BREAKING NEWS
Search

ਚਾਵਾਂ ਨਾਲ ਗਿਆ ਸੀ ਆਸਟ੍ਰੇਲੀਆ ਪਰ ਕਿਸਮਤ ਨੇ ਖੇਡੀ ਅਜੀਬ ਖੇਡ-ਕੋਈ ਪਾਪੀ ਕਰ ਗਿਆ ਇੰਨਾ ਮਾੜਾ ਕੰਮ

ਕਿਸਮਤ ਨੇ ਖੇਡੀ ਅਜੀਬ ਖੇਡ

ਤਰਨ ਤਾਰਨ ਨਾਲ ਸਬੰਧਿਤ ਨੌਜਵਾਨ ਜਗਰੂਪ ਸਿੰਘ ਦੀ ਆਸਟ੍ਰੇਲੀਆ ਦੇ ਮੈਲਬਾਰਨ ਵਿੱਚ ਕਿਸੇ ਨੇ ਜਾਨ ਲੈ ਲਈ। ਜਗਰੂਪ ਸਿੰਘ ਲੱਗਭੱਗ 22 ਮਹੀਨੇ ਪਹਿਲਾਂ ਭਾਰਤ ਤੋਂ ਆਸਟ੍ਰੇਲੀਆ ਗਿਆ ਸੀ ਅਤੇ ਉਹ ਇੱਕ ਕਮਰੇ ਵਿੱਚ 4-5 ਜਣੇ ਮਿਲ ਕੇ ਰਹਿ ਰਹੇ ਸਨ। ਉਸ ਦੀ ਜਾਨ ਜਾਣ ਦੀ ਖਬਰ ਆਉਣ ਨਾਲ ਪਰਿਵਾਰ ਤੇ ਦੁੱ-ਖਾਂ ਦਾ ਪਹਾੜ ਟੁੱ-ਟ ਪਿਆ ਹੈ। ਉਨ੍ਹਾਂ ਦਾ ਰੋ-ਰੋ ਕੇ ਬੁ ਰਾ ਹਾਲ ਹੈ। ਪਰਿਵਾਰ ਨੇ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਜਗਰੂਪ ਸਿੰਘ ਦੀ ਦੇਹ ਭਾਰਤ ਲਿਆਂਦੀ ਜਾਵੇ ਤਾਂ ਕਿ ਉਹ ਅਖੀਰਲੇ ਸਮੇਂ ਉਸ ਨੂੰ ਦੇਖ ਸਕਣ। ਨੌਜਵਾਨ ਮੁੰਡੇ ਕੁੜੀਆਂ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਗਏ ਹਨ।

ਇਨ੍ਹਾਂ ਵਿੱਚੋਂ ਕੁਝ ਪੜ੍ਹਾਈ ਕਰਨ ਗਏ ਹਨ। ਜਦ ਕਿ ਕੁਝ ਕੰਮ ਦੇ ਸਿ-ਲ-ਸਿ-ਲੇ ਵਿੱਚ ਗਏ ਹਨ ਪਰ ਉਦੇਸ਼ ਸਭ ਦਾ ਇੱਕ ਹੀ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਭਵਿੱਖ ਖੁਸ਼ਹਾਲ ਹੋਵੇ। ਪਰ ਸਮੇਂ ਨੇ ਕਿਸ ਪਾਸੇ ਕ-ਰ-ਵ-ਟ ਬਦਲ ਲੈਣੀ ਹੈ। ਇਹ ਕੋਈ ਨਹੀਂ ਜਾਣਦਾ। ਇਸ ਤਰ੍ਹਾਂ ਦੀ ਹੀ ਖੇਡ ਕਿਸਮਤ ਨੇ ਤਰਨ ਤਾਰਨ ਦੇ ਜਗਰੂਪ ਸਿੰਘ ਨਾਲ ਖੇਡੀ ਹੈ। ਹਰਪਾਲ ਸਿੰਘ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਪੁੱਤਰ ਲੱਗਭੱਗ 22 ਮਹੀਨੇ ਪਹਿਲਾਂ ਆਸਟਰੇਲੀਆ ਗਿਆ ਸੀ। ਉਸ ਦੀ ਉਨ੍ਹਾਂ ਨਾਲ ਫੋਨ ਤੇ ਗੱਲਬਾਤ ਹੁੰਦੀ ਸੀ। ਉਸ ਨੇ ਕਦੇ ਉਨ੍ਹਾਂ ਕੋਲ ਕੋਈ ਜ਼ਿ-ਕ-ਰ ਨਹੀਂ ਕੀਤਾ। ਹੁਣ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜਗਰੂਪ ਦੀ ਜਾਨ ਚੱਲੀ ਗਈ ਹੈ। ਉਹ ਚਾਹੁੰਦੇ ਹਨ ਕਿ ਉਸ ਦੇ ਨਾਲ ਰਹਿਣ ਵਾਲੇ ਸਾਥੀਆਂ ਤੋਂ ਪੁੱਛ ਗਿੱਛ ਕੀਤੀ ਜਾਵੇ।

ਉਨ੍ਹਾਂ ਨੇ ਜਗਰੂਪ ਦੀ ਦੇਹ ਭਾਰਤ ਮੰਗਵਾਉਣ ਦੀ ਵੀ ਮੰਗ ਕੀਤੀ ਹੈ। ਪਰਿਵਾਰ ਦੇ ਇਕ ਹੋਰ ਮੈਂਬਰ ਗੁਰਲਾਲ ਸਿੰਘ ਦਾ ਕਹਿਣਾ ਹੈ ਕਿ ਜਗਰੂਪ ਸਿੰਘ ਨੂੰ ਆਸਟਰੇਲੀਆ ਗਏ ਨੂੰ 2 ਸਾਲ ਹੋ ਗਏ ਹਨ। ਉਹ ਉੱਥੇ ਕਮਰੇ ਵਿੱਚ 4-5 ਜਣੇ ਇਕੱਠੇ ਰਹਿੰਦੇ ਸਨ। ਇੱਥੇ ਤਲਵੰਡੀ ਵਿੱਚ ਜਗਰੂਪ ਸਿੰਘ ਦੇ ਨਾਨਕੇ ਤੋਂ ਫੋਨ ਆਇਆ ਕਿ ਉਸ ਦੀ ਕਿਸੇ ਨੇ ਜਾਨ ਲੈ ਲਈ ਹੈ। ਗੁਰਲਾਲ ਸਿੰਘ ਚਾਹੁੰਦਾ ਹੈ ਕਿ ਉਸ ਦੇ ਨਾਲ ਰਹਿਣ ਵਾਲਿਆਂ ਤੋਂ ਪੁੱਛ ਗਿੱਛ ਕਰਕੇ ਸੱ-ਚਾ-ਈ ਦਾ ਪਤਾ ਲਗਾਇਆ ਜਾਵੇ। ਉਸ ਨੇ ਜਗਰੂਪ ਦੀ ਮ੍ਰਿ-ਤ-ਕ ਦੇਹ ਭਾਰਤ ਮੰਗਵਾਉਣ ਲਈ ਵੀ ਸਰਕਾਰ ਤੋਂ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟerror: Content is protected !!