ਆਹ ਦੇਖਲੋ ਜਨਤਾ ਦੀ ਕਰਤੂਤ
ਕੈਨੇਡਾ : ਸਾਡੇ ਆਸ-ਗੁਆਢ ਵਿਚ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਕੁਝ ਜ਼ਿਅਦਾ ਹੀ ਸ਼ਰਾਬ ਪੀਂਦੇ ਹਨ। ਕੁਝ ਤਾਂ ਅਜਿਹੇ ਹੁੰਦੇ ਹਨ ਜੋ ਨਾਮ ਸੁਣਦੇ ਹੀ ਸਾਰਾ ਕੰਮ ਧੰਦਾ ਛੱਡ ਕੇ ਸ਼ਰਾਬ ਪੀਣ ‘ਚ ਜੁਟ ਜਾਂਦੇ ਹਨ ਪਰ ਅੱਜ ਤੁਹਾਨੂੰ ਜਿਸ ਬਾਰੇ ਦੱਸਣ ਜਾ ਰਹੇ ਹਾਂ ਉਹ ਸ਼ਰਾਬ ਦਾ ਬਹੁਤ ਹੀ ਜ਼ਿਆਦਾ ਸ਼ੋਕੀਨ ਹੈ ਉਹ ਕੋਈ ਇਨਸਾਨ ਨਹੀਂ ਬਲਕਿ ਇਕ ਘੋੜੀ ਹੈ।
ਦੱਸ ਦਈਏ ਕਿ ਇਹ ਘੋੜੀ ਕੈਨੇਡਾ ਦੀ ਹੈ। ਕੈਨੇਡਾ ‘ਚ ਇੱਕ ਵਿਆਹ ‘ਚ ਲਾੜੇ ਨੂੰ ਘੋੜੀ ਤੇ ਚੜ੍ਹਾਉਣਾ ਬੇਹੱਦ ਮਹਿੰਗਾ ਪੈ ਗਿਆ। ਲਾੜੇ ਦੇ ਵਿਆਹ ਦਾ ਮਜ਼ਾ ਉਸ ਸਮੇਂ ਕਿਰਕਿਰਾ ਹੋ ਗਿਆ ਜਦੋਂ ਘੋੜੀ ਨੇ ਲਾੜੇ ਨੂੰ ਹਵਾ ‘ਚ ਉਛਾਲ ਦਿੱਤਾ। ਜਾਣਕਾਰੀ ਮੁਤਾਬਿਕ ਬ੍ਰਿਟਿਸ਼ ਕੋਲੰਬੀਆ ਦੇ ਇੱਕ ਵਿਆਹ ‘ਚ ਘੋੜੀ ਨੇ ਨਸ਼ੀਲਾ ਪਦਾਰਥ ਖਾ ਲਿਆ ਸੀ।
ਜਿਸ ਕਰਕੇ ਉਸ ਨੇ ਨਸ਼ੇ ‘ਚ ਲਾੜੇ ਨੂੰ ਹਵਾ ‘ਚ ਉਛਾਲ ਦਿੱਤਾ। ਇਸ ਦੌਰਾਨ ਲਾੜਾ ਘੋੜੀ ਤੋਂ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ। ਉਥੇ ਹੀ ਘੋੜੀ ਦੇ ਮਾਲਿਕ ਦਾ ਕਹਿਣਾ ਹੈ ਕਿ ਘੋੜੀ ਪਹਿਲਾ ਵੀ ਕਈ ਵਿਆਹਾਂ ‘ਚ ਗਈ ਹੈ ਪਰ ਅਜਿਹਾ ਕਦੇਂ ਨਹੀਂ ਹੋਇਆ।
Home ਤਾਜਾ ਜਾਣਕਾਰੀ ਜਨਤਾ ਦੀ ਕਰਤੂਤ – ਵਿਆਹ ਮੁੰਡਾ ਘੋਡ਼ੀ ਤੋਂ ਥਲੇ ਡਿਗਾ ਪਰ ਜੋ ਕਾਰਨ ਸਾਹਮਣੇ ਆਇਆ ਦੇਖ ਕੇ ਸਾਰੇ ਚੋਂਕ ਗਏ
ਤਾਜਾ ਜਾਣਕਾਰੀ