BREAKING NEWS
Search

ਕੈਂਸਰ ਪੀੜਤ ਸੰਜੇ ਦੱਤ ਬਾਰੇ ਹੁਣ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

 
ਫਿਲਮਾਂ ਸਾਡੇ ਮਨੋਰੰਜਨ ਦਾ ਕਾਰਨ ਬਣਦੀਆਂ ਹਨ ਅਤੇ ਇਨ੍ਹਾਂ ਨੂੰ ਦੇਖ ਕੇ ਅਸੀਂ ਆਪਣੇ ਥਕੇਵੇਂ ਨੂੰ ਭੁੱਲ ਜਾਂਦੇ ਹਨ। ਜਿੱਥੇ ਇੱਕ ਪਾਸੇ ਇਨ੍ਹਾਂ ਦੇ ਨਾਲ ਸਾਡਾ ਮਨੋਰੰਜਨ ਹੁੰਦਾ ਹੈ ਉਥੇ ਹੀ ਦੂਜੇ ਪਾਸੇ ਇਹ ਸਾਨੂੰ ਜੀਵਨ ਦੀ ਸੱਚਾਈ ਵੀ ਦਿਖਾ ਦਿੰਦੀਆਂ ਹਨ। ਇਨ੍ਹਾਂ ਫਿਲਮਾਂ ਨੂੰ ਬਣਾਉਣ ਅਤੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਕਾਫੀ ਮਿਹਨਤ ਲੱਗਦੀ ਹੈ। ਇਨ੍ਹਾਂ ਫਿਲਮਾਂ ਵਿੱਚ ਦਿਖਾਏ ਗਏ ਕਿਰਦਾਰ ਲੋਕਾਂ ਲਈ ਪ੍ਰੇਰਣਾ ਸਰੋਤ ਬਣਦੇ ਹਨ ਪਰ ਇਸ ਨੂੰ ਅਜਿਹਾ ਬਣਾਉਣ ਖਾਤਰ ਅਦਾਕਾਰ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ।

ਭਾਰਤੀ ਬਾਲੀਵੁੱਡ ਜਗਤ ਦੇ ਵਿੱਚ ਅਜਿਹੇ ਬਹੁਤ ਘੱਟ ਕਲਾਕਾਰ ਹਨ ਜੋ ਹਰ ਇੱਕ ਤਰ੍ਹਾਂ ਦੇ ਕਿਰਦਾਰ ਨਿਭਾ ਸਕਦੇ ਹਨ। ਇਨ੍ਹਾਂ ਕਲਾਕਾਰਾਂ ਦੇ ਵਿਚੋਂ ਇੱਕ ਨਾਮ ਸੰਜੇ ਦੱਤ ਦਾ ਵੀ ਆਉਂਦਾ ਹੈ। ਜਿਨ੍ਹਾਂ ਨੇ ਹੁਣ ਤੱਕ ਫ਼ਿਲਮਾਂ ਦੇ ਵਿਚ ਐਕਸ਼ਨ ਹੀਰੋ ਦੇ ਰੋਲ ਤੋਂ ਲੈ ਕੇ, ਕਾਮੇਡੀ, ਡਰਾਮਾ, ਟਰੈਜਡੀ, ਰੋਮੈਂਟਿਕ ਅਤੇ ਖਲਨਾਇਕ ਦੇ ਕਿਰਦਾਰ ਨਿਭਾਏ ਹਨ। ਪਰ ਪਿਛਲੇ ਕੁਝ ਸਾਲ ਸੰਜੇ ਅਤੇ ਉਸ ਦੇ ਪਰਿਵਾਰ ਵਾਸਤੇ ਬੇਹੱਦ ਮੁਸ਼ਕਲ ਭਰੇ ਰਹੇ ਹਨ। ਕਿਉਂਕਿ ਪਿਛਲੇ ਸਾਲ ਅਜਿਹੀ ਖ਼ਬਰ ਆਈ ਸੀ ਕਿ ਸੰਜੇ ਦੱਤ ਕੰਸੋਸ਼ਨ ਕੈਂ-ਸ-ਰ ਦਾ ਸ਼ਿ-ਕਾ-ਰ ਹੋ ਗਏ ਹਨ ਜਿਸ ਤੋਂ ਬਾਅਦ ਇਸ ਖਬਰ ਨਾਲ ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ।

ਉਸ ਦੁੱਖ ਦੀ ਘੜੀ ਦੇ ਵਿੱਚ ਸੰਜੇ ਦੱਤ ਦਾ ਪਰਿਵਾਰ ਅਤੇ ਉਸਦੇ ਪ੍ਰਸ਼ੰਸਕ ਉਸ ਨਾਲ ਖੜ੍ਹੇ ਸਨ। ਪਰ ਹੁਣ ਇਕ ਵਾਰ ਫਿਰ ਉਨ੍ਹਾਂ ਦੀ ਜ਼ਿੰਦਗੀ ਮੁੜ ਤੋਂ ਲੀਹ ਉੱਪਰ ਪਰਤ ਆਈ ਹੈ। ਕੱਲ ਸੰਜੇ ਦੱਤ ਵੱਲੋਂ ਸੋਸ਼ਲ ਮੀਡੀਆ ਉੱਪਰ ਇੱਕ ਫ਼ੋਟੋ ਸ਼ੇਅਰ ਕੀਤੀ ਗਈ ਜੋ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਫੋਟੋ ਨੂੰ ਪ੍ਰਸੰਸਕਾਂ ਵੱਲੋਂ 5 ਲੱਖ ਤੋਂ ਵੱਧ ਵਾਰ ਲਾਇਕ ਕੀਤਾ ਜਾ ਚੁੱਕਾ ਹੈ।

ਦੱਸ ਦਈਏ ਕਿ ਸੰਜੇ ਦੱਤ ਵੱਲੋਂ ਇਹ ਫੋਟੋ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹ ਇੱਕ ਨਵੀਂ ਲੁੱਕ ਵਿੱਚ ਨਜ਼ਰ ਆ ਰਹੇ ਹਨ। ਇਸ ਫੋਟੋ ਦੇ ਵਿੱਚ ਇਕ ਲੜਕਾ ਉਹਨਾਂ ਦੇ ਪਿੱਛੇ ਖੜ੍ਹਾ ਹੋ ਕੇ ਸੰਜੇ ਦੱਤ ਦੀ ਹੇਅਰ ਸਟਾਈਲਿੰਗ ਕਰ ਰਿਹਾ ਹੈ। ਇਸ ਫੋਟੋ ਨੂੰ ਸ਼ੇਅਰ ਕਰ ਸੰਜੇ ਦੱਤ ਨੇ ਲਿਖਿਆ ਹੈ ਜੀਨੀਅਸ ਐਟ ਵਰਕ।error: Content is protected !!