=== console.log('header!'); // Easy to add and display post grid on your website with or without categoryies filter. Also work with Gutenberg shortcode block.

ਚਾਈਨਾ ਅਤੇ ਅਮਰੀਕਾ ਚ ਜੰਗ ਬਾਰੇ ਪੈਂਟਾਗਨ ਤੋਂ ਲੀਕ ਹੋਈ ਇਹ ਰਿਪੋਰਟ

ਪੈਂਟਾਗਨ ਤੋਂ ਲੀਕ ਹੋਈ ਇਹ ਰਿਪੋਰਟ

ਵਾਸ਼ਿੰਗਟਨ – ਅਮਰੀਕਾ ਅਤੇ ਚੀਨ ਦੇ ਆਪਸੀ ਸਬੰਧ ਹੁਣ ਤੱਕ ਦੇ ਸਭ ਤੋਂ ਬੁ ਰੇ ਦੌਰ ਤੋਂ ਲੰਘ ਰਹੇ ਹਨ। ਕੋਰੋਨਾਵਾਇਰਸ, ਟ੍ਰੇਡ, ਤਾਇਵਾਨ ਦੇ ਸਟੇਟਸ ਅਤੇ ਸਾਊਥ ਚਾਈਨਾ ਸੀ ‘ਤੇ ਕੰਟਰੋਲ ਦੇ ਮੁੱਦੇ ‘ਤੇ ਦੋਵੇਂ ਭਿੜੇ ਹੋਏ ਹਨ। ਜੇਕਰ ਚੀਨ ਦੇ ਨਾਲ ਅਮਰੀਕਾ ਦੀ ਭਿ ੜ ਤ ਹੁੰਦੀ ਹੈ ਤਾਂ ਉਸ ਦੇ ਨਤੀਜੇ ਕੀ ਹੋਣਗੇ, ਇਸ ਨੂੰ ਲੈ ਕੇ ਪੈਂਟਾਗਨ ਦੀ ਇਕ ਰਿਪੋਰਟ ਲੀਕ ਹੋਈ ਹੈ ਜਿਸ ਵਿਚ ਆਖਿਆ ਗਿਆ ਹੈ ਕਿ ਅਮਰੀਕਾ ਲਈ ਇਸ ਵਿਚ ਜਿੱਤਣਾ ਆਸਾਨ ਨਹੀਂ ਹੈ। ਉਥੇ, ਇਸ ਤੋਂ ਪਹਿਲਾਂ ਚੀਨੀ ਮਾਹਿਰਾਂ ਨੇ ਕਿਹਾ ਸੀ ਕਿ ਅਮਰੀਕਾ ਨਾਲ ਲ ੜਾ ਈ ਲਈ ਉਸ ਨੂੰ 100 ਨਿਊਕਲੀਅਰ ਵਾਰਹੈੱਡ ਦੀ ਜ਼ਰੂਰਤ ਹੋਵੇਗੀ।

ਸਭ ਤੋਂ ਵੱਡਾ ਰਣਨੀਤਕ ਬੇਸ ਵੀ ਨਹੀਂ ਸਹਿ ਪਾਵੇਗਾ ਹ ਮ ਲਾ
‘ਦਿ ਟਾਈਮਸ’ ਨੂੰ ਅਮਰੀਕੀ ਰੱਖਿਆ ਸੂਤਰ ਨੇ ਦੱਸਿਆ ਕਿ ਜੇਕਰ ਚੀਨ ਦਾ ਹ ਮ ਲਾ ਹੋਇਆ ਤਾਂ ਇੰਡੋ ਪੈਸੇਫਿਕ ਖੇਤਰ ਵਿਚ ਮੌਜੂਦ ਅਮਰੀਕੀ ਕੈਰੀਅਰ ਬੈਟਲ ਗਰੁੱਪ ਅਤੇ ਬੇਸ ਉਸ ਨਾਲ ਨਜਿੱਠਣ ਦੀ ਸਥਿਤੀ ਵਿਚ ਨਹੀਂ ਰਹਿਣਗੇ। ਇਸ ਵਿਚ ਗੌਮ ਟਾਪੂ ‘ਤੇ ਮੌਜੂਦ ਅਮਰੀਕਾ ਦਾ ਸਭ ਤੋਂ ਵੱਡਾ ਰਣਨੀਤਕ ਬੇਸ ਵੀ ਮੌਜੂਦ ਹੈ ਜਿਥੋਂ ਬਾ ਮ ਰ ਲਾਂਚ ਕੀਤੇ ਜਾਂਦੇ ਹਨ।

ਅਮਰੀਕੀ ਕੈਰੀਅਰ ਨੂੰ ਹੋਵੇਗਾ ਵੱਡਾ ਨੁ ਕ ਸਾ ਨ
ਸੂਤਰ ਨੇ ਦੱਸਿਆ ਕਿ ਅਮਰੀਕੀ ਕੈਰੀਅਰ ਗਰੁੱਪ ਚੀਨੀ ਹਮਲਿਆਂ ਦਾ ਵਿ ਰੋ ਧ ਨਹੀਂ ਕਰ ਪਾਉਣਗੇ ਅਤੇ ਉਨ੍ਹਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੀਨ ਕੋਲ ਲੰਬੀ ਦੂਰੀ ਦੀਆਂ ਐਂਟੀ ਸ਼ਿਪ ਬੈਲੇਸਟਿਕ ਮਿ ਜ਼ਾ ਈ ਲਾਂ ਅਤੇ ਹਾਇਪਰਸੋਨਿਕ ਮਿ ਜ਼ਾ ਈ ਲਾਂ ਹਨ।

ਪੈਸੇਫਿਕ ਸਾਗਰ ਵਿਚ ਅਮਰੀਕੀ ਨੇਵੀ ਦਾ ਅਭਿਆਸ ਜਾਰੀ
ਅਮਰੀਕਾ ਦੇ ਜੰਗੀ ਬੇੜੇ ਪੈਸੇਫਿਕ ਸਾਗਰ ਵਿਚ ਅਭਿਆਸ ਕਰ ਰਹੇ ਹਨ। ਇਸ ਦੀ ਤਸਵੀਰ ਯੂ. ਐਸ. ਪੈਸੇਫਿਕ ਫਲੀਟ ਨੇ ਟਵੀਟ ਕੀਤੀ ਹੈ। ਅਭਿਆਸ ਵਿਚ ਯੂ. ਐਸ. ਐਸ. ਪ੍ਰਿੰਸਟਨ, ਯੂ. ਐਸ. ਐਸ. ਰਾਲਫ ਜਾਨਸਨ ਅਤੇ ਯੂ. ਐਸ. ਐਸ. ਟੈਰੇਟ ਸ਼ਾਮਲ ਰਹੇ। ਇਨ੍ਹਾਂ ਨੇ ਨਿਮੀਟਜ਼ ਕੈਰੀਅਰ ਸਟਰਾਇਕ ਗਰੁੱਪ ਦੀ ਟ੍ਰੇਨਿੰਗ ਦੇ ਤਹਿਤ ਲਾਈਵ ਫਾਇਰ ਇਵੈਂਟ ਵਿਚ ਹਿੱਸਾ ਲਿਆ। ਚੀਨ ਨਾਲ ਤ ਣਾ ਅ ਵਿਚਾਲੇ ਅਮਰੀਕਾ ਵੀ ਪੂਰੀ ਤਿਆਰੀ ਕਰ ਰਿਹਾ ਹੈ।

ਚੀਨ ਨੂੰ ਚਾਹੀਦੇ 1000 ਨਿਊਕਲੀਅਰ ਵਾਰਹੈੱਡ
ਸਾਊਥ ਚਾਈਨਾ ਸੀ ਵਿਚ ਅਮਰੀਕਾ ਦੇ ਨਾਲ ਵੱਧਦੇ ਤ ਣਾ ਅ ਵਿਚਾਲੇ ਮਾਹਿਰਾਂ ਨੇ ਚੀਨ ਨੂੰ ਸਲਾਹ ਦਿੱਤੀ ਹੈ ਕਿ ਉਸ ਨੂੰ ਪ੍ਰਮਾਣੂ ਮੁਖ ਸਰੋਤਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ। ਮਾਹਿਰਾਂ ਨੇ ਅਮਰੀਕੀ ਫੌਜ ਦੇ ਹ ਮ ਲੇ ਤੋਂ ਬਚਣ ਲਈ ਐਚ-20 ਸਟ੍ਰੈਟੇਜ਼ਿਕ ਸਟੀਲਥ ਬਾਮਰ ਅਤੇ ਬੈਲੇਸਟਿਕ ਮਿ ਜ਼ਾ ਈ ਲ ਲਾਂਚ ਕਰਨ ਵਾਲੇ ਜੇ. ਐਲ.-3 ਸਬਮਰੀਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ।




error: Content is protected !!