BREAKING NEWS
Search

ਚੋਰਾਂ ਨੇ ਜਿਸ ਘਰ ਕੀਤੀ ਚੋਰੀ ਆਮ ਬੰਦਾ ਅੰਦਰ ਵੜਨ ਲਗਾ ਥਰ ਥਰ ਕੰਬਦਾ

ਆਈ ਤਾਜਾ ਵੱਡੀ ਖਬਰ

ਕਰਨਾਲ ਦੇ ਸੈਕਟਰ 5 ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਜਿਸ ਘਰ ਵਿਚ ਕੋਰੋਨਾ ਪਾਜੀਟਿਵ ਮਰੀਜ ਪਏ ਗਏ ਸਨ ਉਸੇ ਘਰ ਵਿਚ ਹੀ ਚੋਰ ਚੋਰੀ ਕਰਨ ਲਈ ਚਲੇ ਗਏ। ਇਸ ਘਰ ਵਿਚ ਰਹਿੰਦੇ 10 ਮੈਂਬਰ ਵਿਚੋਂ 5 ਕੋਰੋਨਾ ਪਾਜੀਟਿਵ ਮਿਲੇ ਅਤੇ 5 ਨੂੰ ਕੁਆਰੰਟੀਨ ਕੀਤਾ ਗਿਆ ਹੈ। ਘਰ ਦੇ ਬਾਹਰ ਸੀਲ ਕਰਕੇ ਬਕਾਇਦਾ ਨੋਟਿਸ ਲਗਾਇਆ ਹੋਇਆ ਸੀ ਪਰ ਪੁਲਿਸ ਦਾ ਕੋਈ ਕਰਮਚਾਰੀ ਮੌਜੂਦ ਨਹੀਂ ਸੀ।

ਇਹਨਾਂ ਮਰੀਜਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ ਤੇ ਜਿਸ ਕਾਰਨ ਸਾਰਾ ਘਰ ਖਾਲੀ ਪਿਆ ਸੀ। ਘਰ ਨੂੰ ਬਕਾਇਆ ਸੀਲ ਕਰਕੇ ਨੋਟਿਸ ਲਗਾਇਆ ਗਿਆ ਸੀ ਪਰ ਕੋਈ ਪੁਲਿਸ ਵਾਲਾ ਕੋਈ ਤੈਨਾਤ ਨਹੀਂ ਸੀ। ਚੋਰ ਘਰ ਦੇ ਪਿੱਛੇ ਕੰਧ ਨੂੰ ਭੰਨ ਕੇ ਅੰਦਰ ਆਏ ਅਤੇ ਘਰ ਵਿਚੋਂ 15 ਤੋਲੇ ਸੋਨਾ, ਚਾਂਦੀ ਦੇ ਗਹਿਣੇ , 2 ਲੱਖ ਕੈਸ਼, ਲੈਪਟਾਪ, LCD ਲੈ ਕੇ ਫਰਾਰ ਹੋ ਜਾਂਦੇ ਹਾਂ। ਚੋਰਾਂ ਨੇ ਤੱਸਲੀ ਬਖਸ਼ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰੀ ਦਾ ਉਦੋ ਪਤਾ ਲੱਗਿਆ ਜਦੋ ਰਿਸ਼ਤੇਦਾਰ ਘਰੋ ਕਪੱੜੇ ਲੈਣ ਆਏ ਸਨ।

ਪਰਿਵਾਰ ਨੇ ਇਲਜਾਮ ਲਗਾਇਆ ਹੈ ਕਿ ਚੋਰੀ ਦੀ ਘਟਨਾ ਨਾ ਹੁੰਦੀ ਜੇਕਰ ਘਰ ਦੇ ਬਾਹਰ ਪੁਲਿਸ ਤਾਇਨਾਤ ਹੁੰਦੀ। ਕਿਉਂਕਿ ਜਿੱਥੇ ਘਰ ਸੀਲ ਕੀਤਾ ਜਾਂਦਾ ਹੈ ਉੱਥੇ ਪੁਲਿਸ ਮੁਲਜ਼ਮ ਸੁਰੱਖਿਆ ਦੇ ਮੱਦੇਨਜਰ ਬੈਠਦਾ ਹੈ ਪਰ ਅਜਿਹੇ ਵਿੱਚ ਇਸ ਘਰ ਦੇ ਬਾਹਰ ਕੋਈ ਸੁਰੱਖਿਆ ਨਹੀਂ ਸੀ। ਪੁਲਿਸ ਨੇ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।error: Content is protected !!