ਚੱਲਦੀ ਕਾਰ ‘ਤੇ ਡਿੱਗਿਆ ਜ਼ਹਿਰੀਲਾ ਸੱਪ , ਵੀਡੀਓ ਨੂੰ ਦੇਖ ਖੜੇ ਹੋ ਜਾਣਗੇ ਰੌਂਗਟੇ:ਕੰਸਾਸ : ਅਮਰੀਕਾ ਦੇ ਕੰਸਾਸ ਵਿਚ ਇੱਕ ਅਜਿਹੀ ਘਟਨਾ ਵਾਪਰੀ ਹੈ ,ਜਿਸ ਨੇ ਸਭ ਦੇ ਰੌਂਗਟੇ ਖੜੇ ਕਰ ਦਿੱਤੇ ਹਨ। ਜਿੱਥੇ ਕ੍ਰਿਸ ਹੈਂਡਰਸਨ ਅਪਣੀ ਗੱਡੀ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਤਾਂ ਇੱਕ ਜ਼ਹਿਰੀਲਾ ਸੱਪ ਉਡ ਕੇ ਉਨ੍ਹਾਂ ਦੀ ਗੱਡੀ ‘ਤੇ ਆ ਡਿੱਗਿਆ।
ਇਸ ਦੌਰਾਨ ਡਰਾਈਵਿੰਗ ਕਰ ਰਹੇ ਕ੍ਰਿਸ ਹੈਂਡਰਸਨ ਅਪਣੇ ਸਾਹਮਣੇ ਸ਼ੀਸ਼ੇ ‘ਤੇ ਉਸ ਜ਼ਹਿਰੀਲੇ ਸੱਪ ਨੂੰ ਦੇਖ ਕੇ ਬੇਹੱਦ ਡਰ ਗਏ।ਇਸ ਦੌਰਾਨ ਕਾਰ ਦੇ ਸ਼ੀਸ਼ੇ ‘ਤੇ ਰੇਂਗਦਾ ਸੱਪ ਵਾਰ -ਵਾਰ ਉਸ ਨੂੰ ਡਸਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਲੇਕਿਨ ਬਗੈਰ ਹਿੰਮਤ ਹਾਰੇ ਹੈਂਡਰਸਨ ਲਗਾਤਾਰ ਗੱਡੀ ਚਲਾਉਂਦੇ ਰਹੇ।
ਗੱਡੀ ਸਪੀਡ ਵਿਚ ਹੋਣ ਕਾਰਨ ਸੱਪ ਖੁਦ ਨੂੰ ਸੰਭਾਲ ਨਹੀਂ ਪਾ ਰਿਹਾ ਸੀ ਅਤੇ ਕਦੇ ਸਾਹਮਣੇ ਸ਼ੀਸ਼ੇ ‘ਤੇ ਆ ਜਾਂਦਾ ਤੇ ਕਦੇ ਬਾਰੀ ਦੇ ਹੈਂਡਲ ਨਾਲ ਲਟਕ ਕੇ ਉਸ ਨੂੰ ਡਸ ਲੈਣਾ ਚਾਹੁੰਦਾ ਸੀ |ਹਾਲਾਂਕਿ ਜਦੋਂ ਸੜਕ ‘ਤੇ ਦੂਜੀ ਗੱਡੀ ਕੋਲ ਤੋਂ ਲੰਘੀ ਤਾਂ ਸੱਪ ਤਿਲਕ ਗਿਆ ਲੇਕਿਨ ਫ਼ਿਰ ਉਹ ਸ਼ੀਸ਼ੇ ‘ਤੇ ਆਉਣ ਦੀ ਕੋਸ਼ਿਸ਼ ਕਰਨ ਲੱਗਾ।
ਸੱਪ ਨੂੰ ਕਾਰ ਦੇ ਸ਼ੀਸ਼ੇ ਤੋਂ ਉਤਾਰਨ ਲਈ ਹੈਂਡਰਸਨ ਨੇ ਵਾਈਪਰ ਦਾ ਇਸਤੇਮਾਲ ਕੀਤਾ ਤਾਂ ਜਾ ਕੇ ਉਨ੍ਹਾਂ ਦੇ ਪਿਤਾ ਨੇ ਸੁੱਖ ਦਾ ਸਾਹ ਲਿਆ ਨਹੀਂ ਤਾਂ ਸੱਪ ਉਹਨਾਂ ਦੀ ਗੱਡੀ ਵਿਚ ਧਸਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹਨਾਂ ਨੇ ਵਾਈਪਰ ਦਾ ਇਸਤੇਮਾਲ ਕਰਕੇ ਉਸਨੂੰ ਪਿੱਛੇ ਹਟਾਇਆ ਤੇ ਫਿਰ ਉਹਨਾਂ ਨੂੰ ਸਿੱਖ ਦਾ ਸਾਹ ਮਿਲਿਆ |
ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਸਭ ਤੋਂ ਪਹਿਲਾਂ ਦੇਖਣੀ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰਾਂ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ|
Home ਵਾਇਰਲ ਚਲਦੀ ਕਾਰ ਤੇ ਡਿੱਗਾ ਕੋਬਰਾ ਸੱਪ ਤੇ ਅੱਗੇ ਜੋ ਹੋਇਆ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ,ਦੇਖੋ ਪੂਰਾ ਲਾਇਵ
ਵਾਇਰਲ