BREAKING NEWS
Search

ਜਿਹੜੇ ਲੋਕ ਸਾਇਨ ਕਰਦੇ ਸਮੇਂ ਲਿਖਦੇ ਹਨ ਨਾਮ ਜਾਣੋ ਕਿਸ ਤਰ੍ਹਾਂ ਦੀਆ ਹੁੰਦੀਆਂ ਹਨ ਉਹਨਾਂ ਦੀਆ ਆਦਤਾਂ

ਸਿਗਨੇਚਰ ਮਤਲਬ ਹਸ਼ਤਾਖਸਰ ਕਾਫੀ ਮਹੱਤਵਪੂਰਨ ਹੁੰਦੇ ਹਨ ਇਸ ਲਈ ਹਰ ਵਿਅਕਤੀ ਨੂੰ ਆਪਣੇ ਦਸਤਖਤ ਕਰਦੇ ਸਮੇ ਪੂਰੀ ਸਾਵਧਾਨੀ ਰੱਖਣੀ ਚਾਹੀਦੀ। ਸਾਰਿਆਂ ਦੇ ਸਿਗਨੇਚਰ ਅੱਡ ਅੱਡ ਹੁੰਦੇ ਹਨ ਜੋਤਿਸ਼ ਦੀ ਮੰਨੀਏ ਤਾ ਜਿਸ ਵਿਅਕਤੀ ਦਾ ਜਿਵੇ ਦਾ ਸੁਭਾਅ ਹੁੰਦਾ ਹੈ ਉਸਦੇ ਸਿਗਨੇਚਰ ਵੀ ਵੈਸੇ ਹੀ ਹੁੰਦੇ ਹਨ। ਇਸ ਕਾਰਨ ਅਸੀਂ ਸਿਗਨੇਚਰ ਦੇਖ ਕੇ ਵੀ ਲੋਕਾਂ ਦੇ ਸੁਭਾਅ ਅਤੇ ਆਦਤਾਂ ਦੇ ਵਿਸ਼ੇ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਥੇ ਜਾਣੋ ਦਸਤਖਤ ਦੇਖ ਕੇ ਆਪਣੀਆਂ ਅਤੇ ਦੂਜਿਆਂ ਦੀਆ ਗੱਲਾਂ ਪਤਾ ਲੱਗ ਸਕਦੀਆਂ ਹਨ।
ਜਿਹੜੇ ਲੋਕ ਦਸਤਖ਼ਤ ਵਿੱਚ ਸਿਰਫ ਆਪਣਾ ਨਾਲ ਲਿਖਦੇ ਹਨ ਸਰਨੇਮ ਨਹੀਂ ਲਿਖਦੇ ਹਨ ਉਹ ਖੁਦ ਦੇ ਸਿਧਾਂਤਾਂ ਤੇ ਕੰਮ ਕਰਨ ਵਾਲੇ ਹੁੰਦੇ ਹਨ। ਆਮ ਤੌਰ ਤੇ ਅਜਿਹੇ ਲੋਕ ਕਿਸੇ ਹੋਰ ਦੀ ਸਲਾਹ ਨਹੀਂ ਮੰਨਦੇ ਹਨ ਇਹ ਲੋਕ ਸੁਣਦੇ ਸਭ ਦੀ ਹਨ ਪਰ ਕਰਦੇ ਆਪਣੇ ਮਨ ਦੀ ਹੀ ਹਨ। ਜੋ ਲੋਕ ਜਲਦੀ ਜਲਦੀ ਅਤੇ ਅਸ਼ਪੱਟ ਸਾਇਨ ਕਰਦੇ ਹਨ ਉਹ ਜੀਵਨ ਵਿੱਚ ਕਈ ਪ੍ਰਕਾਰ ਦੀਆ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ। ਅਜਿਹੇ ਲੋਕ ਸੁਖੀ ਜੀਵਨ ਨਹੀਂ ਜੀਉ ਪਾਉਂਦੇ ਹਨ। ਹਾਲਾਂਕਿ ਅਜਿਹੇ ਲੋਕਾਂ ਵਿੱਚ ਕਾਮਯਾਬ ਹੋਣ ਦੀ ਚਾਹਤ ਬਹੁਤ ਵੱਧ ਹੁੰਦੀ ਹੈ ਅਤੇ ਇਸਦੇ ਲਈ ਉਹ ਮਿਹਨਤ ਵੀ ਕਰਦੇ ਹਨ। ਇਹ ਲੋਕ ਕਿਸੇ ਨੂੰ ਧੋਖਾ ਵੀ ਦੇ ਸਕਦੇ ਹਨ। ਸੁਭਾਅ ਤੋਂ ਬਹੁਤ ਚਲਾਕ ਹੁੰਦੇ ਹਨ ਇਸੇ ਕਾਰਨ ਨਾਲ ਇਹਨਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ।

ਕੁਝ ਲੋਕ ਹਸਤਾਖਸ਼ਰ ਤੋੜ ਮਰੋੜ ਕਰਕੇ ਜਾ ਟੁਕੜੇ ਟੁਕੜੇ ਜਾ ਅੱਡ ਅੱਡ ਹਿੱਸਿਆਂ ਵਿੱਚ ਕਰਦੇ ਹਨ ਦਸਤਖਤ ਦੇ ਸ਼ਬਦ ਛੋਟੇ ਛੋਟੇ ਅਤੇ ਅਸਪਸ਼ਟ ਹੁੰਦੇ ਹਨ ਜੋ ਆਸਾਨੀ ਨਾਲ ਸਮਝ ਨਹੀਂ ਆਉਂਦੇ ਹਨ। ਅਜਿਹੇ ਲੋਕ ਬਹੁਤ ਹੀ ਚਲਾਕ ਹੁੰਦੇ ਹਨ। ਇਹ ਲੋਕ ਆਪਣੇ ਕੰਮ ਨਾਲ ਜੁੜੇ ਰਾਜ਼ ਕਿਸੇ ਦੇ ਸਾਹਮਣੇ ਜ਼ਾਹਿਰ ਨਹੀਂ ਕਰਦੇ ਹਨ। ਕਦੇ ਕਦੇ ਇਹ ਲੱਕ ਗ਼ਲਤ ਰਸਤਿਆਂ ਤੇ ਵੀ ਚਲ ਦਿੰਦੇ ਹਨ ਅਤੇ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।ਜਿਹੜੇ ਲੋਕ ਕਲਾਤਮਕ ਅਤੇ ਆਕਰਸ਼ਕ ਦਸਤਖਤ ਕਰਦੇ ਹਨ ਉਹ ਰਚਨਾਤਨਮਕ ਸੁਭਾਅ ਦੇ ਹੁੰਦੇ ਹਨ। ਇਹਨਾਂ ਕਿਸੇ ਵੀ ਕੰਮ ਨੂੰ ਕਲਾਤਮਕ ਢੰਗ ਨਾਲ ਕਰਨਾ ਪਸੰਦ ਹੁੰਦਾ ਹੈ। ਅਜਿਹੇ ਵਿਚ ਲੋਕ ਕਿਸੇ ਨਾ ਕਿਸੇ ਕੰਮ ਵਿੱਚ ਹੁਨਰਮੰਦ ਹੁੰਦੇ ਹਨ। ਇਹਨਾਂ ਲੋਕਾਂ ਦੇ ਕੰਮ ਕਰਨ ਦਾ ਤਰੀਕਾ ਦੂਜੇ ਲੋਕਾਂ ਤੋਂ ਇੱਕ ਦਮ ਅਲੱਗ ਹੁੰਦਾ ਹੈ। ਅਜਿਹੇ ਦਸਤਖਤ ਵਾਲੇ ਲੋਕ ਪੇਂਟਰ ਕਲਾਕਰ ਵੀ ਹੋ ਸਕਦੇ ਹਨ।

ਕੁਝ ਲੋਕ ਦਸਤਖ਼ਤ ਦੇ ਥੱਲੇ ਦੋ ਲਾਈਨਾਂ ਖਿੱਚਦੇ ਹਨ ਅਜਿਹੇ ਦਸਤਖਤ ਕਰਨ ਵਾਲੇ ਵਾਲੇ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਵੱਧ ਹੁੰਦੀ ਹੈ। ਕਿਸੇ ਕੰਮ ਵਿੱਚ ਸਫਲਤਾ ਮਿਲੇਗੀ ਜਾ ਨਹੀਂ ਇਸ ਗੱਲ ਦਾ ਸੰਦੇਹ ਸਦਾ ਰਹਿੰਦਾ ਹੈ। ਪੈਸਾ ਖਰਚ ਕਰਨ ਵਿਚ ਇਹਨਾਂ ਨੂੰ ਕਾਫੀ ਬੁਰਾ ਮਹਿਸੂਸ ਹੁੰਦਾ ਹੈ ਭਾਵ ਇਹ ਲੋਕ ਕੰਜੂਸ ਹੁੰਦੇ ਹਨ।ਜੋ ਲੋਕ ਦਸਤਖ਼ਤ ਕਰਦੇ ਸਮੇ ਨਾਮ ਦਾ ਪਹਿਲਾ ਅੱਖਰ ਥੋੜਾ ਵੱਡਾ ਅਤੇ ਪੂਰਾ ਉਪਨਾਮ ਲਿਖਦੇ ਹਨ ਉਹ ਅਦਭੁੱਤ ਪ੍ਰਤਿਭਾ ਦੇ ਧਨੀ ਹੁੰਦੇ ਹਨ। ਅਜਿਹੇ ਲੋਕ ਜੀਵਨ ਵਿੱਚ ਸਾਰੀਆਂ ਸੁਖ ਸਹੂਲਤਾਂ ਪ੍ਰਾਪਤ ਕਰਦੇ ਹਨ। ਈਸ਼ਵਰ ਵਿਚ ਆਸਥਾ ਰੱਖਣ ਵਾਲੇ ਅਤੇ ਧਾਰਮਿਕ ਕੰਮ ਕਰਨਾ ਇਹਨਾਂ ਦਾ ਸੁਭਾਅ ਹੁੰਦਾ ਹੈ ਅਜਿਹੇ ਲੋਕਾਂ ਦਾ ਵਿਵਾਹਿਕ ਜੀਵਨ ਵੀ ਸੁਖੀ ਹੁੰਦਾ ਹੈ।
ਜਿੰਨਾ ਲੋਕਾਂ ਦੇ ਦਸਤਖ਼ਤ ਮੱਧ ਆਕਾਰ ਦੇ ਜਿਵੇ ਉਹਨਾਂ ਦੀ ਲਿਖਾਈ ਹੈ ਠੀਕ ਉਵੇਂ ਹੀ ਹੁੰਦੇ ਹਨ ਤਾ ਉਹ ਵਿਅਕਤੀ ਹਰ ਕੰਮ ਨੂੰ ਬਹੁਤ ਹੀ ਵਧੀਆ ਢੰਗ ਨਾਲ ਕਰਦਾ ਹੈ ਇਹ ਲੋਕ ਹਰ ਕੰਮ ਵਿਚ ਸੰਤੁਲਿਤ ਬਣਾ ਕੇ ਰੱਖਦੇ ਹਨ। ਦੂਜਿਆਂ ਦੇ ਸਾਹਮਣੇ ਬਨਾਵਟੀ ਸੁਭਾਅ ਨਹੀ ਰੱਖਦੇ ਹਨ। ਜਿਵੇ ਦੇ ਅਸਲ ਵਿਚ ਹਨ ਠੀਕ ਉਵੇਂ ਦੇ ਹੀ ਹੁੰਦੇ ਹਨ।

ਜਿਹੜੇ ਆਪਣੇ ਦਸਤਖਤ ਉਪਰ ਥੱਲੇ ਲੈ ਜਾਂਦੇ ਹਨ ਉਹ ਆਸ਼ਾਵਾਦੀ ਹੁੰਦੇ ਹਨ। ਨਿਰਾਸ਼ਾ ਦਾ ਭਾਵ ਉਹਨਾਂ ਦੇ ਸੁਭਾਅ ਵਿਚ ਨਹੀਂ ਹੁੰਦਾ ਹੈ। ਅਜਿਹੇ ਲੋਕ ਪਰਮਾਤਮਾ ਵਿਚ ਯਕੀਨ ਕਰਨ ਵਾਲੇ ਹੁੰਦੇ ਹਨ। ਇਹਨਾਂ ਦਾ ਉਦੇਸ਼ ਜੀਵਨ ਵਿੱਚ ਉੱਪਰ ਦੇ ਵੱਲ ਜਾਣਾ ਹੁੰਦਾ ਹੈ। ਇਸ ਤਰ੍ਹਾਂ ਦੇ ਲੋਕ ਦੂਜੇ ਲੋਕਾਂ ਦਾ ਪ੍ਰਤਿਨਿਧਿ ਕਰਦੇ ਹਨ।
ਜਿੰਨਾ ਲੋਕਾਂ ਦੇ ਦਸਤਖ਼ਤ ਉੱਪਰ ਤੋਂ ਥੱਲੇ ਦੇ ਵੱਲ ਜਾਂਦੇ ਹਨ ਉਹ ਨਾਕਰਾਤਮਕ ਵਿਚਾਰਾਂ ਵਾਲੇ ਹੋ ਸਕਦੇ ਹਨ। ਅਜਿਹੇ ਲੋਕ ਕਿਸੇ ਵੀ ਕੰਮ ਵਿਚ ਅਸਫਲਤਾ ਦੀ ਗੱਲ ਪਹਿਲਾ ਸੋਚਦੇ ਹਨ।ਜਿੰਨਾ ਲੋਕਾਂ ਦੇ ਦਸਤਖ਼ਤ ਇੱਕੋ ਜਿਹੇ ਲੈਅ ਬੱਧ ਨਹੀਂ ਦਿਖਾਈ ਦਿੰਦੇ ਹਨ ਉਹ ਮਾਨਸਿਕ ਰੂਪ ਤੋਂ ਅਸਥਿਰ ਹੁੰਦੇ ਹਨ। ਇਹਨਾਂ ਨੂੰ ਮਾਨਸਿਕ ਕੰਮਾਂ ਵਿੱਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਇਹਨਾਂ ਵਿਚਾਰਾਂ ਵਿੱਚ ਪਰਵਰਤਨ ਹੁੰਦੇ ਰਹਿੰਦੇ ਹਨ। ਇਹ ਲੋਕ ਕਿਸੇ ਇੱਕ ਗੱਲ ਤੇ ਅੜੇ ਨਹੀਂ ਰਹਿ ਸਕਦੇ ਹਨ।

ਜਿੰਨਾ ਲੋਕਾਂ ਦੇ ਦਸਤਖ਼ਤ ਸਾਮਾਨ ਰੂਪ ਤੋਂ ਕੱਟੇ ਹੋਏ ਦਿਖਾਈ ਦਿੰਦੇ ਹਨ ਉਹ ਨਾਕਰਾਤਮਕ ਵਿਚਾਰਾਂ ਵਾਲੇ ਹੁੰਦੇ ਹਨ। ਇਹਨਾਂ ਨੂੰ ਕਿਸੇ ਵੀ ਕੰਮ ਵਿਚ ਅਸਫਲਤਾ ਪਹਿਲਾ ਨਜ਼ਰ ਆਉਂਦੀ ਹੈ ਇਸ ਕਾਰਨ ਕਰਕੇ ਨਵੇਂ ਕੰਮ ਕਰਨ ਵਿਚ ਇਹਨਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜੇਕਰ ਕੋਈ ਵਿਅਕਤੀ ਦਸਤਖਤ ਦੇ ਅੰਤ ਵਿੱਚ ਲੰਬੀ ਖਿੱਚਦਾ ਹੈ ਤਾ ਉਹ ਊਰਜਾਵਾਨ ਹੁੰਦਾ ਹੈ। ਅਜਿਹੇ ਲੋਕ ਦੂਜਿਆਂ ਦੀ ਮਦਦ ਦੇ ਲਈ ਸਦਾ ਤਤਪਰ ਰਹਿੰਦੇ ਹਨ। ਕਿਸੇ ਵੀ ਕੰਮ ਨੂੰ ਪੂਰੇ ਮਨ ਨਾਲ ਕਰਦੇ ਹਨ ਅਤੇ ਸਫਲਤਾ ਵੀ ਪ੍ਰਾਪਤ ਕਰਦੇ ਹਨ।error: Content is protected !!