BREAKING NEWS
Search

ਕੁਝ ਮਿੰਟ ਪਹਿਲਾਂ ਵਾਪਰਿਆ ਕਹਿਰ ਵਡਾ ਹਵਾਈ ਜਹਾਜ ਹੋਇਆ ਕਰੈਸ਼, ਲਗੇ ਲਾਸ਼ਾ ਦੇ ਢੇਰ (Video)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੁਝ ਮਿੰਟ ਪਹਿਲਾਂ ਵਾਪਰਿਆ ਕਹਿਰ ਵਡਾ ਹਵਾਈ ਜਹਾਜ ਹੋਇਆ ਕਰੈਸ਼, ਲਗੇ ਲਾਸ਼ਾ ਦੇ ਢੇਰ

ਮਾਸਕੋ— ਰੂਸ ‘ਚ ਇਕ ਰਸ਼ੀਅਨ ਨੈਸ਼ਨਲ ਕੈਰੀਅਰ ਏਅਰੋਫਲੋਟ ਜਹਾਜ਼ ਨੂੰ ਲੈਂਡਿੰਗ ਦੌਰਾਨ ਅੱਗ ਲੱਗਣ ਦੀ ਖਬਰ ਮਿਲੀ ਹੈ।

ਇਸ ਘਟਨਾ ‘ਚ ਹੁਣ ਤੱਕ 13 ਲੋਕਾਂ ਦੇ ਮਾਰੇ ਜਾਣ ਤੇ ਪੰਜ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।

ਇਸ ਨੂੰ ਲੈ ਕੇ ਟਵਿਟਰ ‘ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਟਵਿਟਰ ‘ਤੇ ਪੋਸਟ ਕੀਤੀ ਇਕ ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਸੁਖੋਈ ਐੱਸ.ਐੱਸ.ਜੇ.-100 ਖੇਤਰੀ ਜੈੱਟ ਐਤਵਾਰ ਸ਼ਾਮੀਂ ਲੈਂਡਿੰਗ ਕਰ ਰਿਹਾ ਹੈ ਤੇ ਉਸ ‘ਚੋਂ ਅੱਗ ਦੀਆਂ ਵੱਡੀਆਂ ਲਪਟਾਂ ਨਿਕਲ ਰਹੀਆਂ ਹਨ।

ਇਸ ਤੋਂ ਬਾਅਦ ਇਕ ਹੋਰ ਟਵੀਟ ‘ਚ ਦਿਖ ਰਿਹਾ ਹੈ ਕਿ ਜਹਾਜ਼ ਰਨਵੇਅ ‘ਤੇ ਖੜ੍ਹਾ ਹੈ ਤੇ ਬਚਾਅ ਕਰਮਚਾਰੀਆਂ ਵਲੋਂ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

ਰੂਸ ਦੀਆਂ ਲੋਕਲ ਨਿਊਜ਼ ਏਜੰਸੀਆਂ ਦੱਸ ਰਹੀਆਂ ਹਨ ਕਿ ਜਹਾਜ਼ ਨੂੰ

ਹਵਾ ‘ਚ ਹੀ ਅੱਗ ਲੱਗ ਗਈ ਤੇ ਉਸ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ।

ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਹਾਜ਼ ‘ਚ 78 ਲੋਕ ਸਵਾਰ ਸਨ।



error: Content is protected !!