BREAKING NEWS
Search

ਗਲਤੀ ਨਾਲ ਆਪਣੇ ਹੀ ਪੁੱਤ ਕੋਲ ਭੇਜੇ ਮਾਂ ਨੇ ਯਮਦੂਤ-ਪਾਪੀਆਂ ਨੇ ਮਾਂ ਵੀ ਨਹੀਂ ਛੱਡੀ, ਦੇਖੋ ਵੀਡੀਓ

ਆਈ ਤਾਜਾ ਵੱਡੀ ਖਬਰ

ਜਲੰਧਰ ਦੇ ਥਾਣਾ ਮਹਿਤਪੁਰ ਦੇ ਪਿੰਡ ਕੰਧਾਂ ਵਾਲਾ ਵਿੱਚ 2 ਨਾ ਮਾਲੂਮ ਨੌਜਵਾਨਾਂ ਨੇ ਬਿਨਾਂ ਨੰਬਰ ਮੋਟਰਸਾਈਕਲ ਤੇ ਆ ਕੇ ਜਰਨੈਲ ਸਿੰਘ ਉਰਫ ਨਾਨੂ ਦੀ ਜਾਨ ਲੈ ਲਈ। ਮ੍ਰਤਕ ਦੀ ਮਾਂ ਵੱਲੋਂ ਰੌ-ਲਾ ਪਾਉਣ ਤੇ ਉਨ੍ਹਾਂ ਨੇ ਇੱਕ ਨਿ-ਸ਼ਾ-ਨਾ ਉਸ ਦੀ ਮਾਂ ਤੇ ਲਗਾਇਆ। ਪਰ ਉਸ ਦੀ ਜਾਨ ਬ-ਚ ਗਈ ਹੈ। ਇਨ੍ਹਾਂ ਦੀ ਆਪਸੀ ਪੁਰਾਣੀ ਲਾਗ ਡਾਟ ਦੱਸੀ ਜਾ ਰਹੀ ਹੈ। ਮ੍ਰਤਕ ਪਹਿਲਾਂ ਕਿਸੇ ਗੈਂ-ਗ ਨਾਲ ਸਬੰਧਿਤ ਰਹਿ ਚੁੱਕਾ ਹੈ। ਉਸ ਤੇ 7-8 ਮਾਮਲੇ ਦਰਜ ਹਨ। ਪਰਿਵਾਰ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ। ਉਸ ਦੇ ਆਧਾਰ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਮ੍ਰਤਕ ਦੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਤਰਸੇਮ ਲਾਲ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਮੋਟਰਸਾਈਕਲ ਤੇ ਮੂੰਹ ਬੰਨ੍ਹ ਕੇ ਅਤੇ ਪਰਨੇ ਬੰਨ੍ਹ ਕੇ 2 ਨੌਜਵਾਨ ਆਏ ਮੋਟਰਸਾਈਕਲ ਬਿਨਾਂ ਨੰਬਰ ਤੋਂ ਸੀ। ਇਨ੍ਹਾਂ ਨੇ ਪਿੰਡ ਵਿੱਚ ਆ ਕੇ ਕਿਸੇ ਤੋਂ ਨਾਨੂ ਦਾ ਘਰ ਪੁੱਛਿਆ। ਘਰ ਅੱਗੇ ਉਨ੍ਹਾਂ ਨੂੰ ਉਸਦੀ ਮਾਂ ਮਿਲ ਗਈ। ਮੋਟਰਸਾਈਕਲ ਵਾਲਿਆਂ ਦੇ ਪੁੱਛਣ ਤੇ ਮ੍ਰਤਕ ਦੀ ਮਾਂ ਨੇ ਦੱਸ ਦਿੱਤਾ ਕਿ ਨਾਲੋਂ ਘਰ ਹੀ ਹੈ। ਉਨ੍ਹਾਂ ਨੇ ਜਰਨੈਲ ਸਿੰਘ ਉਰਫ ਨਾਨੂ ਨੂੰ ਬਾਹਰ ਬੁਲਾ ਕੇ ਉਸ ਦੇ ਮੱਥੇ ਵਿੱਚ ਗੋ-ਲੀ ਮਾ-ਰ ਦਿੱਤੀ। ਉਸ ਨੇ ਉੱਥੇ ਹੀ ਦਮ ਤੋ-ੜ ਦਿੱਤਾ।

ਤਰਸੇਮ ਲਾਲ ਅਨੁਸਾਰ ਜਦੋਂ ਦੋ-ਸ਼ੀ ਜਾਣ ਲੱਗੇ ਤਾਂ ਮ੍ਰਤਕ ਦੀ ਮਾਂ ਨੇ ਰੌ-ਲਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇੱਕ ਨਿ-ਸ਼ਾ-ਨਾ ਉਸ ਦੀ ਮਾਂ ਤੇ ਲਗਾ ਦਿੱਤਾ ਪਰ ਉਸ ਦੀ ਜਾਨ ਬ-ਚ ਗਈ। ਇਨ੍ਹਾਂ ਵਿੱਚ ਇੱਕ ਤਰਨਤਾਰਨ ਦਾ ਫੌ-ਜੀ ਦੱਸਿਆ ਜਾਂਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਉਹ ਜਾਂਚ ਕਰ ਰਹੇ ਹਨ। ਇਹ ਪੁਰਾਣੀ ਰੰ-ਜਿ-ਸ਼ ਦਾ ਮਾਮਲਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਤਕ ਪਹਿਲਾਂ ਕਿਸੇ ਗੈਂ-ਗ ਦਾ ਹਿੱਸਾ ਰਹਿ ਚੁੱਕਾ ਹੈ। ਉਸ ਤੋਂ ਬਿਨਾਂ ਉਹ ਬਾਹਰ ਚਲਾ ਗਿਆ ਸੀ। ਉਸ ਤੇ 7-8 ਮਾਮਲੇ ਦਰਜ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!