BREAKING NEWS
Search

ਚਲਦੇ ਫੇਰਿਆਂ ਚ ਮਚਿਆ ਹੜਕੰਪ ,ਇਸ ਕਾਰਨ ਪਿਆ ਖਿਲਾਰਾ – ਦੇਖੋ ਮੌਕੇ ਦੀ ਪੂਰੀ ਵੀਡੀਓ

ਇਸ ਕਾਰਨ ਪਿਆ ਖਿਲਾਰਾ

ਜਿਲਾ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਸੰਧਾਰਸੀ ਦੇ ਗੁਰਦਵਾਰਾ ਸਾਹਿਬ ਵਿਖੇ ਫੌਜੀ ਜਬਰਜੰਗ ਨਾਮੀ ਵਿਅਕਤੀ ਵਲੋ ਕਰਵਾਏ ਜਾ ਰਹੇ ਆਪਣੇ ਦੂਜੇ ਵਿਆਹ ਵਿਚ ਉਸ ਵੇਲੇ ਖ ਲ ਬ ਲੀ ਮੰਚ ਗਈ ਜਿਸ ਵੇਲੇ ਫੌਜੀ ਜਬਰਜੰਗ ਦੀ ਪਹਿਲੀ ਪਤਨੀ ਮਨਜੀਤ ਕੌਰ ਵਲੋ ਮੋਕੇ ਤੇ ਪਹੁੰਚ ਕੇ ਅਨੰਦ ਕਾਰਜ ਲੈਂਦਿਆ ਆਪਣੇ ਪਤੀ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਮੌਕੇ ਤੇ ਪੁਲੀਸ ਬੁਲਾ ਆਪਣੇ ਪਤੀ ਨੂੰ ਘਨੌਰ ਪੁਲੀਸ ਦੇ ਹਵਾਲੇ ਕਰ ਦਿਤਾ । ਕਾਬੂ ਕਿਤੇ ਗਏ ਦੂਜਾ ਵਿਆਹ ਕਰ ਰਹੇ ਫੌਜੀ ਨੂੰ ਪੁਲੀਸ ਵਲੋ ਮਾਨ ਯੌਗਿਕ ਅਦਾਲਤ ਵਿਚ ਪੇਸ਼ ਕਰ ਚਾਰ ਰੌਜਾ ਪੁਲੀਸ ਰਿਮਾਂਡ ਹਾਸਲ ਕਿੱਤਾ ਗਿਆ ਹੈ ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਤੀ ਦੀ ਪਹਿਲੀ ਪਤਨੀ ਮਨਜੀਤ ਕੌਰ ਨੇ ਦੱਸਿਆ ਕੀ ਉਸ ਦਾ ਵਿਆਹ ਇਸੀ ਸਾਲ 21ਜਨਵਰੀ ਨੂੰ ਫੌਜੀ ਜਬਰਜੰਗ ਸਿਘ ਪੁਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਭੈਣੀ ਚੂਹੜ ਜਿਲਾ ਬਠਿੰਡਾ ਨਾਲ ਹੋਈਆ ਸੀ। ਵਿਆਹ ਤੋ ਬਾਦ ਪਤੀ ਦੀ ਹਰਕਤਾ ਕਾਰਣ ਉਹ ਆਪਣੇ ਸਸੂਰਾਲ ਚਲੀ ਗਈ।ਜਿਸ ਤੌ ਬਾਦ ਪਤੀ ਜਬਰਜੰਗ ਅਤੇ ਉਸ ਦਿਆ ਦੌ ਭੈਣਾ ਨੇ ਸਾ ਜੀ ਸ਼ ਕਰ ਜਿਲਾ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਸੰਧਾਰਸੀ ਨਿਵਾਸੀ ਲੜਕੀ ਨਾਲ ਉਸ ਦਾ ਵਿਆਹ ਤੈ ਕਰ ਦਿਤਾ ਅਤੇ ਬੀਤੇ ਦਿਨ ਬਿਨਾ ਮੈਨੂ ਤਲਾਕ ਦਿਤੇ ਅਤੇ ਇਤਲਾਹ ਦਿਤੇ ਵਿਆਹ ਸਮਾਗਮ ਉਲੀਕੀਆ ਜਾ ਰਿਹਾ ਸੀ ।

ਇਸ ਵਿਆਹ ਦੀ ਜਾਣਕਾਰੀ ਮਿਲਣ ਤੇ ਅਰੌਪੀ ਪਤੀ ਨੂੰ ਰੰਗੇ ਹੱਥੀ ਅਨੰਦ ਕਾਰਜ ਕਰਵਾਉਂਦਿਆਂ ਮੈ ਕਾਬੂ ਕਿਤਾ।ਅਤੇ ਪੁਲੀਸ ਨੂੰ ਸੂਚਿਤ ਕਿੱਤਾ ।ਥਾਣਾ ਘਨੌਰ ਵਿਚ ਤੈਨਾਤ ਏਐਸਆਈ ਸ਼ੇਰ ਸਿੰਘ ਨੇ ਦਸੀਆਂ ਕੀ ਮਿਲੀ ਸ਼ਿਕਾਇਤ ਦੇ ਅਧਾਰ ਤੇ ਨੂੰ ਪਹਿਲੀ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਵਾਉਂਦਿਆਂ ਮੌਕੇ ਤੌ ਕਾਬੂ ਕਿੱਤਾ ਗਿਆ ਸੀ ਅਤੇ ਫੌਜੀ ਜਬਰਜੰਗ ਤੇ ਉਸ ਦਿਆ ਦੌ ਭੈਣਾ ਖਿਲਾਫ ਮਾਮਲਾ ਦਰਜ ਕਿਤਾ ਗਿਆ ਸੀ । ਅਰੌਪੀ ਨੂੰ ਅਜ ਮਾਨਯੋਗ ਅਦਾਲਤ ਵਿਚ ਪੇਸ਼ ਕਰ ਚਾਰ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਿੱਤਾ ਗਿਆ ਹੈ ।
ਦੇਖੋ ਇਸ ਮਾਮਲੇ ਦੇ ਮੌਕੇ ਦੀ ਪੂਰੀ ਵੀਡੀਓ ਰਿਪੋਰਟ :-



error: Content is protected !!