BREAKING NEWS
Search

ਖੇਤ ਚ ਦੇਖਿਆ ਅਜਿਹਾ ਸੀਨ ਕਿ ਭੱਜਦਾ ਭੱਜਦਾ ਗਿਆ ਪੁਲਿਸ ਕੋਲ-ਪੁਲਿਸ ਦੇ ਵੀ ਉੱਡ ਗਏ ਹੋਸ਼ ਜਦੋਂ

ਆਈ ਤਾਜਾ ਵੱਡੀ ਖਬਰ

ਕੋਟਕਪੂਰਾ ਦੇ ਪਿੰਡ ਭੈਰੋਂ ਭੱਟੀ ਵਿੱਚ ਸਾਬਕਾ ਸਰਪੰਚ ਸੁਖਮੇਲ ਸਿੰਘ ਦੇ ਖੇਤਾਂ ਵਿੱਚ ਇੱਕ ਰੋਜ਼ ਦੀ ਜਾਨ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਰੋਜ਼ ਦੀ ਗਰਦਨ ਉੱਤੇ ਗੋ-ਲੀ ਦਾ ਨਿ-ਸ਼ਾ-ਨ ਮਿਲਿਆ ਹੈ। ਸੁਖਮੇਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਚਰਨਜੀਤ ਸਿੰਘ ਦਰਸ਼ਨ ਪਾਲ ਸਿੰਘ ਅਤੇ ਬਲਜਿੰਦਰ ਸਿੰਘ ਤੇ ਜੰਗਲੀ ਜੀਵ ਰੱ-ਖਿ-ਆ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਤਕ ਨੀਲ ਗਾਂ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਸਾਬਕਾ ਸਰਪੰਚ ਸੁਖਮੇਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਭਰਾ ਗੁਰਤੇਜ ਸਿੰਘ ਅਤੇ ਬਲਤੇਜ ਸਿੰਘ ਖੇਤਾਂ ਵਿੱਚ ਕੰਮ ਕਰ ਰਹੇ ਸਨ।

ਸੁਖਮੇਲ ਸਿੰਘ ਅਨੁਸਾਰ ਉਨ੍ਹਾਂ ਦੇ ਦੋਵੇਂ ਭਰਾਵਾਂ ਨੇ ਦੇਖਿਆ ਕਿ ਚਰਨਜੀਤ ਸਿੰਘ ਦਰਸ਼ਨਪਾਲ ਸਿੰਘ ਅਤੇ ਬਲਜਿੰਦਰ ਸਿੰਘ ਨੇ ਰੋਜ਼ ਨੂੰ ਸ-ਦਾ ਦੀ ਨੀਂ-ਦ ਸੁ-ਆ ਦਿੱਤਾ। ਜਦੋਂ ਉਹ ਸਵੇਰ ਸਮੇਂ ਖੇਤ ਵਿੱਚ ਤੂ-ੜੀ ਬਣਾਉਣ ਗਏ ਤਾਂ ਰੋਜ਼ ਮ੍ਰਤਕ ਹਾਲਤ ਵਿਚ ਪਿਆ ਸੀ। ਉਨ੍ਹਾਂ ਨੇ ਇਸ ਦੀ ਜਾਣਕਾਰੀ ਜੰਗਲਾਤ ਵਿਭਾਗ ਅਤੇ ਪੁਲਿਸ ਅਧਿਕਾਰੀ ਨੂੰ ਦੇ ਦਿੱਤੀ ਹੈ। ਉਨ੍ਹਾਂ ਨੇ ਖੇਤਾਂ ਵਿੱਚੋਂ ਰੋਜ਼ ਨੂੰ ਚੁੱਕ ਲਿਆ ਹੈ। ਸੁਖਮੇਲ ਸਿੰਘ ਦੇ ਦੱਸਣ ਮੁਤਾਬਿਕ ਇਸ ਇਲਾਕੇ ਵਿਚ ਕਾਫੀ ਰੋਜ਼ ਰਹਿੰਦੇ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜੰਗਲੀ ਜੀ-ਵਾਂ ਦੀ ਜਾਨ ਲੈਣ ਤੇ ਪਾ-ਬੰ-ਦੀ ਲੱਗੀ ਹੋਈ ਹੈ। ਉਹ ਕਿਸ ਜਾਨਵਰ ਦਾ ਪੋ-ਸ-ਟ-ਮਾ-ਰ-ਟ-ਮ ਕਰਵਾ ਰਹੇ ਹਨ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੇ ਬੀਟ ਅਫ਼ਸਰ ਵੱਲੋਂ ਲਿਖਤੀ ਜਾਣਕਾਰੀ ਦਿੱਤੀ ਗਈ ਸੀ। ਜਿਸ ਵਿੱਚ ਇੱਕ ਰੋਜ਼ ਦੀ ਜਾਨ ਲਏ ਜਾਣ ਬਾਰੇ ਦੱਸਿਆ ਗਿਆ ਸੀ। ਉਨ੍ਹਾਂ ਨੇ ਜੰ-ਗ-ਲੀ ਜੀ-ਵ ਰੱ-ਖਿ-ਆ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਕਰਫਿਊ ਦੌਰਾਨ ਗੰ-ਨ ਚਲਾ ਕੇ ਕ-ਰ-ਫ਼ਿ-ਊ ਦੀ ਵੀ ਉ-ਲੰ-ਘ-ਣਾ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੰ-ਗ-ਲੀ ਜੀ-ਵਾਂ ਦੀ ਜਾਨ ਲੈਣਾ ਵੀ ਜੁ-ਰ-ਮ ਹੈ। ਇਸ ਲਈ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੇ ਹੋਰ ਵੀ ਜਾਣਕਾਰੀ ਸਾਹਮਣੇ ਆ ਸਕਦੀ ਹੈ।



error: Content is protected !!