ਅੱਜ 19 ਤਰੀਕ ਨੂੰ ਪੰਜਾਬ ਵਿਚ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਹਨ | ਅੱਜ ਸਵੇਰ ਤੋਂ ਹੀ ਵੋਟਾਂ ਕਰਕੇ ਲੜਾਈ ਝਗੜੇ ਦੀਆਂ ਖਬਰਾਂ ਆ ਰਹੀਆਂ ਹਨ ਪਰ ਜੋ ਖ਼ਬਰ ਅਸੀਂ ਦੱਸਣ ਜਾ ਰਹੇ ਹਾਂ ਇਹ ਇਸ ਵੇਲੇ ਦੀ ਬਹੁਤ ਹੀ ਮਾੜੀ ਖ਼ਬਰ ਹੈ , ਗਰੀਬ ਲੋਕਾਂ ਦੀ ਮਦਦ ਕਰਨ ਵਾਲੇ ਲੁਧਿਆਣਾ ਵਾਸੀ ਅਨਮੋਲ ਕਵਾਤਰਾ ਤੇ ਕੁਝ ਲੋਕਾਂ ਨੇ ਹਮਲਾ ਕੀਤਾ ਹੈ |
ਅਨਮੋਲ ਕਵਾਤਰਾ ਤੇ ਹੋਏ ਹਮਲੇ ਦੀ ਜਾਣਕਾਰੀ ਅਨਮੋਲ ਦੇ ਫੇਸਬੁੱਕ ਪੇਜ਼ ਤੋਂ ਮਿਲੀ ਹੈ | ਅਨਮੋਲ ਨੇ ਫੇਸਬੁੱਕ ਤੇ ਲਾਇਵ ਹੋਕੇ ਲੋਕਾਂ ਨੂੰ ਅਪੀਲ ਕੀਤੀ ਹੈ ਕੇ ਉਸਦੀ ਮਦਦ ਲਈ ਲੁਧਿਆਣਾ ਦੇ ਸ਼ਿਵ ਪੂਰੀ ਪੁਲ ਉੱਪਰ ਜਰੂਰ ਪਹੁਚਣ |
ਅਗਰ ਪੰਜਾਬ ਵਿਚ ਲੋਕਾਂ ਦੀ ਮਦਦ ਲਈ 24 ਘੰਟੇ ਆਪਣਾ ਵਾਰਨ ਵਾਲੇ ਅਨਮੋਲ ਕਵਾਤਰਾ ਨਾਲ ਇਹ ਕੁਝ ਹੋ ਰਿਹਾ ਹੈ ਤਾਂ ਬਾਕੀ ਲੋਕਾਂ ਦਾ ਕਿ ਹਾਲ ਹੋਵੇਗਾ. ਪੂਰੀ ਜਾਣਕਾਰੀ ਲਈ ਕਿਰਪਾ ਕਰਕੇ ਵੀਡੀਓ ਦੇਖੋ ਅਤੇ ਸ਼ੇਅਰ ਜਰੂਰ ਕਰੋ
ਤਾਜਾ ਜਾਣਕਾਰੀ