BREAKING NEWS
Search

ਜਿਹੜੀਆਂ ਬਿਮਾਰੀਆਂ ਦਾ ਇਲਾਜ ਕੋਈ ਡਾਕਟਰ ਵੀ ਨਹੀਂ ਕਰ ਪਾਉਂਦੇ ਇਹ ਥੈਰੇਪੀ ਕਰੇਗੀ ਹੁਣ ਸਭ ਠੀਕ

ਮਨੁੱਖ ਆਪਣੇ ਆਪਨ ਨੂੰ ਤੰਦੁਰਸਤ ਰੱਖਣ ਦੇ ਲਈ ਬਹੁਤ ਸਾਰੇ ਤਰੀਕੇ ਅਪਣਾਉਂਦਾ ਹੈ ਅੱਜ ਅਸੀਂ ਨਵੇਂ ਮੋਡਰਨ ਯੁੱਗ ਵਿਚ ਰਹਿ ਰਹੇ ਹਾਂ ਪਰ ਅੱਜ ਇਨਸਾਨ ਨੂੰ ਅਜਿਹੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦਾ ਇਲਾਜ਼ ਸਾਇਸ ਕੋਲ ਵੀ ਨਹੀਂ ਹੈ। ਅੱਜ ਬਹੁਤ ਸਾਰੇ ਲੋਕ ਇਹਨਾਂ ਦਵਾਈਆਂ ਦੇ ਬੁਰੇ ਅਸਰ ਤੋਂ ਵਾਕਿਫ ਹੋ ਚੁੱਕਾ ਹੈ ਅਤੇ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਆਪਣੇ ਸਰੀਰ ਦੀ ਦੇਖ ਭਾਲ ਇੰਜ ਕਰੇ ਤਾ ਕਿ ਉਸਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਅੱਜ ਤੱਕ ਕਾਫੀ ਸਾਰੇ ਲੋਕ ਇਸਦੇ ਬਾਰੇ ਵਿਚ ਜਾਣਦੇ ਹਨ ਪਰ ਇਸ ਵਿਚ ਲੋਕਾਂ ਦਾ ਵਿਸ਼ਵਾਸ਼ ਹੁਣ ਬਣਦਾ ਜਾ ਰਿਹਾ ਹੈ ਇਹ ਹੈ ਐਕਯੂਪ੍ਰੈਸ਼ਰ ਵਿਧੀ। ਇਸ ਵਿਚ ਸਰੀਰ ਦੇ ਵੱਖ ਵੱਖ ਪੁਆਇੰਟ ਨੂੰ ਪ੍ਰੈਸ਼ਰ ਦਿੱਤਾ ਜਾਂਦਾ ਹੈ ਅਤੇ ਉਸਦੇ ਰਾਹੀਂ ਸਰੀਰ ਦੀਆ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਇਹ ਵਿਧੀ ਵੀ ਕਾਫੀ ਪੁਰਾਣੀ ਹੈ ਅਤੇ ਇਸਦੇ ਬਾਰੇ ਵਿਚ ਲੋਕ ਜਾਣਦੇ ਹਨ ਪਰ ਕਿਹੜੇ ਪੁਆਇੰਟ ਨੂੰ ਦਬਾਉਣ ਨਾਲ ਅਤੇ ਕਿੰਨਾ ਪ੍ਰੈਸ਼ਰ ਪਾਉਣਾ ਹੈ ਇਹ ਵੀ ਧਿਆਨ ਵਿਚ ਰੱਖਣ ਵਾਲੀ ਗੱਲ ਹੁੰਦੀ ਹੈ।

ਜੇਕਰ ਕੋਈ ਬਿਮਾਰੀ ਸਾਡੇ ਸਰੀਰ ਦੇ ਅੰਦਰ ਹੈ ਤਾ ਉਸਦਾ ਹੱਲ ਵੀ ਸਰੀਰ ਦੇ ਵਿਚ ਹੀ ਹੈ ਕੁਝ ਹਿੱਸੇ ਹਨ ਜੋ ਪ੍ਰੈਸ ਕਰਕੇ ਅਸੀਂ ਕਈ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ ਪਰ ਇਸਦੇ ਨਾਲ ਹੀ ਇਸ ਵਿਧੀ ਵਿਚ ਵੀ ਸਾਨੂੰ ਖਾਣ ਪੀਣ ਅਤੇ ਹਰ ਤਰ੍ਹਾਂ ਦੇ ਪਰਹੇਜ ਦੀ ਲੋੜ ਵੀ ਪੈਂਦੀ ਹੈ ਇਹ ਉਹਨਾਂ ਲੋਕਾਂ ਲਈ ਬੇਹੱਦ ਕਾਰਗਰ ਹੈ ਜਿਹੜੇ ਲੋਕ ਡਾਕਟਰੀ ਸੂਈ ਜਾ ਚੀਰ ਫਾੜ ਤੋਂ ਆਪਣੇ ਸਰੀਰ ਨੂੰ ਬਚਾਉਣਾ ਚਹੁੰਦੇ ਹਨ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਬੇਹੱਦ ਪੰਸਦ ਆਵੇਗੀ। ਜਾਣਕਰੀ ਸ਼ੇਅਰ ਕਰਨਾ ਨਾ ਭੁਲਣਾ ਜੀ।

ਚੀਨ ਦੇ ਵਿਚ ਇਸ ਵਿਧੀ ਦੀ ਵਰਤੋਂ ਕਾਫੀ ਸਮੇ ਤੋਂ ਹੁੰਦੀ ਆ ਰਹੀ ਹੈ ਹੁਣ ਇਹ ਰੁਝਾਨ ਸਾਡੇ ਦੇਸ਼ ਵਿਚ ਵੀ ਵੱਧ ਰਿਹਾ ਹੈ।error: Content is protected !!