BREAKING NEWS
Search

ਜਿੱਤ ਮਗਰੋਂ ਗਿੱਧੇ ਦੇ ਪਿੜ ‘ਚ ਕੁੱਦੀ ਹਰਸਿਮਰਤ ਬਾਦਲ, ਨੱਚ-ਨੱਚ ਪੱਟੀ ਧਰਤੀ(ਵੀਡੀਓ )

ਰਾਜੇ ਨੂੰ ਹਰਾਉਣ ਤੋਂ ਬਾਅਦ Harsimrat Badal ਨੇ ਗਿੱਧੇ ‘ਚ ਪਾਈ ਧਮਾਲ-ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਬਠਿੰਡਾ: ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਸਪਸ਼ਟ ਹੋ ਗਈ ਹੈ, ਪੰਜਾਬ ਚ ਕਾਂਗਰਸ ਨੇ 8 ਸੀਟਾਂ ਤੇ ਜਿੱਤ ਦਰਦ ਕੀਤੀ ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਪਾਰਟੀ ਦੀ ਲਾਜ ਰੱਖੀ।

ਸ਼੍ਰੋਮਣੀ ਅਕਾਲੀ ਦਲ ਦਾ ਵੀ ਪੰਜਾਬ ‘ਚ ਪ੍ਰਦਰਸ਼ਨ ਕੁਝ ਬਿਹਤਰ ਨਹੀਂ ਰਿਹਾ, ਪਾਰਟੀ ਹਾਰ ਗਈ ਪਰ ਬਾਦਲ ਪਰਿਵਾਰ ਦੀ ਜਿੱਤ ਹੋਈ।

ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਤੋਂ ਵੱਡੇ ਫਰਕ ਨਾਲ ਜਿੱਤੇ ਪਰ ਬਠਿੰਡਾ ਤੋਂ ਹਰਸਿਮਰਤ ਬਾਦਲ ਰਾਜਾ ਵੜਿੰਗ ਤੋਂ ਬਹੁਤ ਘੱਟ ਫਰਕ ਨਾਲ ਜੇਤੂ ਰਹੀ।

ਹਰਸਿਮਰਤ ਨੂੰ ਔਖਿਆਈ ਨਾਲ ਮਿਲੀ ਜਿੱਤ ਦੀ ਖੁਸ਼ੀ ਇੰਨੀ ਕਿ ਉਨ੍ਹਾਂ ਨੇ ਗਿੱਧੇ ਦੇ ਪਿੜ ‘ਚ ਆ ਕੇ ਖੂਬ ਰੰਗ ਬੰਨ੍ਹਿਆ।

ਨਤੀਜਿਆਂ ਤੋਂ ਬਾਅਦ ਹਰਸਿਮਰਤ ਬਾਦਲ ਨੇ ਗਿੱਧੇ ਰਾਹੀਂ ਆਪਣੀ ਜਿੱਤ ਦਾ ਖ਼ੂਬ ਜਸ਼ਨ ਮਨਾਇਆ। ਉੱਥੇ ਹੀ ਬਾਦਲਾਂ ਦੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ।

ਦੇਖੋ ਕੁਝ ਹੋਰ ਤਸਵੀਰਾਂ।

1

2

3

ਜਿੱਤ ਮਗਰੋਂ ਗਿੱਧੇ ਦੇ ਪਿੜ ‘ਚ ਕੁੱਦੀ ਹਰਸਿਮਰਤ ਬਾਦਲ, ਨੱਚ-ਨੱਚ ਪੱਟੀ ਧਰਤੀ(ਵੀਡੀਓ )error: Content is protected !!