=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਜਾਪਾਨ ਦੀ ਸਰਕਾਰ ਨੇ ਇਸ ਕਾਰਨ ਲਿਆ ਸਾਰੇ ਮਾਈਕ੍ਰੋਵੇਵ ਓਵਨ ਨੂੰ ਖਤਮ ਕਰਨ ਦਾ ਫੈਸਲਾ

ਜਾਪਾਨ ਦੀ ਸਰਕਾਰ ਨੇ ਇਸ ਕਾਰਨ ਲਿਆ ਸਾਰੇ ਮਾਈਕ੍ਰੋਵੇਵ ਓਵਨ ਨੂੰ ਖਤਮ ਕਰਨ ਦਾ ਫੈਸਲਾ…ਜਪਾਨ ਸਰਕਾਰ ਨੇ ਇਸ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਦੇਸ਼ ਵਿੱਚ ਸਾਰੇ ਮਾਈਕਰੋਵੇਵ ਓਵਨਜ਼ ਖਤਮ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਰਕਾਰ ਦਾ ਹੁਕਮ ਨਾ ਮੰਨਣ ਵਾਲਿਆਂ ਨੂੰ ਜੁਰਮਾਨਾ ਲਾਉਣ ਅਤੇ ਸਜ਼ਾ ਦੇਣ ਦੀ ਧਮਕੀ ਦਿੱਤੀ ਗਈ ਹੈ।

ਮਾਈਕਰੋਵੇਵ ਓਵਨਜ਼ ਤੇ ਪਾਬੰਦੀ ਲਾਉਣ ਦਾ ਫੈਸਲਾ ਯੂਨੀਵਰਸਿਟੀ ਆਫ ਹੀਰੋਸ਼ੀਮਾ ਦੇ ਵਿਗਿਆਨੀਆਂ ਦੀ ਖੋਜ ਪਿੱਛੋਂ ਲਿਆ ਗਿਆ ਹੈ। ਵਿਗਿਆਨੀਆਂ ਨੇ ਆਪਣੀ ਖੋਜ ਵਿੱਚ ਦੱਸਿਆ ਕਿ ਰੇਡੀਓ ਤਰੰਗਾਂ, ਖਾਸਕਰ ਜਦੋਂ ਮਾਈਕਰੋਵੇਵ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ 20 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸਹਿਤ ਦਾ ਬਹੁਤ ਨੁਕਸਾਨ ਕਰਦੀਆਂ ਹਨ।

ਇਹ ਤਾਂ ਸਤੰਬਰ 1945 ਵਿੱਚ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ ਤੇ ਅਮਰੀਕਾ ਵੱਲੋਂ ਸੁੱਤੇ ਪ੍ਰਮਾਣੂ ਬੰਬਾਂ ਤੋਂ ਵੀ ਜਿਆਦਾ ਨੁਕਸਾਨਦਾਇਕ ਹਨ। ਮਾਹਿਰਾਂ ਮੁਤਾਬਿਕ ਮਾਈਕਰੋਵੇਵ ਵਿੱਚ ਪਕਾਇਆ ਖਾਣਾ ਬਹੁਤ ਹੀ ਮਾੜਾ ਅਤੇ ਰੇਡੀਏਸ਼ਨ ਵਾਲਾ ਹੁੰਦਾ ਹੈ ।

ਜਪਾਨ ਵਿੱਚ ਮਾਈਕਰੋਵੇਵ ਓਵਨਜ਼ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਬੰਦ ਕੀਤੀਆਂ ਜਾ ਰਹੀਆਂ ਹਨ। ਦੱਖਣੀ ਕੋਰੀਆ ਨੇ ਵੀ ਐਲਾਨ ਕੀਤਾ ਕਿ ਉਹ 2021 ਤੱਕ ਮਾਈਕਰੋਵੇਵ ਓਵਨਜ਼ ਦਾ ਉਤਪਾਦਨ ਬੰਦ ਕਰ ਦੇਵੇਗਾ ਅਤੇ ਚੀਨ ਦੀ 2023 ਵਿੱਚ ਇਸਨੂੰ ਛੱਡਣ ਦੀ ਯੋਜਨਾ ਹੈ।




error: Content is protected !!