ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਿੱਤ ਦੇ ਤਰੁੰਤ ਬਾਅਦ ਆਹ ਦੇਖਲੋ ਮੋਦੀ ਨੇ ਕੀਤਾ ਇਹ ਕੰਮ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਰੁਝਾਨ ਆਉਣ ਤੋਂ ਬਾਅਦ ਭਾਜਪਾ ਨੂੰ ਮਿਲੀ ਲੀਡ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਚੌਕੀਦਾਰ ਸ਼ਬਦ ਹਟਾ ਲਿਆ ਹੈ।

ਮੋਦੀ ਨੇ ਕਿਹਾ,”ਚੌਕੀਦਾਰ ਸ਼ਬਦ ਮੇਰੇ ਟਵਿੱਟਰ ਹੈਂਡਲ ਤੋਂ ਹਟਿਆ ਹੈ ਪਰ ਇਹ ਮੇਰਾ ਇਕ ਅਭਿੰਨ ਹਿੱਸਾ ਹੈ।

ਤੁਹਾਨੂੰ ਸਾਰਿਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ।” ਇਸ ਦੇ ਨਾਲ ਹੀ ਮੋਦੀ ਨੇ ਲਿਖਿਆ ਕਿ ਇਸ ਭਾਵਨਾ ਨੂੰ ਹਰ ਪਲ ਜਿਉਂਦਾ ਰੱਖੋ ਅਤੇ ਭਾਰਤ ਦੀ ਤਰੱਕੀ ਲਈ ਕੰਮ ਕਰਨਾ ਜਾਰੀ ਰੱਖੋ।


ਤਾਜਾ ਜਾਣਕਾਰੀ
ਜਿੱਤ ਦੇ ਤਰੁੰਤ ਬਾਅਦ ਆਹ ਦੇਖਲੋ ਮੋਦੀ ਨੇ ਕੀਤਾ ਇਹ ਕੰਮ
ByadminMay 23, 2019Comments Off on ਜਿੱਤ ਦੇ ਤਰੁੰਤ ਬਾਅਦ ਆਹ ਦੇਖਲੋ ਮੋਦੀ ਨੇ ਕੀਤਾ ਇਹ ਕੰਮ
Previous Postਜਿੱਤ ਮਗਰੋਂ ਗਿੱਧੇ ਦੇ ਪਿੜ 'ਚ ਕੁੱਦੀ ਹਰਸਿਮਰਤ ਬਾਦਲ, ਨੱਚ-ਨੱਚ ਪੱਟੀ ਧਰਤੀ(ਵੀਡੀਓ )
Next Postਆਹ ਦੇਖਲੋ ਜਿੱਤ ਦੇ ਤਰੁੰਤ ਬਾਅਦ ਮੋਦੀ ਨੇ ਕੀਤਾ ਆਹ ਕੰਮ