਕਾ ਹੋਵੇਗਾ ਤੇ ਇਹ ਸਾਰੀ ਪ੍ਰਕਿਰਿਆ 30 ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ। ਦੂਜੀ ਵਾਰ ਅਜਿਹਾ ਕਰਨ ‘ਤੇ ਕ੍ਰਿ ਮਿ ਨ ਲ ਚਾਰਜ ਲੱਗਣਗੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!