ਬਹੀਏ ਤੋਂ ਇਹ ਗਿਫਟ ਲੈ ਕੇ ਬੁਰਾ ਫਸ ਗਿਆ ਇਹ ਪੰਜਾਬੀ
ਖੰਨਾ ਪੁਲਿਸ ਵੱਲੋਂ ਨਾ-ਕੇ ਤੇ ਇਕ ਨੌਜਵਾਨ ਨੂੰ ਫੜਿਆ ਗਿਆ ਹੈ। ਜਿਸ ਦੇ ਕ-ਬ-ਜ਼ੇ ਵਿੱਚੋਂ ਇੱਕ ਦੇਸੀ ਪਿ-ਸ-ਤੌ-ਲ 12 ਬੋ-ਰ ਅਤੇ ਇਸ ਦੇ 4 ਕਾ-ਰ-ਤੂ-ਸ ਮਿਲੇ ਹਨ। ਇਸ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਹਰੀਉ ਥਾਣਾ ਸਮਰਾਲਾ ਵਜੋਂ ਹੋਈ ਹੈ। ਉਹ ਆਪਣੇ ਮੋਟਰਸਾਈਕਲ ਤੇ ਸਮਰਾਲੇ ਵਾਲੇ ਪਾਸੇ ਤੋਂ ਖੰਨੇ ਨੂੰ ਆ ਰਿਹਾ ਸੀ ਕਿ ਨਾਕੇ ਤੇ ਪੁਲਿਸ ਦੇ ਧੱ-ਕੇ ਚੜ੍ਹ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱ ਢ ਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਪਿ-ਸ-ਤੌ-ਲ ਉਸ ਨੇ ਕਿਸੇ ਪ੍ਰਵਾਸੀ ਮਜ਼ਦੂਰ ਤੋਂ ਮੰਗਵਾਇਆ ਸੀ। ਜੋ ਕਿ ਗੈ-ਰ ਕਾ-ਨੂੰ-ਨੀ ਹੈ।
ਕਰੋਨਾ ਵਾ-ਇ-ਰ-ਸ ਕਾਰਨ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ। ਲੋਕ ਆਪਣੇ ਘਰਾਂ ਵਿੱਚ ਬੰਦ ਹਨ। ਕਿਸੇ ਨੂੰ ਵੀ ਬਾਹਰ ਘੁੰਮਣ ਦੀ ਇ-ਜਾ-ਜ਼-ਤ ਨਹੀਂ ਹੈ। ਸੜਕਾਂ ਤੇ ਆਵਾਜਾਈ ਨਾਂਹ ਦੇ ਬਰਾਬਰ ਹੈ। ਸਿਰਫ਼ ਸਰਕਾਰੀ ਮੁ-ਲਾ-ਜ਼-ਮਾਂ ਨੂੰ ਹੀ ਬਾਹਰ ਆਉਣ ਜਾਣ ਦੀ ਇ-ਜਾ-ਜ਼-ਤ ਹੈੇ। ਜਿਹੜੇ ਡਿਊਟੀ ਕਰ ਰਹੇ ਹਨ। ਇਸ ਸਮੇਂ ਵੀ ਕਈ ਲੋਕ ਕਾ-ਨੂੰ-ਨ ਦੀ ਪ੍ਰ ਵਾ ਹ ਕੀਤੇ ਬਿਨਾਂ ਹ-ਥਿ-ਆ-ਰ ਲੈ ਕੇ ਘੁੰਮ ਰਹੇ ਹਨ। ਇਹ ਲੋਕ ਕ-ਰ-ਫਿ-ਊ ਤੋ-ੜ-ਨ ਦੇ ਦੋ-ਸ਼ੀ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਏਐੱਸਆਈ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਨਾਕੇ ਤੇ ਸਮਰਾਲੇ ਵਾਲੇ ਪਾਸੇ ਤੋਂ ਆ ਰਹੇ ਨੌਜਵਾਨ ਨੂੰ ਰੋਕਿਆ ਗਿਆ।
ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ। ਕਰਫਿਊ ਦੌਰਾਨ ਉਸ ਨੂੰ ਰੋਕਿਆ ਗਿਆ ਤਾਂ ਉਸ ਦੇ ਕ-ਬ-ਜ਼ੇ ਵਿਚੋਂ ਇਕ ਦੇਸੀ 12 ਬੋ-ਰ ਦਾ ਪਿ-ਸ-ਤੌ-ਲ ਅਤੇ 4 ਜਿੰਦਾ ਕਾ-ਰ-ਤੂ-ਸ ਮਿਲੇ। ਅਧਿਕਾਰੀ ਅਨੁਸਾਰ ਇਸ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਜੋਂ ਹੋਈ ਹੈ। ਜੋ ਕਿ ਸਮਰਾਲਾ ਦੇ ਹਰਿਓ ਥਾਣੇ ਦਾ ਰਹਿਣ ਵਾਲਾ ਹੈ। ਇਸ ਨੇ ਮੁੱਢਲੀ ਪੁੱਛ ਗਿੱਛ ਦੌਰਾਨ ਇਹ ਮੰਨਿਆ ਹੈ ਕਿ ਉਸ ਨੇ ਇਹ ਪਿ-ਸ-ਤੌ-ਲ ਕਿਸੇ ਪ੍ਰਵਾਸੀ ਮਜ਼ਦੂਰ ਤੋਂ ਮੰਗਵਾਇਆ ਸੀ। ਪੁਲਿਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕ-ਰ-ਫ਼ਿ-ਊ ਦੌਰਾਨ ਵੀ ਉਹ ਪਿ-ਸ-ਤੌ-ਲ ਲੈ ਕੇ ਕਿਸੇ ਮ-ਕ-ਸ-ਦ ਨਾਲ ਨਿਕਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜਾ ਜਾਣਕਾਰੀ