BREAKING NEWS
Search

ਕੁੜੀ ਨੇ ਜੱਜ ਬਣਦੇ ਹੀ BF ਨੂੰ ਕਿਹਾ ਹੁਣ ਤੂੰ ਮੇਰੇ ਕਾਬਿਲ ਨਹੀਂ ਮੁੰਡੇ ਦੇ ਗੱਲ ਦਿਲ ਤੇ ਲੱਗੀ ਅਤੇ ਉਸਦੇ ਬਾਅਦ ਜੋ ਕੀਤਾ ਜਾਣਕੇ ਹੋ ਜਾਵੋਗੇ ਹੈਰਾਨ

ਇਹ ਕਹਾਵਤ ਹੈ ਕਿ ਕਦੇ ਵੀ ਕਿਸੇ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਕਿਉਂਕਿ ਇਹ ਗੱਲ ਭੁੱਲ ਜਾਂਦੇ ਹਾਂ ਕਿ ਜਿਸਨੂੰ ਉਹ ਛੋਟਾ ਸਮਝਣ ਦੀ ਭੁੱਲ ਕਰ ਰਹੇ ਹਾਂ ਉਸਦਾ ਵਕਤ ਕਦੋ ਬਦਲ ਜਾਵੇ ਕੋਈ ਨਹੀਂ ਜਾਣਦਾ ਅਤੇ ਇਹ ਵੀ ਹੋ ਸਕਦਾ ਹੈ ਕਿ ਵਕਤ ਦੇ ਨਾਲ ਉਹ ਤੁਹਾਡੇ ਤੋਂ ਵੱਡਾ ਆਦਮੀ ਬਣ ਜਾਵੇ ਇਸ ਲਈ ਕਦੇ ਵੀ ਕਿਸੇ ਨੂੰ ਛੋਟਾ ਨਾ ਦਿਖਾਓ ਅਤੇ ਹਾਲ ਹੀ ਵਿਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਜਾਨਣ ਦੇ ਬਾਅਦ ਤੁਸੀਂ ਵੀ ਸੋਚ ਵਿਚ ਪੈ ਜਾਵੋਗੇ।
13 ਅਕਤੂਬਰ ਨੂੰ ਯੂ ਪੀ ਲੋਕ ਸਭਾ ਅਯੋਗ ਦੁਆਰਾ ਜੱਜ ਇੰਟਰੈੱਸ ਟੈਸਟ ਐਗਜਾਮ PCS-J 2016 ਦਾ ਪਰਿਣਾਮ ਜਾਰੀ ਕੀਤਾ ਗਿਆ ਸੀ ਜਿਸ ਵਿਚ ਗਾਜੀਪੁਰ ਦੇ ਰਹਿਣ ਵਾਲੇ ਅਮਿਤ ਵਰਮਾ ਨੇ 152 ਵੀ ਰੈਕ ਹਾਸਲ ਕਰ ਦੁਨੀਆਂ ਨੂੰ ਇੱਕ ਖਾਸ ਸਿਖਿਆ ਦਿੱਤੀ ਏਨੀ ਚੰਗੀ ਰੈਂਕ ਹਾਸਲ ਕਰਨ ਦੇ ਬਾਅਦ ਜਦ ਅਮਿਤ ਦੇ ਦੋਸਤਾਂ ਨੇ ਅਮਿਤ ਨੂੰ ਸਵਾਲ ਕੀਤੇ ਤਾ ਅਮਿਤ ਨੇ ਅਜਿਹੇ ਜਵਾਬ ਸੁਣ ਕੇ ਸਾਰੇ ਭਾਵੁਕ ਹੋ ਗਏ ਅਤੇ ਸ਼ਾਇਦ ਤੁਸੀਂ ਵੀ ਇਹ ਗੱਲ ਸੁਣ ਕੇ ਥੋੜਾ ਭਾਵੁਕ ਹੋ ਜਾਵੋਗੇ।

ਅਮਿਤ ਨੇ ਬੇਹੱਦ ਸ਼ਾਇਰਾਨਾ ਅੰਦਾਜ ਵਿਚ ਕਿਹਾ ਕਿ ਬੀਚ ਮੰਝਧਾਰ ਮੇ ਛੋੜਾ ਥਾਂ ਮੇਰਾ ਸਾਥ ਉਸ ਬੇਵਫਾ ਨੇ ਵਕਤ ਨੇ ਕ੍ਰਸ਼ਿਮਾ ਕੁਛ ਐਸਾ ਹੂਆ ਕਿ ਵੋ ਡੂਬੇ ਔਰ ਹਮ ਪਾਰ ਹੋ ਗਏ। ਵੇਸ੍ਟ ਬੰਗਾਲ ਦਾ ਪੀ ਸੀ ਐਸ. ਸਾਲ 2012 ਵਿਚ ਕੀਤਾ ਸੀ ਗੱਲਬਾਤ ਦੇ ਦੌਰਾਨ ਅਮਿਤ ਨੇ ਦੱਸਿਆ ਕਿ ਮੇਰੀ ਮਾਂ ਇੱਕ ਸਧਾਰਨ ਹਾਊਸ ਵਾਈਫ ਹੈ ਅਤੇ ਪਾਪਾ ਦਾ ਸਾਲ 2011 ਵਿਚ ਬਿਮਾਰੀ ਦੇ ਕਾਰਨ ਦੇਹਾਂਤ ਹੋ ਗਿਆ ਸੀ।

ਸਾਰੀਆਂ ਚੀਜਾਂ ਨੂੰ ਦੇਖਦੇ ਹੋਏ ਮੇਰੇ ਭਰਾ ਦੇ ਛੋਟੇ ਬਿਜਨੇਸ ਨਾਲ ਹੀ ਸਾਡਾ ਘਰ ਦਾ ਖਰਚ ਚਲਦਾ ਸੀ ਅਤੇ ਮੇਰੇ ਪਿਤਾ ਦਾ ਇਹ ਸੁਪਨਾ ਸੀ ਕਿ ਮੈ ਵੱਡ ਹੋ ਕੇ ਜੱਜ ਬਣਾ ਅਤੇ ਹੁਣ ਮੈ ਇਸ ਮੁਕਾਮ ਤੇ ਹਾਂ ਪਰ ਉਹ ਮੇਰੇ ਨਾਲ ਨਹੀਂ ਹੈ।

18 ਵੀ ਰੈਕ ਹਾਸਲ ਕਰਨ ਤੇ ਵੀ ਨਹੀਂ ਹੋਇਆ ਸੀ ਸਿਲੈਕਸ਼ਨ ਅਮਿਤ ਨੇ ਸਾਲ 2004 ਵਿਚ ਇਲਾਹਾਬਾਦ ਯੂਨੀਵਰਸਿਟੀ ਵਿਚ ਲਾਅ ਦੇ ਲਈ ਦਾਖਲਾ ਲਿਆ ਸੀ ਉਥੇ ਉਸਦਾ ਮਨ ਨਾ ਲੱਗਿਆ ਤਾ ਹੱਟ ਗਿਆ ਫਿਰ ਸਿਲੀਗੁੜੀ ਵਿਚ ਲਾਅ ਕੀਤਾ ਅਤੇ ਬੀ ਐਚ ਯੂ ਤੋਂ LLM ਦੀ ਪੜਾਈ ਪੂਰੀ ਕੀਤੀ ਨਾਲ ਹੀ ਉਹਨਾਂ ਨੇ ਦੱਸਿਆ ਕਿ ਸਾਲ 2012 ਵਿਚ ਉਸਨੇ PCS-J ਕਲੀਅਰ ਕੀਤਾ ਜਿਸ ਵਿਚ ਉਸਦੀ 18 ਵੀ ਰੈਕ ਸੀ। ਪਰ ਸਿਲੈਕਸ਼ਨ ਕੇਵਲ 14 ਵਾਲਿਆਂ ਤੱਕ ਦਾ ਹੀ ਹੋਇਆ। ਅਮਿਤ ਦੀ ਏ ਪੀ ਓ 2015 ਦਾ ਰਿਜਲਟ ਇਸੇ ਸਾਲ ਸਿਤਬਰ ਵਿਚ ਆਇਆ ਜਿਸ ਵਿਚ ਉਸਦਾ ਸੈਲਕਸ਼ਨ ਹੋ ਗਿਆ ਸੀ ਪਰ ਉਹ ਆਪਣੀ PCS- J ਦਾ ਇੰਤਜਾਰ ਕਰ ਰਿਹਾ ਸੀ।

ਅਮਿਤ ਨੇ ਆਪਣੀ ਕਾਮਯਾਬੀ ਦੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ 2012 ਵਿਚ ਜਦੋ ਉਸਦਾ PCS-J ਦਾ ਰਿਜਲਟ ਆਇਆ ਤਾ ਉਸਦਾ 18 ਵਾ ਰੈਕ ਸੀ ਅਤੇ ਇਸੇ ਵਿਚ ਇੱਕ ਕੁੜੀ ਦੀ ਵੀ ਸੀ ਜਿਸ ਨਾਲ ਉਸਦੀ ਦੋਸਤੀ ਹੋਈ ਸੀ ਅਤੇ ਸਮੇ ਦੇ ਨਾਲ ਨਾਲ ਦੋਸਤੀ ਕਦੋ ਪਿਆਰ ਵਿਚ ਬਦਲ ਗਈ ਪਤਾ ਹੀ ਨਹੀਂ ਲੱਗਿਆ।

ਦੋਨਾਂ ਦੀ ਗੱਲ ਵਿਆਹ ਤੱਕ ਪਹੁੰਚ ਗਈ ਪਰ ਕੁੜੀ ਇਸਦੀ ਨੌਕਰੀ ਨੂੰ ਲੈ ਕੇ ਹਮੇਸ਼ਾ ਕੁਝ ਨਾ ਕੁਝ ਬੋਲਦੀ ਰਹਿੰਦੀ ਸੀ ਅਤੇ ਆਪਣੀ ਦੋਸਤ ਨੂੰ ਖੁਸ਼ ਰੱਖਣ ਲਈ ਇਸਨੇ ਦਿੱਲੀ ਦੇ ਇੱਕ ਪ੍ਰਾਈਵੇਟ ਜੋਬ ਤੱਕ ਕਰਨ ਲੱਗ ਗਿਆ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਸਾਲ 2015 ਵਿਚ ਇਸਨੇ ਬੀ ਐਚ ਯੂ ਵਿਚ ਦਾਖਲਾ ਲੈ ਲਿਆ।

ਇਸ ਗੱਲ ਦੀ ਖਬਰ ਮਿਲਦੇ ਹੀ ਉਸਦੀ ਦੋਸਤ ਅਤੇ ਉਸ ਵਿਚ ਦੂਰੀਆਂ ਵਧਣ ਲੱਗ ਗਈਆਂ ਅਤੇ ਕੁਝ ਦਿਨਾਂ ਬਾਅਦ ਅਮਿਤ ਨੂੰ ਕੁੜੀ ਦੇ ਵਿਆਹ ਦੀ ਖਬਰ ਮਿਲੀ ਇਸ ਨਾਲ ਅਮਿਤ ਡਿਪ੍ਰੈਸ਼ਨ ਵਿਚ ਚਲਾ ਗਿਆ ਜਿਸ ਕਾਰਨ ਉਸਦਾ ਮਨ ਪੜਾਈ ਵਿਚ ਵੀ ਨਹੀਂ ਲੱਗਦਾ ਸੀ। ਅਮਿਤ ਨੇ ਦੱਸਿਆ ਕਿ ਉਸ ਸਮੇ ਮੇਰੇ ਘਰ ਤੇ ਕੋਈ ਮੈਨੂੰ ਵਿਆਹ ਲਈ ਬੋਲਦਾ ਸੀ ਤਾ ਮੇਰੇ ਸਾਹਮਣੇ ਪਿਤਾ ਦਾ ਸੁਪਨਾ ਆ ਜਾਂਦਾ ਅਤੇ ਮਿਹਨਤ ਕਰਕੇ ਅਤੇ ਹਿਮੰਤ ਨਾ ਹਾਰ ਕੇ ਅੱਜ ਇਸ ਮੁਕਾਮ ਤੇ ਪਹੁੰਚ ਗਿਆ ਹੈ ਅੱਜ ਵੀ ਕਿਤੇ ਨਾ ਕਿਤੇ ਉਸ ਕੁੜੀ ਨੂੰ ਅਫਸੋਸ ਜਰੂਰ ਹੋਵੇਗਾ। ਹਾਲਾਤ ਦੇਖ ਕੇ ਕਦੇ ਵੀ ਕਿਸੇ ਦੇ ਆਉਣ ਵਾਲੇ ਦਿਨਾਂ ਦਾ ਅੰਦਾਜਾ ਨਾ ਲਾਓ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!