BREAKING NEWS
Search

ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਭੁੱਬਾਂ ਮਾਰ ਕੇ ਰੋ ਰਹੀ ਇਸ ਬੱਚੀ ਨੂੰ ਦੇਖ ਕੇ ਰੋਣਾ ਆ ਜਾਂਦਾ, ਵੀਡੀਓ ਦੇਖੋ ਤੇ ਸ਼ੇਅਰ ਕਰੋ ਜੀ

ਇਸ ਮਾਸੂਮ ਜਿਹੀ ਬੱਚੀ ਨੂੰ ਦੇਖੋ ਜੋ ਮਨ ਭਰ-ਭਰ ਕੇ ਵਾਹਿਗੁਰੂ ਦਾ ਨਾਮ ਲੈ-ਲੈ ਕੇ ਰੋ ਰਹੀ ਹੈ |ਇਸ ਮਾਸੂਮ ਬੱਚੀ ਨੂੰ ਕਿਸੇ ਦਾ ਡਰ ਜਾਂ ਮਾਰਿਆ ਨਹੀਂ ਤਾਂ ਫਿਰ ਇਸ ਬੱਚੀ ਦੇ ਰੋਣ ਦਾ ਕੀ ਕਾਰਨ ਹੈ ?ਸਾਡਾ ਦਾਅਵਾ ਹੈ ਕਿ ਇਸ ਬੱਚੀ ਦੇ ਰੋਣ ਦਾ ਕਾਰਨ ਜਾਣ ਕੇ ਤੁਹਾਡੀਆਂ ਵੀ ਅੱਖਾਂ ਜਰੂਰ ਨਮ ਹੋ ਜਾਣਗੀਆਂ |ਇਹ ਮਾਸੂਮ ਬੱਚੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਿਕਰ ਕਰਕੇ ਰੋ ਰਹੀ ਹੈ, ਜੀ ਹਾਂ ਤੁਹਾਨੂੰ ਸੁਣਨ ਵਿਚ ਤਾਂ ਯਕੀਨ ਨਹੀਂ ਆ ਰਿਹਾ ਹੋਵੇਗਾ,

ਪਰ ਇਹ ਬਿਲਕੁਲ ਸੱਚ ਹੈ ਕਿਉਂਕਿ ਬੱਚਿਆਂ ਦੇ ਦਿਲ ਪਤਲੇ ਹੁੰਦੇ ਹਨ ਅਤੇ ਇਹਨਾਂ ਦੇ ਦਿਲ ਤੇ ਗੱਲ ਬਹੁਤ ਜਲਦੀ ਲੱਗ ਜਾਂਦੀ ਹੈ ਤੇ ਇਹ ਬੱਚੀ ਰੋਂਦੀ ਹੋਈ ਇਹੀ ਕਹਿ ਰਹੀ ਹੈ ਕਿ ਦਸਮ ਪਿਤਾ ਜੀ ਮਾਛੀਵਾੜੇ ਦੇ ਜੰਗਲਾਂ ਵਿਚ ਇਕੱਲੇ ਸੀ ਤੇ ਉਹਨਾਂ ਦੇ ਕਮੀਜ ਫਟ ਕੇ ਕੰਡੇ ਵੱਜੇ ਸੀ ਤੇ ਇਹ ਬੱਚੀ ਬਹੁਤ ਹੀ ਵਿਰਾਗ ਨਾਲ ਰੋ ਰਹੀ ਹੈ ਤੇ ਇਸ ਵੀਡੀਓ ਵਿਚ ਬੱਚੀ ਨੂੰ ਦੇਖ ਕੇ ਅੱਖਾਂ ਨਮ ਹੋ ਜਾਂਦੀਆਂ ਹ

ਨ ਕਿਉਂਕਿ ਇਸ ਬੱਚੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਿਕਰ ਹੋ ਰਹੀ ਹੈ ਤੇ ਇਹ ਆਪਣੇ ਰੋਣ ਦੀ ਆਵਾਜ ਵਿਚ ਸਿਰਫ ਇੱਕ ਗੱਲ ਹੀ ਕਹਿ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜੰਗਲ ਵਿਚ ਇਕੱਲੇ ਸੀ |ਇਸ ਬੱਚੀ ਦੇ ਪਿਤਾ ਇਸਨੂੰ ਚੁੱਪ ਕਰਵਾਉਣ ਦੀ ਵੀ ਕੋਸ਼ਿਸ਼ ਕਰ ਰਹੇ ਸਨ ਪਰ ਇਸ ਭੋਲੇ ਮਨ ਨੂੰ ਕੌਣ ਸਮਝਾਵੇ, ਪਿਤਾ ਨੇ ਕਿਹਾ ਕਿ ਦਸਮ ਪਾਤਿਸ਼ਾਹ ਤਾਂ ਵੱਡੇ ਹਨ ਉਹਨਾਂ ਨੂੰ ਕੁੱਝ ਨਹੀਂ ਹੁੰਦਾ ਪਰ ਇਹ ਬੱਚੀ ਦੇ ਅੱਖਾਂ ਵਿਚੋਂ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ |

ਇਹ ਬੱਚੀ ਆਪਣੇ ਪਿਤਾ ਦੇ ਕਹਿਣ ਤੇ ਵਾਹਿਗੁਰੂ-ਵਾਹਿਗੁਰੂ ਕਰਦੀ ਵੀ ਰੋ ਰਹੀ ਹੈ |ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਖ ਧਰਮ ਵਿਚ 20 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਸ਼ਹੀਦੀ ਹਫਤਾ ਮਨਾਇਆ ਜਾਂਦਾ ਹੈ |ਇਹ ਉਹ ਦਿਨ ਹਨ ਜਦੋਂ ਦਸਮ ਪਿਤਾ ਜੀ ਦਾ ਪਰਿਵਾਰ ਉਹਨਾਂ ਤੋਂ ਵਿਛੜਿਆ ਸੀ ਤੇ ਇਸ ਛੋਟੀ ਜਿਹੀ ਬੱਚੀ ਦੀ ਗੁਰੂ ਪਿਤਾ ਪ੍ਰਤੀ ਲਗਨ ਨੇ ਸਭ ਨੂੰ ਹੈਰਾਨ ਕਰ ਦਿੱਤਾ |ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |ਕਿਰਪਾ ਕਰਕੇ ਵਾਹਿਗੁਰੂ ਲਿਖ ਕੇ ਇਹ ਵੀਡੀਓ ਦੁਨੀਆਂ ਦੇ ਹਰ ਇੱਕ ਵਿਅਕਤੀ ਤੱਕ ਪਹੁੰਚਾਓ |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!