BREAKING NEWS
Search

ਕੁੜੀ ਨੇ ਫੇਸਬੁੱਕ ਦੇਖਦੇ ਹੋਏ ਖੁਦ ਦੀ ਦੇਖੀ ਨਿਊਡ ਵੀਡੀਓ ਉਸਦੇ ਬਾਅਦ ਜੋ ਹੋਇਆ ਦੇਖੋ (ਸਾਵਧਾਨ ਰਹੋ )

ਜੈਪੁਰ — ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਜਿਸਨੇ ਵੀ ਸੁਣਿਆ ਹੈ ਉਹ ਹੈਰਾਨ ਹੈ ਜੈਪੁਰ ਦੀ ਪੁਲਸ ਨੇ ਇੱਕ ਅਜਿਹੇ ਇੰਜੀਨਿਅਰ ਸਟੂਡੈਂਟ ਨੂੰ ਗਿਰਫ਼ਤਾਰ ਕੀਤਾ ਹੈ ਜਿਸਤੇ ਦੋਸ਼ ਲੱਗਿਆ ਹੈ ਕਿ ਉਸਨੇ ਆਪਣੇ ਨਾਲ ਪੜ੍ਹਨ ਵਾਲੀ ਕੁੜੀ ਦਾ ਅਸ਼ਲੀਲ ਵੀਡੀਓ ਬਣਾਇਆ ਅਤੇ ਉਸਨੂੰ ਵਾਇਰਲ ਕਰ ਦਿੱਤਾ ਅਤੇ ਵੀਡੀਓ ਬਣਾਉਣ ਵਿੱਚ ਆਰੋਪੀ ਦੀ ਗਰਲ ਫ੍ਰੈਂਡ ਨੇ ਵੀ ਮਦਦ ਕੀਤੀ ਸੀ ਜਿਸਦੇ ਕਾਰਨ ਉਸਦੇ ਹੱਥ ਇਹ ਵੀਡੀਓ ਵੀ ਹੱਥ ਲੱਗ ਗਈ

ਪੁਲਿਸ ਦੇ ਅਨੁਸਾਰ ਆਰੋਪੀ ਨੇ ਕੁੜੀ ਦਾ ਅਸ਼ਲੀਲ ਵੀਡੀਓ ਬਣਾਉਣ ਦੇ ਲਈ ਆਪਣੀ ਸਹੇਲੀ ਦੀ ਮਦਦ ਨਾਲ ਹੋਸਟਲ ਵਿੱਚ ਗਿਆ ਅਤੇ ਬਾਥਰੂਮ ਵਿੱਚ spy ਕੈਮਰਾ ਲਗਾ ਦਿੱਤਾ ਅਤੇ ਕੁੜੀ ਦਾ ਅਸ਼ਲੀਲ ਵੀਡੀਓ ਨੂੰ ਫੇਸਬੁੱਕ ਤੇ ਅੱਪਲੋਡ ਕਰ ਦਿੱਤਾ ਅਤੇ ਉਹ ਵੀਡੀਓ ਵਾਇਰਲ ਵੀ ਹੋ ਗਿਆ ਆਰੋਪੀ ਇੰਜੀਨਿਅਰ ਦਾ ਨਾਮ ਸਿਧਾਰਥ ਹੈ ਅਤੇ ਉਹ ਤਾਮਿਲਨਾਡੂ ਤਜਾਵਰ ਦਾ ਰਹਿਣ ਵਾਲਾ ਹੈ ਜੋ ਜੈਪੁਰ ਵਿੱਚ ਰਹਿ ਕੇ ਪੜਾਈ ਕਰ ਰਿਹਾ ਹੈ।

ਤੁਹਾਨੂੰ ਦੱਸ ਦੇ ਕਿ ਸਿਧਾਰਥ ਨੇ ਪੁਲਸ ਦੀ ਪੁੱਛ ਗਿੱਛ ਵਿੱਚ ਦੱਸਿਆ ਕਿ ਉਸਦੀ ਗਰਲ ਫ੍ਰੈਂਡ ਨੇ ਉਸਨੂੰ ਖੁਦ ਦੀ ਅਸ਼ਲੀਲ ਵੀਡੀਓ ਭੇਜੀ ਜਿਸ ਵਿੱਚ ਉਹ ਨਿਊਡ ਸੀ ਫਿਰ ਸਿਧਾਰਥ ਨੇ ਆਪਣੀ ਸਹੇਲੀ ਨੂੰ ਬਲਕਮੇਲ ਕਰਨਾ ਸ਼ੁਰੂ ਕਰ ਦਿੱਤੋ ਅਤੇ ਉਸਨੂੰ ਧਮਕੀ ਦੇਣ ਲੱਗਾ ਉਸਦੇ ਬਾਅਦ ਸਿਧਾਰਥ ਨੇ ਆਪਣੀ ਗਰਲ ਫਰੈਂਡ ਦੇ ਸਾਹਮਣੇ ਸ਼ਰਤ ਰੱਖੀ ਕਿ ਉਹ ਹੋਸਟਲ ਦੀ ਕਿਸੇ ਹੋਰ ਕੁੜੀ ਦੀ ਵੀਡੀਓ ਬਣਾਉਣ ਵਿੱਚ ਮਦਦ ਕਰੇ ਤਾ ਹੀ ਉਹ ਵੀਡੀਓ ਨੂੰ ਨਹੀਂ ਦਿਖਾਵੇਗਾ ਨਹੀਂ ਤਾ ਉਹ ਉਸਦੀ ਵੀਡੀਓ ਵਾਇਰਲ ਕਰ ਦੇਵੇਗਾ

ਇਸ ਡਰ ਤੋਂ ਸਹਿਮੀ ਕੁੜੀ ਨੇ ਆਪਣੇ ਇੱਕ ਦੋਸਤ ਦੀ ਹੀ ਨਿਊਡ ਵੀਡੀਓ ਬਣਾਉਣ ਵਿੱਚ ਆਪਣੇ boy ਫਰੈਂਡ ਦੀ ਮਦਦ ਕੀਤੀ। ਪਿਛਲੇ ਕੁਝ ਦਿਨਾਂ ਬਾਅਦ ਜਦ ਪੀੜਿਤਾਂ ਫੇਸਬੁੱਕ ਤੇ ਪੋਸਟ ਪੜ ਰਹੀ ਸੀ ਤਾ ਅਚਾਨਕ ਉਸਦੀ ਖੁਦ ਦੀ ਫੇਸਬੁੱਕ ਤੇ ਆਪਣੀ ਨਿਊਡ ਤਸਵੀਰ ਦੇਖੀ ਜਿਸਤੋ ਉਹ ਡਰ ਗਈ ਅਤੇ ਉਸੇ ਵਕਤ ਉਸਦੇ ਪੈਰਾਂ ਥੱਲਿਓਂ ਜਮੀਨ ਨਿਕਲ ਗਈ ਉਦੇ ਬਾਅਦ ਜਦ ਕੁੜੀ ਨੇ ਫੇਸਬੁੱਕ ਤੇ ਸਰਚ ਕੀਤਾ ਤਾ ਉਸਨੂੰ ਬਾਥਰੂਮ ਵਿੱਚ ਨਹਾਉਣ ਵਾਲਾ ਖੁਦ ਦਾ ਨਿਊਡ ਵੀਡੀਓ ਵੀ ਮਿਲਾ ਗਿਆ ਜਿਸ ਤੋਂ ਘਬਰਾ ਗਈ।

ਕੁੜੀ ਨੇ ਜਦ ਉਹ ਵੀਡੀਓ ਦੇਖਿਆ ਤਾ ਉਹ ਪ੍ਰੇਸ਼ਾਨ ਹੋ ਗਈ ਕੁੜੀ ਨੇ ਇਸਦੇ ਬਾਅਦ ਪਰਿਵਾਰ ਵਾਲਿਆਂ ਨੂੰ ਦੱਸਿਆ ਇਸਦੇ ਬਾਅਦ ਪਰਿਵਾਰ ਨੇ ਕੁੜੀ ਨੂੰ ਨਾਲ ਲੈ ਕੇ ਸ਼ਕਾਇਤ ਪੁਲਸ ਨੂੰ ਦਰਜ ਕਰਵਾ ਦਿੱਤੀ।

ਪੁਲਸ ਵਿੱਚ ਸ਼ਕਾਇਤ ਕੀਤੀ ਅਤੇ ਆਰੋਪੀ ਨੂੰ ਗਿਰਫ਼ਤਾਰ ਕਰ ਲਿਆ ਜਾਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਵੀਡੀਓ ਪੀੜਿਤ ਦੀ ਸਹੇਲੀ ਦੇ ਦੋਸਤ ਸਿਧਾਰਥ ਨੇ ਬਣਾਇਆ ਅਤੇ ਉਸਨੂੰ ਵਾਇਰਲ ਕਰ ਦਿੱਤਾ ਪੀੜਿਤਾਂ ਦੀ ਸਹੇਲੀ ਦੇ ਦੋਸਤ ਸਿਧਾਰਥ ਨੇ ਬਣਾਇਆ ਸੀ ਪੀੜਿਤਾਂ ਨੇ ਪੁਲਸ ਨੂੰ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਉਸ ਵੀਡੀਓ ਨੂੰ ਡਿਲੀਟ ਕੀਤਾ ਜਾਵੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 error: Content is protected !!