ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
16 ਅਪਰੈਲ ਨੂੰ ਵੈਸਟਰਨ ਡਿਸਟਰਬੇਂਸ ਦੇ ਆਗਮਨ ਤੇ ਹੋਣ ਵਾਲੀਆਂ ਕਾਰਵਾਈਆਂ ਦੇ ਮੱਦੇਨਜਰ ਸੂਬੇ (ਖਾਸਕਰ ਮਾਲਵਾ) ਦੇ ਕਿਸਾਨ ਭਰਾਵਾਂ ਨੂੰ ਸਖ਼ਤ ਤਜਵੀਜ਼ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਦੀ ਕਣਕ ਵਾਢੀ ਲਈ ਤਿਆਰ ਹੈ, ਉਹ 16 ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਕੰਮ ਨਬੇੜ ਲੈਣ।
ਆਗਾਮੀ ਵੈਸਟਰਨ ਡਿਸਟ੍ਬੇਂਸ ਦੀ ਕਾਰਗੁਜ਼ਾਰੀ ਸੰਬੰਧੀ ਹੋਰ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ। ਹਾਲਾਂਕਿ 18 ਅਪ੍ਰੈਲ ਤੋਂ ਕਿਸਾਨਾਂ ਲਈ ਮਾਕੂਲ ਮੌਸਮ ਦੀ ਉਮੀਦ ਹੈ।
ਪਿਛਲੇ ਦਿਨਾਂ ਵਾਂਗ ਕੱਲ੍ਹ ਪੱਛਮੀਂ ਸਰਹੱਦ ਤੇ ਗਰਜ-ਚਮਕ ਨਾਲ ਹਲਕੀ ਕਾਰਵਾਈ ਨਾਲ ਨੇਰੀ ਚੱਲਣ ਦੀ ਉਮੀਦ ਜਰੂਰ ਰਹੇਗੀ ਜੋਕਿ ਜਿਆਦਾ ਪ੍ਰਭਾਵੀ ਨਹੀਂ ਜਾਪ ਰਹੀ ।
Home ਤਾਜਾ ਜਾਣਕਾਰੀ ਕਿਸਾਨ ਭਰਾਂ ਹੋ ਜਾਣ ਸਾਵਧਾਨ ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ ਅੱਗ ਵਾਂਗ ਫੈਲਾਅ ਦਿਓ ਇਹ ਖ਼ਬਰ ਘਰ ਘਰ ਜਾਵੇ
ਤਾਜਾ ਜਾਣਕਾਰੀ