BREAKING NEWS
Search

ਕੁੜੀ ਦੇ ਕੰਨ ਤੇ ਲਾਈ ਪਸਤੋਲ-ਫ਼ਿਲਮੀ ਸਟਾਈਲ ਚ ਆਏ 4 ਮੁੰਡੇ, ਪੰਜਾਬ ਚ ਹੋਇਆ ਇਹ ਵੱਡਾ ਕਾਂਡ

ਆਈ ਤਾਜਾ ਵੱਡੀ ਖਬਰ

ਫਰੀਦਕੋਟ ਦੇ ਪਿੰਡ ਟਹਿਣਾ ਵਿਖੇ ਇੰਡਸਇੰਡ ਬੈਂਕ ਦੀ ਸ਼ਾਖਾ ਤੋਂ ਪੰਜ ਵਿਅਕਤੀ ਗੰ-ਨ ਦੀ ਨੋਕ ਤੇ ਦਿਨ ਦਿਹਾੜੇ 343050 ਰੁਪਏ ਲੈ ਗਏ। ਬੈਂਕ ਦੇ ਡੀ ਐੱਮ ਅਤੇ ਇੱਕ ਹੋਰ ਮੁ-ਲਾ-ਜ਼-ਮ ਦੇ ਉਹ ਕਿ-ਰ-ਪਾ-ਨ ਨਾਲ ਸੱ-ਟਾਂ ਵੀ ਮਾ-ਰ ਗਏ। ਇਸ ਤੋਂ ਬਿਨਾਂ ਬੈਂਕ ਦੀ ਕੈਸ਼ੀਅਰ ਵਰਿੰਦਰ ਕੌਰ ਦੀ ਚੇਨੀ ਅਤੇ ਰਿੰਗ ਵੀ ਖੋ-ਹ ਕੇ ਲੈ ਗਏ। ਬੈਂਕ ਵਿੱਚ ਸੀਸੀਟੀਵੀ ਅਤੇ ਸੁ-ਰੱ-ਖਿ-ਆ ਗਾ-ਰ-ਡ ਨਹੀਂ ਹੈ। ਪੁਲਿਸ ਦੋ-ਸ਼ੀ-ਆਂ ਦੀ ਭਾਲ ਕਰ ਰਹੀ ਹੈ। ਬੈਂਕ ਦੀ ਕੈਸ਼ੀਅਰ ਵਰਿੰਦਰ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਬੈਂਕ ਵਿੱਚ ਚਾਰ ਵਿਅਕਤੀ ਦਾਖਿਲ ਹੋਏ ਅਤੇ ਇੱਕ ਨੇ ਸ਼ਟਰ ਲਗਾ ਦਿੱਤਾ। ਉਨ੍ਹਾਂ ਵਿੱਚੋਂ ਤਿੰਨ ਜਣਿਆਂ ਕੋਲ ਗੰ-ਨ ਸੀ ਅਤੇ ਇਕ ਕੋਲ ਕਿ-ਰ-ਪਾ-ਨ ਵਰਗਾ ਹ-ਥਿ-ਆ-ਰ ਸੀ।

ਇਹ ਸਿਰ ਤੋਂ ਮੋਨੇ ਸਨ ਅਤੇ ਚਿਹਰੇ ਤੇ ਫੇਸ ਮਾਸਕ ਲਗਾਇਆ ਹੋਇਆ ਸੀ। ਵਰਿੰਦਰ ਕੌਰ ਦੇ ਦੱਸਣ ਅਨੁਸਾਰ ਪਹਿਲਾਂ ਇਹ ਸਟਾਫ ਦੇ ਤਿੰਨ ਮਰਦ ਮੈਂਬਰਾਂ ਨੂੰ ਗੰ-ਨ ਦੀ ਨੋਕ ਤੇ ਲੈ ਗਏ ਅਤੇ ਵਾਸ਼ਰੂਮ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਨੇ ਵਰਿੰਦਰ ਕੌਰ ਦੇ ਕੰਨ ਤੇ ਗੰ-ਨ ਦੀ ਨੋਕ ਰੱਖ ਕੇ ਉਸ ਤੋਂ ਚਾਬੀਆਂ ਲਈਆਂ ਅਤੇ 343050 ਰੁਪਏ ਲੈ ਗਏ। ਫਿਰ ਉਨ੍ਹਾਂ ਨੇ ਵਰਿੰਦਰ ਕੌਰ ਦੀ ਚੇਨੀ ਅਤੇ ਰਿੰਗ ਉਤਰਵਾ ਲਈਆਂ। ਜਿਨ੍ਹਾਂ ਦੀ ਕੀਮਤ ਲੱਗਭੱਗ ਇੱਕ ਲੱਖ ਰੁਪਏ ਸੀ। ਵਰਿੰਦਰ ਕੌਰ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਵਿਅਕਤੀ 5 ਮਿੰਟ ਪਹਿਲਾਂ ਬੈਂਕ ਵਿੱਚ ਆਇਆ ਸੀ ਅਤੇ ਪੁੱਛਦਾ ਸੀ ਕਿ ਬੈਂਕ ਵਿੱਚ ਏਟੀਐੱਮ ਹੈ। ਉਨ੍ਹਾਂ ਨੇ ਕਿਹਾ ਸੀ ਨਹੀਂ ਹੈ।

ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਨੂੰ ਲੈ ਕੇ ਆ ਗਿਆ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਕਹਿਣਾ ਪਿੰਡ ਵਿੱਚ ਪੰਜ ਵਿਅਕਤੀ ਇੰਡਸਇੰਡ ਬੈਂਕ ਦੀ ਬਰਾਂਚ ਵਿੱਚੋਂ ਗੰ-ਨ ਦੀ ਨੋਕ ਤੇ 343000 ਰੁਪਏ ਨਕਦ ਅਤੇ ਕੈਸ਼ੀਅਰ ਦੀ ਰਿੰਗ ਅਤੇ ਚੈਨੀ ਵੀ ਲੈ ਗਏ। ਉਨ੍ਹਾਂ ਨੇ 2 ਮੁ-ਲਾ-ਜ਼-ਮਾਂ ਦੇ ਸੱ-ਟਾਂ ਵੀ ਮਾ-ਰੀ-ਆਂ ਹਨ। ਬੈਂਕ ਵਿੱਚ ਸੀਸੀਟੀਵੀ ਅਤੇ ਸੁ-ਰੱ-ਖਿ-ਆ ਗਾ-ਰ-ਡ ਨਹੀਂ ਸੀ। ਪੁਲਿਸ ਅਧਿਕਾਰੀ ਅਨੁਸਾਰ ਆਲੇ ਦੁਆਲੇ ਦੇ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਉਹ ਹਾਂਡਾ ਸਿਟੀ ਗੱਡੀ ਵਿੱਚ ਆਏ ਸਨ ਅਤੇ ਬੈਂਕ ਵਾਲਿਆਂ ਦੇ ਤਿੰਨ ਮੋਬਾਈਲ ਵੀ ਲੈ ਗਏ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟerror: Content is protected !!