BREAKING NEWS
Search

ਛਿੱਤਰਾਂ ਦੀ ਮਾਰੀ ਨੋ ਮਣ ਝਡ਼ਦੀ – ਆਖਰ ਚੀਨ ਨੇ ਮੰਨਿਆ ਇਹ ਕੌੜਾ ਸੱਚ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਚ ਕਹਿਰ ਮਚਾਇਆ ਹੋਇਆ ਹੈ ਜਿਸ ਦੀ ਲਪੇਟ ਵਿਚ ਸਾਰੀ ਦੁਨੀਆ ਦੇ ਮੁਲਕ ਆਏ ਹੋਏ ਹਨ ਲੱਖਾਂ ਦੀ ਤਾਦਾਤ ਵਿਚ ਮੌਤਾਂ ਹੋ ਚੁਕੀਆਂ ਹਨ ਅਤੇ ਹਜਾਰਾਂ ਦੀ ਗਿਣਤੀ ਵਿਚ ਲੋਕ ਰੋਜ ਮਰ ਰਹੇ ਹਨ। ਇਸ ਵਾਇਰਸ ਦੇ ਲਈ ਸਾਰੀ ਦੁਨੀਆਂ ਹੀ ਚਾਈਨਾ ਨੂੰ ਜੁਮੇਵਾਰ ਠਹਿਰਾ ਰਹੀ ਹੈ। ਪਰ ਚਾਈਨਾ ਇਸ ਤੋਂ ਹਮੇਸ਼ਾ ਇਨਕਾਰੀ ਕਰਦਾ ਆ ਰਿਹਾ ਸੀ ਪਰ ਹੁਣ ਸਾਰੀ ਦੁਨੀਆਂ ਦੇ ਦਬਾ ਕਰਕੇ ਚਾਈਨਾ ਨੇ ਆਪਣੀ ਗ਼ਲਤੀ ਨੂੰ ਮਨ ਲਿਆ ਹੈ।

ਬੀਜਿੰਗ – ਚੀਨ ਤੋਂ ਫੈਲੇ ਕੋਰੋਨਾਵਾਇਰਸ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਇਹ ਸਭ ਉਸ ਦੀ ਲਾਪਰਵਾਹੀ ਕਾਰਨ ਹੋਇਆ। ਮਹਾਮਾਰੀ ਦੇ ਇਸ ਫੈਲਾਅ ਨੇ ਚੀਨ ਦੇ ਪਬਲਿਕ ਹੈਲਥ ਸਿਸਟਮ ਦੀਆਂ ਖਾਮੀਆਂ ਦੀ ਪੋਲ ਦਿੱਤੀ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਲੀ ਬਿਨ ਨੇ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਆਖਿਆ ਕਿ ਵਾਇਰਸ ਨੂੰ ਰੋਕਿਆ ਜਾ ਸਕਦਾ ਸੀ ਪਰ ਸਾਡੇ ਹੈਲਥ ਕੇਅਰ ਸਿਸਟਮ ਵਿਚ ਖਾਮੀਆਂ ਕਾਰਨ ਸਫਲਤਾ ਨਾ ਮਿਲ ਪਾਈ।ਇਸ ਵਿੱਚਨੂੰrokia ਜਾ ਸਕਦਾ ਸੀ ਪਰ ਸਾਡੀ ਹੀ ਗਲਤੀ ਹੈ।

ਉਨ੍ਹਾਂ ਆਖਿਆ ਕਿ ਬੀਮਾਰੀ ਦੇ ਰੋਕਥਾਮ ਅਤੇ ਕੰਟਰੋਲ ਵਿਚ ਕਰਨ ਦੇ ਯਤਨਾਂ ਨੂੰ ਬਿਹਤਰ ਬਣਾਉਣ ਲਈ ਸੁਧਾਰ ਕੀਤੇ ਜਾ ਰਹੇ ਹਨ। ਚੀਨ ਦਾ ਸਿਹਤ ਵਿਭਾਗ ਕੇਂਦਰੀਕਰਨ, ਏਕੀਕਿ੍ਰਤ ਅਤੇ ਕੁਸ਼ਲ ਲੀਡਰਸ਼ਿਪ ਵਾਲਾ ਸਿਸਟਮ ਤਿਆਰ ਕਰੇਗਾ ਜੋ ਭਵਿੱਖ ਵਿਚ ਕਿਸੇ ਪਬਲਿਕ ਹੈਲਥ ਦੇ ਸੰਕਟ ਵੇਲੇ ਜ਼ਿਆਦਾ ਤੇਜ਼ੀ ਨਾਲ ਹੋਰ ਪ੍ਰਭਾਵੀ ਤਰੀਕੇ ਨਾਲ ਕੰਮ ਕਰੇਗਾ।

ਲੀ ਨੇ ਆਖਿਆ ਕਿ ਅਧਿਕਾਰੀ ਬੀਮਾਰੀ ਕੰਟਰੋਲ ਅਤੇ ਰੋਕਥਾਮ ਦੇ ਲਈ ਬਿੱਗ ਡਾਟਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਕਲਾਉਡ ਕੰਪਿਊਟਿੰਗ ਅਤੇ ਹੋਰ ਤਕਨੀਕ ਦਾ ਇਸਤੇਮਾਲ ਕਰਦੇ ਆਧੁਨਿਕ ਸਿਸਟਮ ਬਣਾਉਣ ‘ਤੇ ਚਰਚਾ ਕਰ ਰਹੇ ਹਨ। ….ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!