BREAKING NEWS
Search

ਖੁਸ਼ਖਬਰੀ : ਜਾਣੋ ਕਿਵੇਂ ਮਿਲਦਾ ਹੈ ਕਨੇਡਾ ਦਾ ਓਪਨ ਵਰਕ ਪਰਮਿਟ ? ( ਵੀਡੀਓ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਹੁਣ ਬਹੁਤ ਲੋਕ ਕਹਿਣਗੇ ਕਿ ਇਸ ਤਰਾਂ ਨਹੀਂ ਹੁੰਦਾ ਪਰ ਇਸ ਇਹ ਸੰਭਵ ਹੈ 100% ਅਤੇ ਕਾਨੂੰਨੀ ਤਰੀਕੇ ਨਾਲ ਕਿ ਅਸੀਂ ਕੈਨੇਡਾ ਦੇ ਟੂਰਿਸਟ ਵੀਜ਼ਾ ਨੂੰ ਵਰਕ ਵੀਜ਼ਾ ਵਿੱਚ ਕਿਵੇਂ ਤਬਦੀਲ ਕਰਨਾ ਹੈ। ਬਸ ਇਸਦੀਆ ਕੁਝ ਸ਼ਰਤਾਂ ਹਨ ਜੋ ਸਾਨੂੰ ਮੰਨਣੀਆਂ ਪੈਣਗੀਆ। ਸ਼ਰਤਾਂ ਨੂੰ ਪੂਰਾ ਕਰਕੇ ਤੁਸੀਂ 100%

ਵਰਕ ਵੀਜ਼ਾ ਪਾ ਸਕਦੇ ਹੋ ਤੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਕੈਨੇਡਾ ਦੀ ਵੈਬਸਾਈਟ ਤੇ ਇਸ ਵੀਜ਼ੇ ਦੀ ਤਬਦੀਲੀ ਬਾਰੇ ਲਿਖਿਆ ਹੋਇਆ ਹੈ ਜਿਸਤੋ ਤੁਸੀਂ ਸਕਰੀਨ ਸ਼ਾੱਟ ਵੀ ਲੈ ਸਕਦੇ ਹੋ । ਬਸ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਕੈਨੇਡਾ ਟੂਰਿਸਟ ਵੀਜ਼ੇ ਤੇ ਪਹੁੰਚਦੇ ਹੋ ਤਾਂ ਤੁਹਾਡੇ ਵੀਜ਼ਾ ਅਫਸਰਾ ਨੂੰ ਇਹ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੁਸੀਂ ਇੱਥੇ ਕਿਓਂ ਆਏ ਹੋ ਭਾਵ ਤੁਸੀ ਵੀਜ਼ਾ ਤਬਦੀਲੀ ਕਰਕੇ ਵਰਕ ਵੀਜ਼ਾ ਲੈਣਾ। ਤੁਸੀਂ ਉਹਨਾਂ ਨੂੰ ਇਹੀ ਕਹਿਣਾ ਕਿ ਮੈਂ ਘੁੰਮਣ ਫਿਰਨ ਆਇਆ/ਆਈ ਹਾਂ ।ਕੈਨੇਡਾ ਜਾਂਦੇ ਸਮੇਂ ਤੁਸੀਂ ਗੱਲਾਂ ਧਿਆਨ ਵਿੱਚ

ਰੱਖਣੀਆਂ ਹਨ ਜਿਵੇਂ ਆਪਣੇ ਬੈਗ ਵਿੱਚ ਕੋਈ ਵੀ ਪੜਾਈ ਸੰਬੰਧਿਤ ਡਾਕੂਮੈਂਟ ਨਾ ਹੋਵੇ ਕਿਉਂਕਿ ਤੁਸੀਂ ਸਟੱਡੀ ਵੀਜ਼ਾ ਲਈ ਨਹੀਂ ਜਾ ਰਹੇ ਹੋ।ਇਹ ਲੋੜੀਦੀਆ ਚੀਜ਼ਾਂ(ਹੋਰ ਡਾਕੂਮੈਂਟ) ਤੁਸੀਂ ਪਾਰਸਲ ਕਰਕੇ ਬਾਅਦ ਵਿੱਚ ਮੰਗਵਾ ਸਕਦੇ ਹੋ। ਕੈਨੇਡਾ ਪਹੁੰਚ ਕੇ ਤੁਸੀਂ ਇਹ ਯਤਨ ਕਰਨੇ ਹਨ ਕਿ ਤੁਸੀਂ ਆਨਾਲਾਈਨ ਨੌਕਰੀ ਲੱਭ ਰਹੇ ਹੋ ਅਤੇ ਤੁਸੀਂ “

ਸੋਫਟਵੇਅਰ ਇੰਜੀਨੀਅਰ ਜਾ ਵੈਬਸਾਈਟ ਡਿਵੈਲਪਰ ਹੋ ਤੇ ਤੁਸੀਂ ਇੰਟਰਵਿਊ ਦੇਣੀ ਹੋਵੇਗੀ। ਜੇਕਰ ਕਿਸਮਤ ਨਾਲ ਤੁਸੀਂ ਉੱਥੇ ਨੌਕਰੀ ਲਈ ਸਲੈਕਟ ਹੋ ਗਏ ਤਾਂ ਤੁਹਾਨੂੰ ਨੌਕਰੀ ਦੀ ਆੱਫਰ ਮਿਲੇਗੀ

ਜਿਸ ਲਈ ਤੁਹਾਨੂੰ LMIA APPROVAL PROCESS ਲੈ ਕੇ ਦੇਣੀ ਹੁੰਦੀ ਹੈ। ਫਿਰ ਕਰਮਚਾਰੀ ਨੂੰ ਅਖਬਾਰ ਅਤੇ

ਰੇਡੀਓ ਤੇ ਐਡਵਰਟਾਈਜਮੈਂਟ ਦੇਣੀ ਪੈਂਦੀ ਹੈ ਤੇ ਕੈਨੇਡਾ ਸਰਕਾਰ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਇਸਤੋ ਵਧੀਆ ਕੋਈ employ ਨਹੀਂ ਮਿਲਿਆ ਹੈ। ਇਸ ਲਈ employ ਨੂੰ ਨੌਕਰੀ ਤੇ ਰੱਖਣਾ ਹੈ। ਫਿਰ LMIA APPROVAL ਮਿਲਣ ਤੇ ਤੁਹਾਨੂੰ ਬਾਰਡਰ ਤੇ ਜਾ ਕੇ ਇੱਕ ਇੰਟਰਵਿਊ ਦੇਣੀ

ਹੁੰਦੀ ਹੈ ਤੇ ਇਸਦੀ ਫ਼ੀਸ $150 ਦੇਣੀ ਹੋਵੇਗੀ ਤੇ ਆਖਿਰ ਤੁਹਾਨੂੰ ਵਰਕ ਪਰਮਿਟ ਮਿਲ ਜਾਵੇਗਾ। ਇਸਤੋ ਬਾਅਦ ਤੁਸੀਂ ਆਪਣੀ ਪਤਨੀ ਤੇ ਬੱਚਿਆ ਨੂੰ ਵੀ ਕੈਨੇਡਾ ਬੁਲਾ ਸਕਦੇ ਹੋ ਕੈਨੇਡਾ ਪਹੁੰਚਦੇ ਹੀ ਤੁਹਾਡੀ ਪਤਨੀ ਨੂੰ ਓਪਨ ਵਰਕ ਪਰਮਿਟ ਮਿਲ ਜਾਵੇਗਾ ।

ਜਿਸਦਾ ਫ਼ਾਇਦਾ ਇਹ ਹੋਵੇਗਾ ਕਿ ਉਹ ਕਿਤੇ ਵੀ ਕੰਮ ਕਰ ਸਕਦੀ ਹੈ ਅਤੇ ਤੁਹਾਡੇ ਬੱਚਿਆ ਨੂੰ ਮੈਡੀਕਲ ਤੇ ਸਕੂਲ ਦੀਆ ਸਹੂਲਤਾਂ ਬਿਲਕੁਲ ਫ੍ਰੀ ਮਿਲ ਜਾਂਦੀਆਂ ਹਨ। ਬਸ ਸ਼ਰਤਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!