BREAKING NEWS
Search

ਚਿਹਰਾ ਤਾ ਚਮਕਾ ਲੈਂਦੀਆਂ ਹਨ ਕਰੀਮ ਪਾਊਡਰ ਲਗਾ ਕੇ ਇਹ ਬੌਲੀਵੁੱਡ ਦੀਆ 3 ਅਭਿਨੇਤਰੀਆਂ ਪਰ ਦੰਦ ਸਾਫ ਨਹੀਂ ਕਰਦੀਆਂ

ਫ਼ਿਲਮੀ ਦੁਨੀਆਂ ਦੀ ਚਮਕ ਦਮਕ ਦੇਖ ਕੇ ਅਸੀਂ ਸਾਰੇ ਹੀ ਪ੍ਰਭਾਵਿਤ ਹੋ ਜਾਂਦੇ ਹਾਂ ਚੰਦ ਦੀ ਰੋਸ਼ਨੀ ਵਿਚ ਚਮਕਦੀਆਂ ਇਹ ਐਕਟਰੈਸ ਦੇ ਲੁਕ ਅਤੇ ਉਹਨਾਂ ਦੀ ਖੂਬਸੂਰਤੀ ਨੂੰ ਦੇਖ ਕੇ ਦੁਨੀਆਂ ਹੈਰਾਨ ਰਹਿ ਜਾਂਦੀ ਹੈ ਇਹ ਫ਼ਿਲਮੀ ਐਕਟਰੈਸ ਦੇ ਕਰੇਜ ਦਾ ਹੀ ਕਮਾਲ ਹੈ ਕਿ ਉਹ ਜੋ ਵੀ ਕੱਪੜੇ ਪਾ ਲੈਂਦੀਆਂ ਹਨ ਉਹ ਫੈਸ਼ਨ ਬਣ ਜਾਂਦਾ ਹੈ ਅਤੇ ਉਹ ਜਿਵੇ ਚਲਦੀਆਂ ਹਨ ਉਵੇਂ ਹੀ ਸਟਾਇਲ ਬਣ ਜਾਂਦਾ ਹੈ।

ਕੀ ਤੁਸੀਂ ਚਮਕਦੇ ਦਮਕਦੇ ਚਿਹਰੇ ਦੇ ਕਿਸੇ ਐਕਟਰੈਸ ਦੇ ਪੀਲੇ ਦੰਦ ਦੇਖੇ ਹਨ ? ਸੋਚ ਕੇ ਹੀ ਅਜੀਬ ਲੱਗਦਾ ਹੈ ਪਰ ਅੱਜ ਤੁਹਾਨੂੰ ਬੌਲੀਵੁੱਡ ਦੀਆ ਕੁਝ ਐਕਟਰੈਸ ਦੀਆ ਅਜਿਹੀਆਂ ਫੋਟੋਆਂ ਦਿਖਾਉਣ ਜਾ ਰਹੇ ਹਾਂ ਜਿਸ ਵਿਚ ਉਹਨਾਂ ਦੇ ਪੀਲੇ ਦੰਦ ਦਿਸ ਰਹੇ ਹਨ ਹਾਲਾਂਕਿ ਅਸੀਂ ਇਸ ਬਾਰੇ ਦਾਵਾ ਤਾ ਨਹੀਂ ਕਰਦੇ ਪਰ ਇਹ ਫੋਟੋਆਂ ਖੂਬ ਵਾਇਰਲ ਹੋ ਰਹੀਆਂ ਹਨ।

ਸਭ ਤੋਂ ਪਹਿਲਾ ਅਸੀਂ ਤੁਹਾਨੂੰ ਬੌਲੀਵੁੱਡ ਐਕਟਰੈਸ ਅਨੁਸ਼ਕਾ ਸ਼ਰਮਾ ਦਾ ਇੱਕ ਫੋਟੋ ਦਿਖਾਉਣ ਜਾ ਰਹੇ ਹਾਂ ਅੱਜ ਅਨੁਸ਼ਕਾ ਸ਼ਰਮਾ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਹੈ ਅਤੇ ਇਕ ਸਫਲ ਐਕਟਰੈਸ ਹੈ ਪਰ ਇਸ ਫੋਟੋ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਉਹਨਾਂ ਦਾ ਪੁਰਾਣਾ ਫੋਟੋ ਹੈ ਜਿਸ ਵਿਚ ਉਹਨਾਂ ਦੇ ਪੀਲੇ ਦੰਦ ਸਾਫ ਦਿਸ ਰਹੇ ਹਨ।


ਅਜਿਹਾ ਹੀ ਇੱਕ ਫੋਟੋ ਬੌਲੀਵੁੱਡ ਐਕਟਰੈਸ ਪਰਿਣੀਤੀ ਚੋਪੜਾ ਦਾ ਵੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਦਵਾਈ ਲੈਂਦੇ ਹੋਏ ਨਜਰ ਆ ਰਹੀ ਹੈ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਜਦੋ ਪਰਿਣੀਤੀ ਚੋਪੜਾ ਦਵਾਈ ਲੈ ਰਹੀ ਸੀ ਤਾ ਕੈਮਰੇ ਉਹਨਾਂ ਦੇ ਵੱਲ ਹੀ ਸੀ ਜਿਵੇ ਹੀ ਪਰਿਣੀਤੀ ਨੇ ਮੂੰਹ ਖੋਲਿਆ ਉਹਨਾਂ ਦੇ ਪੀਲੇ ਦੰਦ ਨਜਰ ਆ ਗਏ।


ਕਾਜੋਲ :- ਹੁਣ ਅਸੀਂ ਜਿਸਦਾ ਜਿਕਰ ਕਰਨ ਜਾ ਰਹੇ ਹਾਂ ਉਹ ਫ਼ਿਲਮੀ ਦੁਨੀਆਂ ਵਿਚ ਆਪਣੀ ਖੂਬਸੂਰਤੀ ਅਤੇ ਸਟਾਇਲ ਦੇ ਲਈ ਜਾਣੀ ਜਾਂਦੀ ਹੈ ਇਹ ਹੈ ਬੌਲੀਵੁੱਡ ਐਕਟਰੈਸ ਕਾਜੋਲ ਫੋਟੋ ਵਿਚ ਕਾਜਲ ਖੱਲ ਕੇ ਹੱਸਦੀ ਦਿਖਾਈ ਦੇ ਰਹੀ ਹੈ ਜਿਸ ਵਿਚ ਉਸਦੇ ਪੀਲੇ ਦੰਦ ਸਾਫ ਦਿਸ ਰਹੇ ਹਨ ਨਾਲ ਹੀ ਕੇਵਿਟੀ ਵੀ ਦਿਖਾਈ ਦੇ ਰਹੀ ਹੈ ਫੋਟੋ ਦੇ ਨਾਲ ਇਸ ਗੱਲ ਦਾ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਮੀਡੀਆ ਵਿਚ ਕਿਸੇ ਗੱਲ ਤੇ ਕਾਜਲ ਜ਼ੋਰ ਦੀ ਖਿੜਖਿੜਾ ਕੇ ਹੱਸ ਪਈ ਉਸ ਸਮੇ ਉਹਨਾਂ ਦੇ ਪੀਲੇ ਦੰਦ ਕੈਮਰੇ ਵਿਚ ਕੈਦ ਹੋ ਗਏ।
 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 error: Content is protected !!