ਸਸਕਾਰ ਤੋਂ ਬਾਅਦ ਫਤਿਹਵੀਰ ਦੇ ਪਿੰਡ ਵਾਸੀਅਾ ਦੇ ਪ੍ਰਸ਼ਾਸਨ ਨੂੰ ਲੈ ਕੇ ਵੱਡੇ ਖੁਲਾਸੇ
ਕਦੇ ਰੋਂਦਾ ਸੀ ਕਦੇ ਹੱਸਦਾ ਸੀ ਘਰ ਵਿਚ ਰੋਕਣ ਲਗਾਈ ਰੱਖਦਾ ਸੀ ਮੈ ਫਿਰਦੀ ਸੀ ਪਿੱਛੇ ਪਿੱਛੇ ਰੀਤੀ ਖਵਾਉਣ ਨੂੰ ਪਰ ਅਜੇ ਤਰਸਦੇ ਨੇ ਹੱਥ ਪੁੱਤ ਮੈ ਦੇ ਤੈਨੂੰ ਸੀਨੇ ਲਾਉਣ ਨੂੰ…
ਦੋਸਤੋ ਮਾਂ ਦਾ ਦਰਦ ਤਾ ਮਾਂ ਹੀ ਸਮੱਜ ਸਕਦੀ ਹੈ. ਮਾਂ ਆਪਣੇ ਛੋਟੇ ਬਚੇ ਦੇ ਕੱਪੜਿਆਂ ਨੂੰ ਦੇਖ ਰੋਂਦੀ ਹੋਵੇਗੀ ਪਰ ਸਾਡੇ ਭੇੜੀਆਂ ਸਰਕਾਰਾਂ ਦੀਆ ਨੀਤੀਆਂ ਨੇ ਮਾਂ ਦਾ ਪੁੱਤ ਖੋ ਲਿਆ…
ਇਹ ਬਚਾ 6 ਦਿਨ ਬੋਰ ਚ ਪਿਆ ਰਿਹਾ ਪਰ ਸਰਕਾਰਾਂ ਤੇ ਪ੍ਰਸ਼ਸ਼ਨ ਦੀ ਨੀਤੀਆਂ ਨੇ ਚਿਰਾਗ ਬੁਜਾ ਕੇ ਰੱਖ ਦਿਤਾ ਇਹ ਅਨਮੋਲ ਹੀਰਾ ਮਾਂ ਬਾਪ ਨੂੰ 8 ਸਾਲ ਬਾਅਦ ਮਿਲਿਆ ਸੀ ਬਹੁਤ ਦੁੱਖ ਦੀ ਗੱਲ ਹੈ ਪਰ ਅਸੀਂ ਜੋ ਵੀਡੀਓ ਦਿਖਾਉਣ ਜਾ ਰਹੇ ਆ ਉਹ ਵੀਡੀਓ ਵਿਚ ਸਾਰਾ ਸੱਚ ਤੁਹਾਡੇ ਸਾਹਮਣੇ ਆ ਜਾਏਗਾ ਤੁਸੀਂ ਵੀਡੀਓ ਜਰੂਰ ਦੇਖੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਜਾਣਕਾਰੀ