BREAKING NEWS
Search

ਕਿੳੁਂ ਕੱਢੀਆਂ ਸੀ, ਕੈਲੀਫੋੋਰਨੀਅਾਂ ਵਾਲੀ ਬੈਂਸ ਨੇ ਲਾਈਵ ਹੋ ਕੇ ਗਾਲਾਂ, ਬੈਂਸ ਨੇ ਦੱਸੀ ਸਾਰੀ ਸਚਾੲੀ…(ਵੀਡੀਓ )

ਕੁਝ ਕੁ ਮਹੀਨੇ ਪਹਿਲਾਂ ੲਿੱਕ ਵੀਡਿਓ ਬਹੁਤ ਵਾੲਿਰਲ ਹੋੲੀ ਸੀ, ਜਿਸ ਵਿੱਚ ੲਿੱਕ ਲੜਕੀ ੲਿੰਸਟਾਗ੍ਰਾਮ ਤੇ ਲਾੲਿਵ ਹੋ ਕੇ ਗਾਲਾਂ ਕੱਢਿਅਾਂ ਸੀ, ਜਿਸ ਨੂੰ ਕਿਸੇ ਨੇ ਰਿਕਾਰਡ ਕਰਕੇ ਵੀਡਿਓ ਨੂੰ ਸ਼ੋਸਲ ਮੀਡਿਅਾ ਤੇ ਪੋਸਟ ਕਰ ਦਿੱਤਾ ਸੀ. ੲਿੰਨਾ ਹੀ ਨਹੀ ੲਿਸ ਤੋਂ ਬਾਅਦ ਸੁੱਖੀ ਬੈਂਸ ਤੇ ਕੲੀ ੲਿਲਜ਼ਾਮ, ਵੀ ਲੱਗੇ ਤੇ ੳੁਹਨਾਂ ਦੀ ੲਿੱਕ ੲਿਤਰਾਜ਼ ਯੋਗ ਵੀਡਿਓ ਵੀ ਵਾੲਿਰਲ ਕੀਤੀ ਗੲੀ

ੲਿਸ ਦੇ ਸਬੰਧ ਵਿੱਚ ਬੈਂਸ ਨੇ ਅੱਜ ਲਾੲਿਵ ਅਾ ਸਚਾੲੀ ਸਾਰਿਅਾਂ ਸਾਹਮਣੇ ਪੇਸ਼ ਕੀਤੀ, ਬੈਂਸ ਨੇ ਕਿਹਾ ਕਿ ੳੁਸ ਦੀ ੲਿੱਕ ਸਹੇਲੀ ਦਾ ਬੁਅਾੲੇਫੈਂਡ ਸੀ, ਜਿਸ ਨੇ ੳੁਸ ਦੀ ਸਹੇਲੀ ਨਾਲ ਲੜਾੲੀ ਕੀਤੀ, ਜਿਸ ਤੋਂ ਬਾਅਦ ਬੈਂਸ ਨੇ ੳੁਸ ਲੜਕੀ ਦੇ ਬਾਅੲੇਫੈਂਡ ਨੂੰ ਫੋਨ ਕੀਤਾ, ੳੁਹ ਲੜਕਾ ਬੈਂਸ ਨੂੰ ਭੈਣ ਸਮਝਦਾ ਸੀ, ਜਦ ਬੈਂਸ ਨੇ ੳੁਸ ਨੂੰ ਫੋਨ ਕੀਤਾ ਤਾਂ ੳੁਸ ਨੇ ਕਿਹਾ ਕਿ ਤੂੰ ਸਾਡੀ ਗੱਲ ਵਿੱਚ ਦਖਲ ਨਾ ਦੇ, ਤਾਂ ੳੁਸ ਨੇ ਫੋਨ ਕੱਟ ਦਿੱਤਾ, ਤੇ ੲਿੱਕ ਦਿਨ ਬੈਂਸ ੲਿੰਸਟਾਗ੍ਰਾਮ ਤੇ ਲਾੲਿਵ ਸੀ ,ਜਿਸ ਤੋਂ ਬਾਅਦ ੳੁਹ ਮੁੰਡਾ ੳੁਸ ਦੀ ਲਾੲਿਵ ਤੇ ਅਾ ਕੇ ਗਲਤ ਬੋਲਣਾ ਲੱਗ ਪਿਅਾ

ਜਿਸ ਤੋਂ ਬਾਅਦ ੳੁਸ ਮੁੰਡੇ ਨੇ ਬੈਂਸ ਦੇ ਘਰਦਿਅਾ ਨੂੰ ਗਾਲਾਂ ਕੱਢਣਿਅਾਂ ਸ਼ੂਰ ਕਰ ਦਿੱਤੀਅਾਂ. ਤੇ ੳੁਸ ਤੋਂ ਬਾਅਦ ਕਿਸੇ ਨੇ ੲਿਹ ਵੀਡਿਓ ਸ਼ੋਸਲ ਮੀਡਿਅਾ ਤੇ ੲਿਹ ਵੀਡਿਓ ਪੋਸਟ ਕਰ ਦਿੱਤੀ ਜਿਸ ਤੋਂ ਬਾਅਦ ਰਾਤੋਂ ਰਾਤ ਵੀਡਿਓ ਵਾੲਿਰਲ ਹੋ ਗੲੀ ਕੁਝ ਲੋਕ ਬਿਨਾਂ ਕਿਸੇ ਵੀਡਿਓ ਜਾ ਪੋਸਟ ਦਾ ਸੱਚ ਜਾਣੇ ਸ਼ੇਅਰ ਕਰ ਦਿੰਦੇ ਹਨ, ੲਿਸ ਲੲੀ ਅਸੀ ਸਾਰਿਅਾਂ ਅੱਗੇ ਬੇਨਤੀ ਕਰਦੇ ਹਾਂ ਕਿ ਬੈਂਸ ਦੀ ੲਿਸ ਵੀਡੀਓ ਨੂੰ ਵੀ ਵਾੲਿਰਲ ਕਰੋ ਤਾਂ ਜੋ ਸਾਰਿਅਾਂ ਨੂੰ ਸਚਾੲੀ ਪਤਾ ਲੱਗ ਸਕੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!