ਜਾਗ ਕੇ ਕੱਟਣੀ ਪਈ ਰਾਤ ਜਦੋ ਹੋਈ ਇਹ ਅਨਾਊਸਮੈਂਟ
ਕੋਰੋਨਾ ਵਾਇਰਸ ਦੇ ਖੌਫ ਨੇ ਮਾਛੀਵਾੜਾ ਸਾਹਿਬ ਤੋਂ ਕਰੀਬ 5 ਕਿਲੋਮੀਟਰ ਦੂਰੀ ‘ਤੇ ਸਥਿਤ ਪਿੰਡ ਗੁਰੂਗੜ੍ਹ ਦੇ ਲੋਕਾਂ ਨੂੰ ਇਸ ਕਦਰ ਡ ਰਾ ਦਿੱਤਾ ਹੈ ਕਿ ਪਿੰਡ ਵਾਸੀਆਂ ਨੂੰ ਪੂਰੀ ਰਾਤ ਜਾਗ ਕੇ ਕੱ ਟ ਣੀ ਪਈ। ਅਸਲ ‘ਚ ਪੂਰੇ ਪਿੰਡ ‘ਚ ਇਹ ਅਫਵਾਹ ਉੱਡ ਗਈ ਕਿ ਤਿੰਨ ਲੋਕ ਬਾਹਰੋਂ ਆ ਕੇ ਪਿੰਡ ਦੇ ਹਰੇਕ ਦਰਵਾਜ਼ੇ ‘ਤੇ ਥੁੱਕ ਗਏ ਹਨ। ਪਿੰਡ ਗੁਰੂਗੜ੍ਹ ਤੋਂ ਨਿਕਲੀ ਇਹ ਅਫਵਾਹ ਤੁਰੰਤ ਹੀ ਹਿਆਤਪੁਰਾ ਪੁੱਜੀ ਅਤੇ ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਇਸ ਸਬੰਧੀ ਅਨਾਊਂਸਮੈਂਟ ਕਰਨੀ ਪਈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਗਰਮ ਪਾਣੀ ਨਾਲ ਆਪਣੇ ਦਰਵਾਜ਼ੇ ਨੂੰ ਧੋ ਕੇ ਸੈਨੇਟਾਈਜ਼ ਕਰ ਦਿੱਤਾ।
ਰਾਤ ਦੇ ਸਮੇਂ ਦਰਵਾਜ਼ਿਆਂ ‘ਤੇ ਥੁੱਕਣਾ ਅਫਵਾਹ ਸੀ ਜਾਂ ਫਿਰ ਹਕੀਕਤ, ਇਹ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਇਸ ਘ ਟ ਨਾ ਨੇ ਆਪਸੀ ਭਾਈਚਾਰਕ ਸਾਂਝ ‘ਚ ਸ਼ੱਕ ਦੀ ਦੀਵਾਰ ਜ਼ਰੂਰੀ ਖੜ੍ਹੀ ਕਰ ਜਾਵੇਗੀ। ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਮੋਹਨ ਲਾਲ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਇਕ ਪੰਚ ਨੂੰ 3 ਲੋਕਾਂ ਦੇ ਦਰਵਾਜ਼ਿਆਂ ‘ਤੇ ਥੁੱਕਣ ਸਬੰਧੀ ਫੋਨ ਆਇਆ ਤਾਂ ਪਿੰਡ ਵਾਸੀ ਸੁਚੇਤ ਹੋ ਗਏ ਅਤੇ ਪੂਰੀ ਰਾਤ ਪਹਿਰਾ ਦੇ ਕੇ ਕੱਟੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Home ਤਾਜਾ ਜਾਣਕਾਰੀ ਕੋਰੋਨਾ ਵਾਇਰਸ : ਅੱਧੀ ਰਾਤੀਂ ਪਿੰਡ ਵਾਲਿਆਂ ਨੂੰ ਪਈਆਂ ਭਾਜੜਾਂ-ਜਾਗ ਕੇ ਕੱ ਟ ਣੀ ਪਈ ਰਾਤ ਜਦੋ ਹੋਈ ਇਹ ਅਨਾਊਸਮੈਂਟ
ਤਾਜਾ ਜਾਣਕਾਰੀ