BREAKING NEWS
Search

ਕੇਵਲ 20 ਦਿਨਾਂ ਵਿੱਚ ਥਾਇਰਾਇਡ ਨੂੰ ਖ਼ਤਮ ਕਰ ਦਿੰਦੀ ਹੈ ਗਾਜਰ ਬਸ ਖਾਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ

ਜੇਕਰ ਤੁਹਾਨੂੰ ਲਗਾਤਾਰ ਥਕਾਨ ,ਸਿਰ ਚਕਰਾਉਣਾ ,ਵਜਨ ਵੱਧ ਜਾਣਾ ਅਤੇ ਮਸ਼ਪੇਸ਼ਿਆ ਦੀ ਕਮਜ਼ੋਰੀ ਵਰਗੀਆਂ ਸਮੱਸਿਆਵਾ ਨਾਲ ਲੜਨਾ ਪੈਂਦਾ ਹੈ ਤਾ ਇਹ ਥਾਇਰਾਇਡ ਦੇ ਲੱਛਣ ਹੋ ਸਕਦੇ ਹਨ ਅਜਿਹੇ ਵਿਚ ਫਾਈਬਰ ਯੁਕਤ ਆਹਾਰ ਦਾ ਸੇਵਨ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਥਾਇਰਾਈਡ ਦੀ ਸਮੱਸਿਆ ਤੋਂ ਸਮੱਸਿਆ ਤੋਂ ਨਿਜਾਤ ਪਾਉਣ ਦੇ ਲਈ ਕਰੋ ਇਹਨਾਂ ਚੀਜਾਂ ਦਾ ਇਸਤੇਮਾਲ :- ਗਾਜਰ ਵਿਚ ਐਟੀ ਆਕਸੀਡੈਂਟ ਅਤੇ ਬੀਟਾ ਕੈਰੋਟੀਨ ਤੱਤ ਹੁੰਦੇ ਹਨ

ਜੋ ਥਾਇਰਾਇਡ ਦੇ ਹਾਰਮੋਨ ਨੂੰ ਨਿਯੰਤ੍ਰਿਤ ਕਰਦੇ ਹਨ ਦਿਨ ਭਰ ਵਿਚ ਇਕ ਗਾਜਰ ਖਾਣਾ ਜਰੂਰੀ ਹੈ ਇਸ ਵਿਚ ਆਇਰਨ ਅਤੇ ਫਾਈਬਰ ਦੀ ਅਧਿਕਤਾ ਹੁੰਦੀ ਹੈ ਜੋ ਥਾਇਰਾਇਡ ਵਿਚ ਫਾਇਦੇਮੰਦ ਹੈ। ਜੇਕਰ ਤੁਸੀਂ ਰੋਜਾਨਾ ਸਵੇਰੇ ਖਾਲੀ ਪੇਟ ਇਕ ਗਾਜਰ ਨੂੰ ਧੋ ਕੇ ਉਸਨੂੰ ਕੱਚਾ ਖਾਓਗੇ ਤਾ 20 ਦਿਨਾਂ ਦੇ ਨਾਦਰ ਅੰਦਰ ਤੁਹਾਡੀ ਥਾਇਰਾਇਡ ਠੀਕ ਹੋਣ ਲੱਗੇਗੀ। ਇਸਦੇ ਨਾਲ ਹੀ ਦਿਨ ਵਿਚ ਇਕ ਵਾਰ ਇਕ ਕੱਚਾ ਚੁਕੰਦਰ ਜਰੂਰ ਖਾਓ। ਐਪਲ ਵਿਚ ਫਾਈਬਰ ਅਤੇ ਪੈਕਟਿਨ ਹੁੰਦਾ ਹੈ। ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਦਾ ਹੈ ਇਸ ਵਿਚ ਥਾਇਰਾਇਡ ਨੂੰ ਨਿਯੰਤ੍ਰਿਤ ਕਰਨ ਦੇ ਗੁਣ ਮੌਜੂਦ ਹੁੰਦੇ ਹਨ ਇਸ ਨਾਲ ਇਮਿਊਨ ਸਿਸਟਮ ਬਿਹਤਰ ਹੁੰਦਾ ਹੈ ਅਤੇ ਥਾਇਰਾਇਡ ਹਾਰਮੋਨ ਨਿਯੰਤ੍ਰਿਤ ਰਹਿੰਦਾ ਹੈ।

ਇਹਨਾਂ ਚੀਜਾਂ ਦੀ ਵਰਤੋਂ ਤੋਂ ਬਚੋ :- ਜਿੰਨਾ ਲੋਕਾਂ ਦਾ ਥਾਇਰਾਇਡ ਵਧਿਆ ਹੈ ਉਹਨਾਂ ਨੂੰ ਗੰਨਾ ,ਹਾਈ ਫਰੂਟ ਕਾਰਨ ਸਿਰਪ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹਨਾਂ ਵਿਚ ਮੌਜੂਦ ਕੈਲਰੀ ਅਤੇ ਸੂਗਰ ਨਾਲ ਬਲੱਡ ਸੂਗਰ ਲੈਵਲ ਵੱਧ ਸਕਦਾ ਹੈ। ਸਾਫਟ ਡਰਿੰਕ,ਪੈਨ ਕੇਕ,ਜੈਲੀ ,ਕੂਕੀਜ਼ ,ਕੇਕ,ਪੇਸਟਰੀ,ਕੈਂਡੀ,ਦਹੀ ਇਹਨਾਂ ਸਭ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਜਿਆਦਾ ਨਮਕ ਵਾਲਾ ਭੋਜਨ : ਨਮਕ ਨਾਲ ਥਾਇਰਾਇਡ ਗ੍ਰੰਥੀ ਜਿਆਦਾ ਪ੍ਰਭਾਵਿਤ ਹੁੰਦੀ ਹੈ ਇਸ ਲਈ ਜਿਆਦਾ ਨਮਕ ਦੀ ਵਰਤੋਂ ਨਾ ਕਰੋ। ਅਜਿਹੇ ਭੋਜਨ ਜਿੰਨਾ ਵਿਚ ਆਇਓਡੀਨ ਹੁੰਦਾ ਹੈ ਉਹਨਾਂ ਦੀ ਵਰਤੋਂ ਘੱਟ ਕਰੋ। ਸ਼ੁੱਧ ਦੁੱਧ ਦੀ ਵਰਤੋਂ ਤੋਂ ਬਚੋ। ਮਲਾਈ ਜਾ ਕਰੀਮ ਕੱਢਿਆ ਹੋਇਆ ਦੁੱਧ ਹੀ ਵਰਤੋਂ ਜੋ ਪਚਣ ਵਿਚ ਆਸਾਨ ਅਤੇ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਪਹਿਲਾ ਤੋਂ ਹੀ ਇਸ ਬਿਮਾਰੀ ਤੋਂ ਪੀੜਿਤ ਹੋ ਤਾ ਤੁਸੀਂ ਕੋਫੀ,ਸੂਗਰ,ਅਤੇ ਹੋਰ ਉਤੇਜਕ ਪਦਾਰਥਾਂ ਦੀ ਵਰਤੋਂ ਨਾ ਕਰੋ।error: Content is protected !!