=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਜਾਣੋ ,ਅੰਬਾਨੀ ਫੈਮਲੀ ਦੀਆ ਅਜੀਬ ਆਦਤਾਂ ਹਰ ਮੈਂਬਰ ਨੂੰ ਲੱਗੀ ਹੈ ਕੋਈ ਨਾ ਕੋਈ ਬੁਰੀ ਲਤ

ਬਿਜਨੈਸਮੈਨ ਮੁਕੇਸ਼ ਅੰਬਾਨੀ ਦੀ ਫੈਮਲੀ ਦੇ ਲਾਇਫ ਸਟਾਇਲ ਦੇ ਬਾਰੇ ਵਿੱਚ ਜਾਨਣ ਦੇ ਲਈ ਅਕਸਰ ਲੋਕ ਇੱਛੁਕ ਰਹਿੰਦੇ ਹਨ। ਅੰਬਾਨੀ ਫੈਮਲੀ ਦਾ ਲਗਜਰੀ ਲਾਈਫ ਸਟਾਇਲ ਹਰ ਕਿਸੇ ਨੂੰ ਇਮਪ੍ਰੈਸ ਕਰਦਾ ਹੈ। ਜੇਕਰ ਆਮ ਲੋਕਾਂ ਦੀ ਤਰ੍ਹਾਂ ਅੰਬਾਨੀ ਵੀ ਕੁਝ ਬੁਰੀਆਂ ਆਦਤਾਂ ਦੇ ਸ਼ਿਕਾਰ ਹਨ। ਆਓ ਅੱਜ ਜਾਣਦੇ ਹਾਂ ਕਿ ਅੰਬਾਨੀ ਪਰਿਵਾਰ ਦੇ ਹਰ ਮੈਂਬਰ ਦੀਆ ਕੁਝ ਬੁਰੀਆਂ ਆਦਤਾਂ ਦੇ ਬਾਰੇ ਵਿੱਚ ਦੱਸਦੇ ਹਾਂ ਜਿੰਨਾ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।

ਮੁਕੇਸ਼ ਅੰਬਾਨੀ :- ਸਭ ਤੋਂ ਪਹਿਲਾ ਗੱਲ ਕਰਦੇ ਹਾਂ ਮੁਕੇਸ਼ ਅੰਬਾਨੀ ਦੀ ਸੁਣਨ ਵਿੱਚ ਥੋੜਾ ਅਜੀਬ ਹੈ ਪਰ ਇਹੀ ਸੱਚ ਹੈ ਕਿ ਮੁਕੇਸ਼ ਅੰਬਾਨੀ ਟਾਇਲਟ ਜਾਣ ਤੋਂ ਪਹਿਲਾ ਪਪੀਤਾ ਖਾਂਦੇ ਹਨ ਜੀ ਹਾਂ ਪਪੀਤਾ ਖਾਣ ਦੇ ਬਾਅਦ ਹੀ ਉਹ ਟਾਇਲਟ ਵਿੱਚ ਇੰਟਰ ਕਰਦੇ ਹਨ ਅਜਿਹਾ ਕਿਉਂ ਇਹ ਅਜੇ ਕਿਸੇ ਨੂੰ ਪਤਾ ਨਹੀਂ।

ਆਕਾਸ਼ ਅੰਬਾਨੀ :- ਗੱਲ ਮੁਕੇਸ਼ ਅੰਬਾਨੀ ਦੇ ਵੱਡੇ ਮੁੰਡੇ ਆਕਾਸ਼ ਅੰਬਾਨੀ ਦੀ ਕਰੋ ਤਾ ਉਹਨਾਂ ਨੂੰ ਲੱਤਾਂ ਹਿਲਾਉਣ ਦੀ ਬੁਰੀ ਆਦਤ ਹੈ। ਉਹ ਬੈਠੇ ਜਾ ਸੌਂਦੇ ਸਮੇ ਆਪਣੀਆਂ ਲੱਤਾਂ ਨੂੰ ਜ਼ਰੂਰ ਹਿਲਾਉਂਦੇ ਹਨ ਜੋ ਸ਼ਾਇਦ ਉਹਨਾਂ ਦਾ ਨਰਵਸ ਸਿਸਟਮ ਵੀ ਹੋ ਸਕਦੀ ਹੈ।

ਨੀਤਾ ਅੰਬਾਨੀ :- ਖਬਰਾਂ ਦੀ ਮੰਨੀਏ ਤਾ ਨੀਤਾ ਅੰਬਾਨੀ ਮਤਲਬ ਪਰਿਵਾਰ ਦੀ ਵੱਡੀ ਨੂੰਹ ਉਠਦੇ ਹੀ ਸਮੋਕ ਕਰਦੀ ਹੈ। ਕਹਿੰਦੇ ਹਨ ਕਿ ਨੀਤਾ ਸਮੋਕ ਦੇ ਬਿਨਾ ਬਿਸਤਰ ਤੋਂ ਉੱਠ ਹੀ ਨਹੀਂ ਪਾਉਂਦੀ ਹੈ। ਸੁਣਨ ਵਿਚ ਥੋੜਾ ਅਜੀਬ ਲੱਗਦਾ ਹੈ ਪਰ ਅਜਿਹਾ ਹੀ ਕੁਝ ਹੈ।

ਅਨੰਤ ਅੰਬਾਨੀ :- ਪਾਪਾ ਅਤੇ ਭਰਾ ਆਕਾਸ਼ ਤੋਂ ਅਨੰਤ ਅੰਬਾਨੀ ਦੀ ਬੁਰੀ ਆਦਤ ਥੋੜੀ ਅਲੱਗ ਹੈ ਜਦ ਕਦੇ ਅਨੰਤ ਤੋਂ ਥੋੜਾ ਜਿਹਾ ਵੀ ਨਮਕ ਡੁੱਲ ਜਾਂਦਾ ਹੈ ਤਾ ਉਹ ਆਪਣੇ ਖੱਬੇ ਮੋਢੇ ਤੇ ਨਮਕ ਡੋਲਦੇ ਹਨ ਅਜਿਹਾ ਉਹ ਕਿਉਂ ਕਰਦੇ ਹਨ ਇਸਦੇ ਬਾਰੇ ਵਿਚ ਕੁਝ ਕਿਹਾ ਨਹੀਂ ਜਾ ਸਕਦਾ ਹੈ।

ਈਸ਼ਾ ਅੰਬਾਨੀ :- ਮੁਕੇਸ਼ ਅਤੇ ਨੀਤਾ ਅੰਬਾਨੀ ਦੀ ਲਾਡਲੀ ਬੇਟੀ ਈਸ਼ਾ ਅੰਬਾਨੀ ਨੂੰ ਆਪਣੀਆ ਜੁਰਾਬਾਂ ਦੀ ਸਮੇਲ ਬਹੁਤ ਪੰਸਦ ਹੈ। ਏਨਾ ਹੀ ਨਹੀਂ ਕੁਝ ਆਮ ਕੁੜੀਆਂ ਦੀ ਤਰ੍ਹਾਂ ਉਹ ਵੀ ਪੈਟਰੋਲ ਦੀ ਸਮੇਲ ਸੁੰਘਣਾ ਬਹੁਤ ਪੰਸਦ ਕਰਦੀ ਹੈ। ਇਹ ਹੈ ਅੰਬਾਨੀ ਫੈਮਲੀ ਦੇ ਮੈਂਬਰ ਦੀਆ ਕੁਝ ਬੁਰੀਆਂ ਆਦਤਾਂ ਜਿੰਨਾ ਨੂੰ ਜਾਣ ਕੇ ਤੁਸੀਂ ਵੀ ਹੋ ਗਏ ਹੋਵੋਗੇ ਹੈਰਾਨ। ਵੈਸੇ ਦੁਨੀਆਂ ਵਿਚ ਹਰ ਕੋਈ ਸੋਲਾਂ ਕਲਾ ਸੰਪੂਰਨ ਨਹੀਂ ਹੁੰਦਾ ਹਰ ਕਿਸੇ ਵਿਚ ਕੁਝ ਬੁਰੀਆਂ ਆਦਤਾਂ ਹੁੰਦੀਆਂ ਹੀ ਹਨ। ਪਰ ਇਹ ਆਦਤਾਂ ਕਿਸੇ ਦਾ ਨੁਕਸਾਨ ਨਾ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਤੁਹਾਡਾ ਕੀ ਖਿਆਲ ਹੈ ਇਸ ਬਾਰੇ ਵਿੱਚ।




error: Content is protected !!