ਸ਼ੋਸ਼ਲ ਮੀਡੀਆ ਤੇ ਕੁਝ ਸਮੇਂ ਤੋਂ ਚਰਚਾ ਦੇ ਵਿਚ ਰਹਿਣ ਵਾਲੇ ਪੁਲਿਸ ਮੁਲਾਜਮ ਜੋ ਕਿ ਅੱਜ-ਕੱਲ ਸਮਾਜ ਸੇਵਾ ਦੇ ਨਾਮ ਨਾਲ ਗਰੀਬ ਲੋਕਾਂ ਲਈ ਭਲਾਈ ਦਾ ਕੰਮ ਕਰ ਰਹੇ ਹਨ ਉੱਪਰ ਵੱਡੇ ਇਲਜ਼ਾਮ ਲੱਗੇ ਹਨ।

ਗੋਲਡੀ ਪੈਰ-ਪੈਰ ਤੇ ਗਰੀਬਾਂ-ਬੇਸਹਾਰਿਆਂ ਨਾਲ ਸਹਾਰਾ ਬਣ ਕੇ ਖੜ੍ਹੇ ਹੋਣ ਦਾ ਦਾਅਵਾ ਕਰਦੇ ਹਨ । ਪੁਲਸ ਮੁਲਾਜ਼ਮ ਗੋਲਡੀ ਉੱਪਰ ਉਹਨਾਂ ਦੇ ਹੀ ਨਾਨਕਿਆਂ ਵੱਲੋਂ ਉਹਨਾਂ ਤੇ ਕਾਫੀ ਵੱਡੇ ਇਲਜਾਮ ਲਗਾਏ ਜਾ ਰਹੇ ਹਨ |

ਗੋਲਡੀ ਤੇ ਨਾਨਕਿਆਂ ਦੀ ਜਮੀਨ ਹੜੱਪਣ ਦੇ ਦੋਸ਼ ਲੱਗ ਰਹੇ ਹਨ ਜਿਸ ਕਰਕੇ ਸ਼ੋਸ਼ਲ ਮੀਡੀਆ ਤੇ ਇੱਕ ਵਿਵਾਦ ਛਿੜ ਚੁੱਕਿਆ ਹੈ ..ਇਸ ਇੰਟਰਵਿਊ ਵਿਚ ਅਜਾਇਬ ਸਿੰਘ ਗੋਲਡੀ ਦੀ ਮਾਮੀ ਨੇ ਗੋਲਡੀ ਤੇ ਜਮੀਨ ਹੜੱਪਣ ਦਾ ਇਲਜਾਮ ਲਗਾਇਆ ਹੈ ਤੇ ਆਖਿਰ ਇਸ ਮਾਮਲੇ ਵਿਚ ਕਿੰਨੀ ਕੁ ਸਚਾਈ ਹੈ

ਇਸ ਬਾਰੇ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ ਤੇ ਤੁਸੀਂ ਗੋਲਡੀ ਤੇ ਉਸਦੀ ਮਾਮੀ ਵੱਲੋਂ ਲਗਾਏ ਗਏ ਇਲਜ਼ਾਮਾਂ ਤੇ ਬਾਰੇ ਪੂਰੀ ਇੰਟਰਵਿਊ ਦੇਖ ਸਕਦੇ ਹੋ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਤਾਜਾ ਜਾਣਕਾਰੀ
ਕੀ ਸਮਾਜ ਸੇਵੀ ਗੋਲਡੀ ਨੇ ਦੱਬੀ ਮਾਮਿਆਂ ਦੀ ਜ਼ਮੀਨ?
ByadminMay 22, 2019Comments Off on ਕੀ ਸਮਾਜ ਸੇਵੀ ਗੋਲਡੀ ਨੇ ਦੱਬੀ ਮਾਮਿਆਂ ਦੀ ਜ਼ਮੀਨ?
Previous Postਆਈ ਤਾਜਾ ਵੱਡੀ ਦੁਖਦਾਈ ਖਬਰ - ਪੰਜਾਬ ਚ ਵਾਪਰਿਆ ਕਹਿਰ ਗੁਰਦਵਾਰਾ ਸਾਹਿਬ ਜਾ ਰਹਿਆ ਨਾਲ ਮੌਕੇ ਤੇ ਹੀ
Next Postਵਿਆਹੀ ਹੋਈ ਨੇ ਰੋਲੀ ਪਤੀ ਦੀ ਇਜੱਤ ਫਿਰ ਉਸਦੇ ਆਸ਼ਕ ਨੇ ਜੋ ਕੀਤਾ ਦੇਖਲੋ ਆਹ ਹੁੰਦਾ ਇਹੋ ਜਿਹੀਆਂ ਦਾ