ਬੀਤੀ 19 ਤਰੀਕ ਨੂੰ ਫਰੀਦਕੋਟ ਦੇ ਜਸਪਾਲ ਨਾਮ ਦੇ ਲੜਕੇ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਅੱਜ ਤੱਕ ਮੌਤ ਇਲਜਾਮ ਪੁਲਿਸ ਦੇ ਸਿਰ ਪਾਇਆ ਜਾ ਰਿਹਾ ਹੈ ਤੇ ਹੁਣ ਇਸ ਮਾਮਲੇ ਦੇ ਵਿਚ ਨਵਾਂ ਮੋੜ ਆਇਆ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਲਗਾਤਾਰ ਤਪਤੀਸ਼ ਕੀਤੀ ਜਾ ਰਹੀ ਹੈ ਤੇ
ਹੁਣ ਪੁਲਿਸ ਵੱਲੋਂ ਇਸ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫਤਾਰ ਕਰ ਲਿਆ ਹੈ ਜਿਸ ਤੋਂ ਬਾਅਦ ਇਸ ਮਾਮਲੇ ਤੇ ਕਈ ਸਵਾਲ ਖੜ੍ਹੇ ਹੁੰਦੇ ਹਨ ਤੇ ਇਸ ਕੇਸ ਵਿਚ ਜਿਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੇ ਅੱਜ ਮੀਡੀਆ ਸਾਹਮਣੇ ਇਸ ਮਾਮਲੇ ਵਿਚ ਔਰਤ ਦੇ ਪਤੀ ਨੇ ਵੱਡੇ ਖੁਲਾਸੇ ਕਿਤੇ ਹਨ ਤੇ
ਉਸਨੇ ਜਸਪਾਲ ਦੀ ਮੌਤ ਦਾ ਅਸਲ ਸੱਚ ਦੱਸਿਆ ਹੈ ਤੇ ਸ਼ੋਸ਼ਲ ਮੀਡੀਆ ਤੇ ਜਸਪਾਲ ਦੀ ਮੌਤ ਦਾ ਇਹ ਸੱਚ ਧੜਾ-ਧੜ੍ਹ ਵਾਇਰਲ ਹੋ ਰਿਹਾ ਹੈ ਤੇ ਤੁਸੀਂ ਵੀ ਇਸ ਵੀਡੀਓ ਵਿਚ ਜਸਪਾਲ ਦੀ ਮੌਤ ਦਾ ਅਸਲ ਸੱਚ ਜਾਣ ਸਕਦੇ ਹੋ ਤੇ ਵੀਡੀਓ ਦੇਖ ਕੇ ਆਪਣੇ ਵਿਚਾਰ ਜਰੂਰ ਪੇਸ਼ ਕਰੋ |
ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
Home ਤਾਜਾ ਜਾਣਕਾਰੀ ਜਸਪਾਲ ਕਤਲ ਕਾਂਡ ਦਾ ਮੁੱਖ ਮੁਲਜਮ ਆਇਆ ਸਾਹਮਣੇ ਤੇ ਮੁੱਖ ਦੋਸ਼ੀ ਨੇ ਕਰ ਦਿੱਤਾ ਰੌਗਟੇ ਖੜ੍ਹੇ ਕਰਨ ਵਾਲਾ ਖੁਲਾਸਾ,ਦੇਖੋ ਵੀਡੀਓ ਤੇ ਸ਼ੇਅਰ ਕਰੋ
ਤਾਜਾ ਜਾਣਕਾਰੀ