ਸਰਦਾਰ ਮੁੰਡੇ ਨੇ ਜੋ ਕੀਤਾ ਖੁਦ ਹੀ ਦੇਖਲੋ
ਸੰਗਰੂਰ ਦੇ ਖੇਤਾਂ ਵਿੱਚ ਕਮਰਾ ਲੈ ਕੇ ਰਹਿ ਰਿਹਾ ਰਣਜੀਤ ਨਾਮ ਦਾ ਇੱਕ ਬਿਹਾਰੀ ਰਿਕਸ਼ਾ ਚਾਲਕ ਰੋਟੀ ਖਾਤਰ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਉਸ ਦਾ ਪਰਿਵਾਰ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਵਿੱਚ ਰਹਿ ਰਿਹਾ ਹੈ। ਉਹ ਇੱਥੇ ਕਰਫਿਊ ਲੱਗ ਜਾਣ ਕਾਰਨ ਖਾਣੇ ਤੋਂ ਵੀ ਲਾ-ਚਾ-ਰ ਹੈ। ਕਰਫਿਊ ਕਾਰਨ ਕਮਾਈ ਬੰਦ ਹੋ ਗਈ ਹੈ। ਅਜਿਹੇ ਵਿੱਚ ਇੱਕ ਪੰਜਾਬੀ ਸਿੱਖ ਨੌਜਵਾਨ ਨੇ ਉਸ ਦੀ ਕੁੱਝ ਮ-ਦ-ਦ ਕੀਤੀ। ਅਜਿਹੇ ਕਿੰਨੇ ਹੀ ਲੋਕ ਕਰਫਿਊ ਦੌਰਾਨ ਕੰਮ ਬੰਦ ਹੋ ਜਾਣ ਕਾਰਨ ਰੋਟੀ ਲਈ ਤ-ਰ-ਸ ਰਹੇ ਹਨ। ਪੰਜਾਬ ਵਿੱਚ ਕਰਫਿਊ ਲੱਗਾ ਹੋਣ ਕਾਰਨ ਕਾ-ਰੋ-ਬਾ-ਰ ਠੱ-ਪ ਹੋ ਗਏ ਹਨ। ਗ਼-ਰੀ-ਬ ਲੋਕ ਭੁੱ-ਖ ਨਾਲ ਤ-ੜ-ਫ ਰਹੇ ਹਨ।
ਭਾਵੇਂ ਕਈ ਅਜਿਹੀਆਂ ਵੀ ਖਬਰਾਂ ਮਿਲ ਰਹੀਆਂ ਹਨ ਕਿ ਕੁਝ ਲੋਕ ਰਾਸ਼ਨ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ। ਜਦ ਕਿ ਕੁਝ ਲੋਕਾਂ ਨੂੰ ਖਾਣਾ ਨਹੀਂ ਮਿਲ ਰਿਹਾ। ਸਮਾਜ ਸੇਵੀ ਸੰਸਥਾਵਾਂ ਦੀ ਨਜ਼ਰ ਆਉਣ ਤੋਂ ਵੀ ਕਈ ਵਾਰ ਲੋੜਵੰਦ ਰਹਿ ਜਾਂਦੇ ਹਨ। ਕਿਉਂਕਿ ਸੰਸਥਾਵਾਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਰਿਕਸ਼ਾ ਚਾਲਕ ਰਣਜੀਤ ਨੇ ਦੱਸਿਆ ਹੈ ਕਿ ਉਹ ਖੇਤਾਂ ਵਿੱਚ ਕਮਰੇ ਵਿੱਚ ਰਹਿ ਰਿਹਾ ਹੈ। ਜਿਸ ਦਿਨ ਤੋਂ ਕਰਫਿਊ ਲੱਗਾ ਹੈ। ਉਸ ਦੀ ਆਮਦਨ ਰੁਕ ਗਈ ਹੈ। ਉਸ ਦਾ ਬਾਕੀ ਪਰਿਵਾਰ ਬਿਹਾਰ ਵਿੱਚ ਰਹਿੰਦਾ ਹੈ। ਉਸ ਨੂੰ ਸਿਰਫ਼ ਇੱਕ ਵਾਰ ਦਾਨੀ ਸੱਜਣਾਂ ਵੱਲੋਂ ਰਾਸ਼ਨ ਦਿੱਤਾ ਗਿਆ ਹੈ। ਜੋ ਕਿ ਮੁੱਕ ਗਿਆ ਹੈ।
ਜੇਕਰ ਉਹ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਪੁਲਿਸ ਡੰਡੇ ਮਾ-ਰ-ਦੀ ਹੈ। ਕੋਈ ਗੱਲ ਹੀ ਨਹੀਂ ਸੁਣਦਾ। ਇੱਕ ਸਰਦਾਰ ਲੜਕੇ ਨੇ ਉਸ ਦੀ ਮ-ਦ-ਦ ਕੀਤੀ ਹੈ ਅਤੇ ਉਸ ਨੂੰ ਕੁਝ ਖਾਣ ਨੂੰ ਦਿੱਤਾ ਹੈ। ਮ-ਦ-ਦ ਕਰਨ ਵਾਲੇ ਨੌਜਵਾਨ ਨੇ ਦੱਸਿਆ ਹੈ ਕਿ ਇਹ ਰਿਕਸ਼ਾ ਚਾਲਕ ਦੋ ਦਿਨ ਪਹਿਲਾਂ ਉਨ੍ਹਾਂ ਦੇ ਘਰ ਆਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਕੁਝ ਖਾਣ ਪੀਣ ਦਾ ਸਾਮਾਨ ਦੇ ਦਿੱਤਾ। ਅੱਜ ਫੇਰ ਇਹ ਦੁਬਾਰਾ ਆਇਆ ਹੈ ਅਤੇ ਉਨ੍ਹਾਂ ਨੇ ਉਸ ਨੂੰ ਕੁਝ ਖਾਣ ਦਾ ਸਾਮਾਨ ਦੇ ਦਿੱਤਾ। ਨੌਜਵਾਨ ਦਾ ਕਹਿਣਾ ਹੈ ਕਿ ਸਹੀ ਲੋ-ੜ-ਵੰ-ਦਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਕਈ ਅਮੀਰ ਅਤੇ ਗੁੰ-ਜਾ-ਇ-ਸ਼ ਵਾਲੇ ਲੋਕ ਰਾਸ਼ਨ ਲੈ ਜਾਂਦੇ ਹਨ ਅਤੇ ਲੋ-ੜ-ਵੰ-ਦ ਰਹਿ ਜਾਂਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਅਪੀਲ- ਜੇਕਰ ਤੁਹਾਡੇ ਆਲੇ ਦੁਆਲੇ ਵੀ ਕੋਈ ਅਜਿਹਾ ਪਰਿਵਾਰ ਰਹਿੰਦਾ ਹੈ, ਜੋ ਸਵੇਰੇ ਕਮਾਕੇ ਸ਼ਾਮ ਨੂੰ ਖਾਂਦਾ ਹੈ ਤਾਂ ਅਜਿਹੇ ਹਾਲਾਤ ਵਿੱਚ ਉਸ ਦੀ ਮਦਦ ਜ਼ਰੂਰ ਕਰੋ। ਰੱਬ ਦੇ ਪਹੁੰਚਣ ਦੀ ਉਮੀਦ ਕਰਨ ਤੋਂ ਚੰਗਾ ਹੈ ਕਿ ਖੁਦ ਰੱਬ ਦੇ ਬੰਦੇ ਬਣ ਕੇ ਮਦਦ ਕੀਤੀ ਜਾਵੇ।