BREAKING NEWS
Search

ਚੁਟਕੀ ਭਰ ਹਿੰਗ ਨੂੰ ਸੱਤ ਦਿਨ ਤੱਕ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਹੋਵੇਗਾ ਅਜਿਹਾ ਚਮਤਕਾਰ ਕਿ ਦੇਖ ਕੇ ਹੈਰਾਨ ਰਹਿ ਜਾਵੋਗੇ..

ਵੈਸੇ ਤਾ ਹਿੰਗ ਦੀ ਵਰਤੋਂ ਆਮ ਤੋਰ ਤੇ ਮਸਲੇ ਦੇ ਰੂਪ ਵਿਚ ਕੀਤੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਹਿੰਗ ਇੱਕ ਅਜੇਹੀ ਚੀਜ਼ ਹੈ ਜਿਸਦੀ ਵਰਤੋਂ ਇਕ ਦਵਾਈ ਦੇ ਰੂਪ ਵਿਚ ਵੀ ਕੀਤੀ ਜਾ ਸਕਦੀ ਹੈ ਜੀ ਹਾਂ ਅੱਜ ਅਸੀਂ ਤੁਹਾਨੂੰ ਹਿੰਗ ਦੇ ਕੁਝ ਅਜਿਹੇ ਫਾਇਦੇ ਦੱਸਣ ਜਾ ਰਹੇ ਹਾਂ ਜਿਸਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਆਓ ਜਾਣਦੇ ਹਾਂ ਉਹੰਦਾ ਫਾਇਦਿਆਂ ਦੇ ਬਾਰੇ ਵਿਚ।

ਪਾਚਨ ਸ਼ਕਤੀ ਦੇ ਲਈ :- ਤੁਹਾਡੀ ਜਾਣਕਾਰੀ ਲਈ ਦੱਸ ਦੇ ਕਿ ਸੱਤ ਦਿਨ ਤੱਕ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਦੀ ਪਾਚਨ ਸ਼ਕਤੀ ਬੇਹੱਦ ਮਜਬੂਤ ਹੁੰਦੀ ਹੈ ਦੱਸ ਦੇ ਕਿ ਹਿੰਗ ਦਾ ਪਾਣੀ ਸਰੀਰ ਵਿਚ ਬਣਨ ਵਾਲੀ ਐਸਿਡ ਨੂੰ ਖਤਮ ਕਰਦਾ ਹੈ ਅਤੇ ਇਸ ਨਾਲ ਸਰੀਰ ਦੀ ਪਾਚਨ ਸ਼ਕਤੀ ਨੂੰ ਕਾਫੀ ਲਾਭ ਹੁੰਦਾ ਹੈ।

ਗਰਭ ਨਿਰੋਧਕ ਉਪਾਅ :- ਹਿੰਗ ਨੂੰ ਪਾਣੀ ਵਿਚ ਮਿਲਾ ਕੇ ਪੀਣ ਨਾਲ ਗਰਭ ਨਿਰੋਧਕ ਦੀ ਸਮੱਸਿਆ ਦੂਰ ਹੁੰਦੀ ਹੈ ਜੀ ਹਾਂ ਦੱਸ ਦੇ ਕਿ ਇਹ ਨੁਸਖਾ ਪੁਰਾਣੇ ਸਮੇ ਵਿਚ ਲੋਕਾਂ ਦੁਆਰਾ ਕੀਤਾ ਜਾਂਦਾ ਸੀ ਇਸਦੇ ਇਲਾਵਾ ਪੇਟ ਨਾਲ ਸਬੰਧਿਤ ਕਈ ਰੋਗਾਂ ਦਾ ਇਲਾਜ ਵੀ ਕੀਤਾ ਜਾਂਦਾ ਸੀ।

ਮਹਾਵਾਰੀ ਵਿਚ ਦਰਦ ਹੋਣ ਤੇ :- ਜਿੰਨਾ ਕੁੜੀਆਂ ਅਤੇ ਔਰਤਾਂ ਨੂੰ ਪੀਰੀਅਡ ਦੇ ਦੌਰਾਨ ਬਹੁਤ ਜਿਆਦਾ ਦਰਦ ਹੁੰਦਾ ਹੈ ਉਹਨਾਂ ਨੂੰ ਹਿੰਗ ਦੇ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਉਹ ਇਸ ਲਈ ਕਿਉਂਕਿ ਹਿੰਗ ਦਾ ਪਾਣੀ ਦਰਦ ਤੋਂ ਕਾਫੀ ਰਾਹਤ ਦਿੰਦਾ ਹੈ।

ਗੁਰਦੇ ਦੇ ਲਈ :- ਜਿੰਨਾ ਦੇ ਗੁਰਦੇ ਕਮਜ਼ੋਰ ਹਨ ਉਹਨਾਂ ਨੂੰ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਹ ਗੁਰਦੇ ਦੇ ਲਈ ਰਾਮਬਾਣ ਉਪਾਅ ਹੈ ਅਸਲ ਵਿਚ ਇਹ ਹੋਲੀ ਹੋਲੀ ਗੁਰਦਿਆਂ ਨੂੰ ਖਰਾਬ ਕਰਨ ਵਾਲੇ ਸੰਕ੍ਰਮਣ ਨੂੰ ਕੱਟਦਾ ਹੈ ਅਤੇ ਮੂਤਰ ਮਾਰਗ ਦੇ ਰਹੀ ਬਾਹਰ ਕੱਢ ਦਿੰਦਾ ਹੈ।

ਹੱਡੀਆਂ ਨੂੰ ਮਜਬੂਤ ਕਰੇ :- ਹਿੰਗ ਦਾ ਪਾਣੀ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ ਜੀ ਹਾਂ ਇਸ ਨਾਲ ਸਾਹ ਸਬੰਧੀ ਬਿਮਾਰੀਆਂ ਦਾ ਵੀ ਅੰਤ ਹੁੰਦਾ ਹੈ ਹਰ ਰੋਜ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਰਹਿੰਦੀ ਹੈ। ਦੰਦਾਂ ਦੇ ਕੀੜੇ ਦੇ ਲਈ :- ਜੇਕਰ ਕਿਸੇ ਦੇ ਦੰਦਾਂ ਵਿਚ ਕੀੜਾ ਲੱਗ ਜਾਵੇ ਤਾ ਰਾਤ ਨੂੰ ਸੌਣ ਤੋਂ ਪਹਿਲਾ ਹਲਕੇ ਕੋਸੇ ਪਾਣੀ ਵਿਚ ਚੂੰਡੀ ਕੁ ਹਿੰਗ ਮਿਲਾ ਕੇ ਉਸ ਪਾਣੀ ਨਾਲ ਗਰਾਰੇ ਕਰਨ ਨਾਲ (ਪੀ ਵੀ ਸਕਦੇ ਹੋ ) ਦੰਦਾਂ ਦੀ ਇਹ ਸਮੱਸਿਆ ਖਤਮ ਹੋ ਜਾਵੇਗੀ

ਦਾਦ ਖਾਜ ਖੁਜਲੀ ਤੋਂ ਰਾਹਤ :- ਜੇਕਰ ਤੁਹਾਡੇ ਸਰੀਰ ਵਿਚ ਕੀਤੇ ਵੀ ਦਾਦ ,ਖਾਜ ਖੁਜਲੀ ਹੈ ਤਾ ਅਜਿਹੇ ਵਿਚ ਹਿੰਗ ਦਾ ਪਾਣੀ ਤੁਹਾਡੇ ਲਈ ਕਾਫੀ ਫਾਇਦੇਮੰਦ ਸਿੱਧ ਹੋ ਸਕਦਾ ਹੈ ਇਸ ਲਈ ਹਿੰਗ ਨੂੰ ਪਾਣੀ ਵਿਚ ਘੋਲ ਕੇ ਦਾਦ ਵਾਲੀ ਜਗਾ ਤੇ ਲਗਾਉਣ ਨਾਲ ਰਾਹਤ ਮਿਲ ਸਕਦੀ ਹੈ।

ਇਸਦੇ ਨਾਲ ਹੀ ਇਹ ਵੀ ਦੱਸਣਾ ਚਹੁੰਦੇ ਹਾਂ ਕਿ ਜੇਕਰ ਤੁਸੀਂ ਚੂੰਡੀ ਕੁ ਹਿੰਗ ਦੀ ਵਰਤੋਂ ਕਰ ਰਹੇ ਹੋ ਤਾ ਠੀਕ ਹੈ ਇਸਤੋਂ ਜਿਆਦਾ ਦੀ ਵਰਤੋਂ ਬਿਲਕੁਲ ਵੀ ਨਾ ਕਰੋ। ਇਸਦੇ ਬਿਨਾ ਜੇਕਰ ਹਿੰਗ ਦੇ ਪਾਣੀ ਵਿਚ ਥੋੜਾ ਜਿਹਾ ਸ਼ਹਿਦ ਮਿਲਾ ਦਿੱਤਾ ਜਾਵੇ ਤਾ ਇਸਦੀ ਗੁਣਵਵਤਾ ਹੋਰ ਵੀ ਵੱਧ ਜਾਂਦੀ ਹੈ।error: Content is protected !!