BREAKING NEWS
Search

ਜਾਣੋ ਸਾਡੇ ਬੁਜ਼ਰਗ ਸਭ ਕੁਝ ਹੋਣ ਦੇ ਬਾਅਦ ਵੀ ਪਿਆਜ਼ ਨੂੰ ਮੁੱਕੀ ਮਾਰ ਕੇ ਭੰਨ ਕੇ ਹੀ ਕਿਉਂ ਖਾਂਦੇ ਸੀ

ਦੋਸਤੋ ਕੀ ਤੁਸੀਂ ਕਦੇ ਖੁਦ ਨੁਸਵਾਲ ਕੀਤਾ ਹੈ ਕਿ ਸਾਰੇ ਔਜਾਰ ਹੋਣ ਦੇ ਬਾਵਜੂਦ ਵੀ ਬੁਜ਼ਰਗ ਪਿਆਜ ਨੂੰ ਭੰਨ ਕੇ ਹੋ ਕਿਉਂ ਖਾਂਦੇ ਸੀ ਕੱਟ ਕੇ ਕਿਉਂ ਨਹੀਂ ਖਾਂਦੇ ਸੀ ਤਾ ਉਸਦਾ ਉਤਰ ਇਹ ਹੈ . ਪਿਆਜ ਪਿਛਲੇ 5000 ਸਾਲ ਤੋਂ ਭਾਰਤ ਵਿਚ ਅਤੇ ਅੱਜ ਕੱਲ ਤਾ ਪੂਰੀ ਦੁਨੀਆਂ ਵਿੱਚ ਉਗਾਇਆ ਜਾਂਦਾ ਹੈ

ਦੋਸਤੋ ਪਿਆਜ ਦੇ ਕੱਟਣ ਤੇ ਜਿੰਨੀ ਤੇਜੀ ਨਾਲ ਉਸ ਵਿੱਚ ਪਾਏ ਜਾਣ ਵਾਲੇ ਪਦਾਰਥ ਰਸਾਇਣਕ ਕਿਰਿਆ ਕਰਦੇ ਹਨ ਉਨੀ ਤੇਜੀ ਨਾਲ ਕਿਸੇ ਹੋਰ ਖਾਦ ਪਦਾਰਥ ਨਹੀਂ ਕਰਦੇ ਹਨ ਪਿਆਜ ਵਿਚ ਸਲਫਰ ਦੀ ਮਾਤਰਾ ਵੱਧ ਹੁੰਦੀ ਹੈ ਰਸਾਇਣਕ ਪ੍ਰਤੀਕਿਰਿਆ ਦਾ ਜੋ ਅੰਤਿਮ ਉਤਪਾਦ ਬਣਦਾ ਹੈ ਉਹ ਹੁੰਦਾ ਹੈ ਸਲਫੂਰੀਕ ਅਮਲ ਇਹ ਐਸਿਡ ਇੱਕ ਰਿਜੀਆ ਦੇ ਬਾਅਦ ਪਾਇਆ ਜਾਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਐਸਿਡ ਹੁੰਦਾ ਹੈ ਜੋ ਸੋਨੇ ਅਤੇ ਪਲੇਟਿਨਮ ਨੂੰ ਛੱਡ ਕੇ ਕਿਸੇ ਵੀ ਧਾਤ ਦੇ ਨਾਲ ਕਿਰਿਆ ਕਰਕੇ ਉਸਨੂੰ ਨਸ਼ਟ ਕਰ ਸਕਦਾ ਹੈ।

ਦੂਜੀ ਗੱਲ ਪਿਆਜ ਦੀ ਹਰ ਪਰਤ ਦੇ ਉਪਰ ਅਤੇ ਥੱਲੇ ਇੱਕ ਝਿੱਲੀ ਹੁੰਦੀ ਹੈ ਜੋ ਕਿ ਅਪਚਨ ਹੁੰਦੀ ਹੈ ਉਹ ਝਿੱਲੀ ਤੋੜਨ ਨਾਲ ਹੀ ਅਲੱਗ ਹੁੰਦੀ ਹੈ ਕੱਟਣ ਤੇ ਉਹ ਨਾਲ ਹੀ ਕੱਟੀ ਜਾਂਦੀ ਹੈ ਇਸ ਲਈ ਪਿਆਜ ਨੂੰ ਕਿਸੇ ਵੀ ਧਾਤੁ ਜਾ ਚਾਕੂ ਨਾਲ ਕੱਟਣਾ ਉਚਿਤ ਨਹੀਂ ਹੈ ਖੁਦ ਨੂੰ ਆਧੁਨਿਕ ਦਿਖਾਉਣ ਦੇ ਲਈ ਇਸਨੂੰ ਕੱਟ ਕੇ ਨਹੀਂ ਭੰਨ ਕੇ ਖਾਓ ਤੁਸੀਂ ਵੀ ਅੱਗੇ ਤੋਂ ਅਜਿਹਾ ਹੀ ਕਰਨਾ ਦੋਸਤੋ।

ਹ ਸਲਫਰ ਯੁਕਤ ਪਦਾਰਥ ਪਿਆਜ ਦੇ ਉੱਪਰ ਦੀਆ ਪਰਤਾਂ ਵਿਚ ਸਭ ਤੋਂ ਜ਼ਿਆਦਾ ਹੁੰਦਾ ਹੈ ਅਤੇ ਵਿੱਚ ਨਾ ਮਾਤਰ ਹੁੰਦਾ ਹੈ। Wageningenn ਵਿਸ਼੍ਵਵਿਦਿਆਲੇ ਨੀਂਦਰ ਲੈਂਡ ਦੀ ਖੋਜ ਦੇ ਅਨੁਸਾਰ ਗੰਢੇ ਦੇ ਵਿਚ ਪਾਏ ਜਾਣ ਵਾਲਾ quercetinnn ਬਹੁਤ ਹੀ ਪ੍ਰਭਾਵੀ ਐਂਟੀ ਐਕੀਸੀਡੈਂਟ ਹੈ ਜੋ ਕਿ ਜਵਾਨੀ ਨੂੰ ਬਰਕਰਾਰ ਰੱਖਦਾ ਹੈ ਅਤੇ ਵਿਟਾਮਿਨ ਈ ਦਾ ਮੁਖ ਸਰੋਤ ਹੈ।

ਵੈਸੇ ਤਾ ਇਹ ਪਦਾਰਥ ਚਾਹ ਜਾ ਸੇਬ ਵਿੱਚ ਪਾਇਆ ਜਾਂਦਾ ਹੈ ਪਰ ਗੰਢੇ ਦੇ ਵਿਚ ਪਾਇਆ ਜਾਣ ਵਾਲਾ ਪਦਾਰਥ ਚਾਹ ਦੇ ਪਦਾਰਥ ਤੋਂ ਦੋ ਸੋ ਗੁਣਾ ਅਤੇ ਸੇਬ ਵਿਚ ਪਾਏ ਜਾਣ ਵਾਲੇ ਇਸ ਪਦਾਰਥ ਤੋਂ ਤਿੰਨ ਸੋ ਗੁਣਾ ਜਲਦੀ ਹਜ਼ਮ ਹੁੰਦਾ ਹੈ 100 ਗ੍ਰਾਮ ਪਿਆਜ ਵਿਚ ਇਹ 22.40 ਤੋਂ ਲੈ ਕੇ 51.82 ਮਿਲੀਗ੍ਰਾਮ ਤੱਕ ਹੁੰਦਾ ਹੈ।

Bern ਵਿਸ਼ਵ ਵਿਦਿਆਲੇ ਸਵਿਜਰਲੈਂਡ ਨੇ ਚੂਹਿਆਂ ਨੂੰ ਹਰ ਰੋਜ ਇੱਕ ਗ੍ਰਾਮ ਪਿਆਜ ਖਾਣ ਨੂੰ ਦਿੱਤਾ ਤਾ ਉਹਨਾਂ ਦੀ ਹੱਡੀ 17 % ਤੱਕ ਮਜਬੂਤ ਹੋ ਗਈ ਪਿਆਜ ਦੇ ਵਿੱਚ ਵਾਲਾ ਹਿੱਸਾ ਪੇਟ ਦਾ ਅਲਸਰ ਅਤੇ ਹੋਰ ਸਾਰੇ ਪ੍ਰਕਾਰ ਦੇ ਦਿਲ ਦੇ ਰੋਗਾਂ ਨੂੰ ਠੀਕ ਕਰਦਾ ਹੈ ਪਿਆਜ ਅਤੇ ਇਸਦੇ ਵਿੱਚ ਦੇ ਹਿੱਸੇ ਤੇ ਇੱਕ ਪੂਰੀ ਕਿਤਾਬ ਲਿਖੀ ਜਾ ਸਕਦੇ ਹੈ
ਪਰ ਅਸੀਂ ਤਾ ਇਹੀ ਕਹਿਣਾ ਚਹੁੰਦੇ ਹਾਂ ਕਿ ਪਿਆਜ ਨੂੰ ਕਦੇ ਵੀ ਕੱਟ ਕੇ ਨਾ ਖਾਓ ਉਸਨੂੰ ਮੁੱਕੀ ਮਾਰ ਕੇ ਭੰਨ ਕੇ ਹੀ ਖਾਓ ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਅੱਖਾਂ ਵਿੱਚੋ ਪਾਣੀ ਵੀ ਨਹੀਂ ਆਵੇਗਾ ਸਾਡੇ ਬੁਜ਼ਰਗ ਪਿਆਜ ਨੂੰ ਭੰਨ ਕੇ ਹੀ ਖਾਂਦੇ ਸੀ ਜਾ ਫਿਰ ਖੇਤ ਤੋਂ ਸਿੱਧੇ ਹੀ ਹਰੇ ਪਿਆਜ ਲੈਂਦੇ ਸੀ ਅਤੇ ਬਿਨਾ ਕੱਟੇ ਹੀ ਖਾ ਲੈਂਦੇ ਸਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!