BREAKING NEWS
Search

ਜਹਾਜ਼ ਦੇ ਥੱਲੇ ਲਟਕ ਕੇ ਜਾ ਰਹੇ ਵਿਅਕਤੀ ਦੀ 35 ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗ ਕੇ ਹੋਈ ਭਿਆਨਕ ਮੌਤ,ਦੇਖੋ ਪੂਰੀ ਖ਼ਬਰ

ਵਿਅਕਤੀ ਦੀ 35 ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗ ਕੇ ਹੋਈ ਭਿਆਨਕ ਮੌਤ

ਇਕ ਵਿਅਕਤੀ ਦੀ ਜਹਾਜ਼ ਤੋਂ 3500 ਫੁੱਟ ਦੀ ਉਚਾਈ ਤੋਂ ਡਿੱਗ ਕੇ ਮੌਤ ਹੋ ਗਈ। ਇਹ ਵਿਅਕਤੀ ਜਹਾਜ਼ ਦੇ ਲੈਂਡਿੰਗ ਗਿਅਰ ਕੋਲ ਲੁਕ ਕੇ ਵਿਦੇਸ਼ ਜਾ ਰਿਹਾ ਸੀ। 3500 ਫੁੱਟ ਉਤੇ ਜਾ ਕੇ ਜਹਾਜ਼ ਦਾ ਲੈਂਡਿੰਗ ਗਿਅਰ ਖੋਲ੍ਹਿਆ ਤਾਂ ਇਹ ਵਿਅਕਤੀ ਥੱਲੇ ਡਿੱਗ ਗਿਆ। ਇਹ ਕੋਈ ਪਰਵਾਸੀ ਸੀ ਜੋ ਵਿਦੇਸ਼ ਜਾਣ ਦੇ ਚੱਕਰ ਵਿਚ ਸੀ।ਇਹ ਵਿਅਕਤੀ ਪੂਰਾ ਖਾਣ ਪੀਣ ਦਾ ਸਾਮਾਨ ਲੈ ਕੇ ਲੈਂਡਿੰਗ ਗਿਅਰ ਕੋਲ ਬੈਠਾ ਸੀ।

ਇਹ ਸਾਮਾਨ ਉਥੇ ਹੀ ਫਸਿਆ ਰਹਿ ਗਿਆ। ਹੀਥਰੋ ਹਵਾਈ ਅੱਡੇ ਤੋਂ ਇਕ ਜਹਾਜ਼ ਨੇ ਉਡਾਨ ਭਰੀ, ਇਸੇ ਜਹਾਜ਼ ਦੇ ਲੈਂਡਿੰਗ ਗਿਅਰ ਅੰਦਰ ਇਕ ਵਿਅਕਤੀ ਲੁਕ ਕੇ ਬੈਠ ਗਿਆ।ਜਦੋਂ ਉਹ 3500 ਫੁੱਟ ਦੀ ਉਚਾਈ ‘ਤੇ ਸਾਊਥ ਲੰਡਨ ਦੇ ਉੱਪਰ ਪਹੁੰਚਾਇਆ ਤਾਂ ਜਹਾਜ਼ ਨੇ ਆਪਣਾ ਲੈਂਡਿੰਗ ਗਿਅਰ ਖੋਲ੍ਹ ਦਿੱਤਾ |

ਇਹ ਵਿਅਕਤੀ ਨੈਰੋਬੇ ਤੋਂ ਕੀਨੀਆ ਏਅਰਵੇਜ਼ ਦੇ ਜਹਾਜ਼ ਤੋਂ 3500 ਫੁੱਟ ਦੀ ਉਚਾਈ ਤੋਂ ਡਿੱਗ ਗਿਆ। ਉਸ ਸਮੇਂ ਦੱਖਣੀ ਲੰਡਨ ਦੇ ਕਲੈਫੇਮ ‘ਚ ਬਣੇ ਇਕ ਵੱਡੇ ਮਕਾਨ ਦੇ ਪਾਰਕ ‘ਚ ਕੁਝ ਲੋਕ ਧੁੱਪ ਸੇਕ ਰਹੇ ਸਨ।ਇਹ ਵਿਅਕਤੀ ਉਨ੍ਹਾਂ ਤੋਂ ਕੁਝ ਦੂਰੀ ਉਤੇ ਜਾ ਡਿੱਗਿਆ। ਜਦੋਂ ਇਹ ਲੋਕ ਉਸ ਜਗ੍ਹਾ ਪਹੁੰਚੇ ਤਾਂ ਉੱਥੇ ਇਕ ਮਨੁੱਖੀ ਸਰੀਰ ਪਿਆ ਹੋਇਆ ਸੀ, ਉਸ ਦਾ ਇਕ ਹਿੱਸਾ ਪਾਰਕ ‘ਚ ਲੱਗੇ ਘਾਹ ‘ਤੇ ਸੀ ਅਤੇ ਬਾਕੀ ਦਾ ਹਿੱਸਾ ਕੰਕਰੀਟ ‘ਤੇ ਸੀ। ਪਤਾ ਚੱਲਿਆ ਕਿ ਕੀਨੀਆ ਏਅਰਵੇਜ਼ ਦੇ ਜਹਾਜ਼ ਨੇ ਦੱਖਣੀ ਲੰਡਨ ਦੇ ਕਲੈਫੇਮ ਉੱਪਰ ਅਸਮਾਨ ਤੋਂ ਲੰਘਣ ਦੌਰਾਨ ਆਪਣਾ ਲੈਂਡਿੰਗ ਗਿਅਰ ਖੋਲ੍ਹ ਦਿੱਤਾ

ਜਿਸ ਕਾਰਨ ਉੱਥੇ ਚੋਰੀ ਬੈਠ ਕੇ ਸਫ਼ਰ ਕਰ ਰਿਹਾ ਇਕ ਯਾਤਰੀ 3500 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ। ਹੇਠਾਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਵੀ ਅਜੀਬ ਗੱਲ ਇਹ ਸੀ ਕਿ ਜਦੋਂ ਵਿਅਕਤੀ ਲੈਂਡਿੰਗ ਗਿਅਰ ਤੋਂ ਹੇਠਾਂ ਇਕ ਮਕਾਨ ‘ਚ ਬਣੀ ਪਾਰਕ ‘ਚ ਡਿੱਗਿਆ ਤਾਂ ਉਸ ਵੇਲੇ ਉੱਥੇ ਕਈ ਲੋਕ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਬੈਠ ਕੇ ਧੁੱਪ ਸੇਕ ਰਹੇ ਸਨ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!