=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਗਿੱਪੀ ਗਰੇਵਾਲ ਸਟਾਰ ਬਣਨ ਤੋਂ ਪਹਿਲਾ Toilets ਤੇ ਬਾਥਰੂਮ ਵੀ ਸਾਫ਼ ਕਰਦਾ ਰਿਹਾ ਸੁਣੋ ਗਿੱਪੀ ਦੀ ਜੁਬਾਨੀ..!

ਅੱਜ ਅਸੀ ਅਜਿਹੇ ਸਖਸ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੂੰ ਤੁਸੀ ਸਾਰੇ ਜਾਣਦੇ ਹੀ ਹੋਵੋਗੇ, ਉਸ ਦੇ ਜੀਵਨ ਦੇ ਸ਼ੰਘਰਸ਼ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹੋਣਗੇ, ਅਸੀ ਗੱਲ ਕਰਨ ਜਾ ਰਹੇ ਹਾਂ ਗਿੱਪੀ ਗਰੇਵਾਲ ਬਾਰੇ ਜਿਸ ਨੇ ਕਿ ਆਪਣੀ ਜਿੰਦਗੀ ‘ਚ ਬਹੁਤ ਮਿਹਨਤ ਕੀਤੀ ਤੇ ਉਸ ਦੀ ਸਖਤ ਮਿਹਨਤ ਨੂੰ ਫੱਲ ਵੀ ਪਿਆ ਹੈ,

ਤਹਾਨੂੰ ਦੱਸ ਦਇਏ ਕਿ ਗਿਪੀ ਗਰੇਵਾਲ ਦਾ ਜਨਮ ਕੂਮ ਕਲਾਂ ਪਿੰਡ,ਲੁਧਿਆਣਾ ਦੇ ਨੇੜੇ ਹੋਇਆ। ਉਹ ਇਕ ਪੰਜਾਬੀ ਗਾਇਕ ਤੇ ਅਭਿਨੇਤਾ ਹੈ।

ਉਹ ਆਪਣੇ ਪੰਜਾਬੀ ਗੀਤਾਂ ਲਈ ਜਾਣਿਆ ਜਾਂਦਾ ਹੈ। ਇਸਦੀ ਇੱਕ ਐਲਬਮ “ਫੁਲਕਾਰੀ” ਨੇ ਪੰਜਾਬ ਦੇ ਬਹੁਤ ਸਾਰੇ ਰਿਕਾਰਡ ਤੋੜੇ। ਉਸਨੇ ਆਪਣੀ ਪਹਿਲੀ ਪੇਸ਼ਕਾਰੀ 2010 ਵਿਚ ਫਿਲਮ “ਮੇਲ ਕਰਾਦੇ ਰੱਬਾ ” ਵਿਚ ਕੀਤੀ। ਇਸਤੋ ਬਾਅਦ ਕੈਰ੍ਰੀ ਔਨ ਜੱਟਾ, ਲਕੀ ਦੀ ਅਨਲਕੀ ਸਟੋਰੀ,ਭਾਜੀ ਇਨ ਪਰੋਬਲਮ ਅਤੇ ਜੱਟ ਜੇਮਜ਼ ਬੋੰਡ ਆਦਿ ਫ਼ਿਲਮਾਂ ਕੀਤੀਆ।

ਉਸਨੂੰ ਇਹਨਾਂ ਫਿਲਮਾਂ ਲਈ ਬਹੁਤ ਸਾਰੇ ਸਨਾਮਨ ਵੀ ਮਿਲੇ, ਗਿੱਪੀ ਗਰੇਵਾਲ ਨੇ ਆਪਣੀ ਇੱਕ ਇੰਟਰਵਿਓੂ ਵਿੱਚ ਇਹ ਦੱਸਿਆ ਸੀ ਜਦੋਂ ਉਹ ਕੈਨੇਡਾ ਗਏ ਸੀ ਤਾ ਉਹਨਾਂ ਨੇ Toilets ਤੇ ਬਾਥਰੂਮ ਵੀ ਸਾਫ਼ ਕੀਤੇ ਨੇ ਤੇ ਫਿਰ ਪੈਸੇ ਇਕੱਠੇ ਕਰਕੇ ਆਪਣੀ ਕੈਸਿਟ ਮਾਰਕਿਟ ‘ਚ ਰਿਲਿਜ਼ ਕੀਤੀ ਸੀ, ਗਿੱਪੀ ਗਰੇਵਾਲ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨੇ ਕੈਸਿਟ ਰਿਲਿਜ਼ ਕਾਰਨ ਲਈ ਉਹਨਾਂ ਨਾਲ ਬਹੁਤ ਮਿਹਨਤ ਕੀਤੀ




error: Content is protected !!