BREAKING NEWS
Search

ਜਲੰਧਰ ‘ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਸੁੱਤੇ ਪਏ ਪਤੀ ਦਾ ਵੱਢਿਆ ਗੁਪਤ ਅੰਗ ਅਤੇ ਫਿਰ..

ਪ੍ਰੇਮੀ ਨਾਲ ਮਿਲ ਕੇ ਸੁੱਤੇ ਪਏ ਪਤੀ ਦਾ ਵੱਢਿਆ ਗੁਪਤ ਅੰਗ

ਜਲੰਧਰ ਵਿਚ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਗੁਪਤ ਅੰਗ ਵੱਢ ਦਿੱਤਾ। ਪਤੀ ਇਸ ਸਮੇਂ ਹਸਪਤਾਲ ਵਿਚ ਜੇਰੇ ਇਲਾਜ ਹੈ।

ਉਸ ਨੇ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਹ ਸੁੱਤਾ ਹੋਇਆ ਸੀ। ਇਸ ਦੌਰਾਨ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਦਾ ਗੁਪਤ ਅੰਗ ਵੱਢ ਦਿੱਤਾ।

ਉਸ ਨੇ ਦੋਸ਼ ਲਾਇਆ ਕਿ ਮਾਮੂਲੀ ਝਗ*ੜੇ ਤੋਂ ਬਾਅਦ ਉਸ ਦੇ ਪਤਨੀ ਨੇ ਇਹ ਕਾਰਾ ਕੀਤਾ। ਪੀੜਤ ਇਸ ਸਮੇਂ ਹਸਪਤਾਲ ਵਿਚ ਜੇਰੇ ਇਲਾਜ ਹੈ ਤੇ ਬਿਆਨਾ ਦੇ ਆਧਾਰ ਉਤੇ ਕਾਰਵਾਈ ਕਰ ਰਹੀ ਹੈ।



error: Content is protected !!