=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਿਸਾਨ ਦੀ ਸਾਰੀ ਕਣਕ ਸੜ੍ਹਨ ਤੇ ਇਸ ਵੀਰ ਨੇ ਆਪਣੀ 2 ਕਿੱਲੇ ਖੜ੍ਹੀ ਕਣਕ ਪੀੜ੍ਹਤ ਕਿਸਾਨ ਨੂੰ ਕੀਤੀ ਦਾਨ,ਦੱਬ ਕੇ ਸ਼ੇਅਰ ਕਰਦੋ ਜੀ

ਸਾਡੇ ਸਮਾਜ ਚ ਅਨੇਕਾਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਸੁਣ ਕੇ ਬਹੁਤ ਦੁੱਖ ਹੁੰਦਾ ਹੈ ਅਜਿਹਾ ਹੀ ਹੁਣ ਪੰਜਾਬ ਚ ਕਿਸਾਨ ਵੀਰਾਂ ਨਾਲ ਹੋ ਰਿਹਾ ਕਣਕਾਂ ਨੂੰ ਅੱਗ ਲੱਗੀ ਰਹੀ ਇਸ ਤਰ੍ਹਾਂ ਦੀਆਂ ਖਬਰਾਂ ਅਸੀ ਆਮ ਹੀ ਅਖਬਾਰਾਂ ਸ਼ੋਸ਼ਲ ਮੀਡੀਆ ਤੇ ਦੇਖ ਰਹੇ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਦਾ ਕੋਈ ਇੰਤਜਾਮ ਨਹੀਂ ਕੀਤਾ ਜਾ ਰਿਹਾ ਹੈ ਨਾਂ ਹੀ ਕਿਸਾਨ ਵੀਰਾਂ ਨੂੰ ਅੱਗ ਨਾਲ ਮੱਚ ਕੇ ਖਰਾਬ ਹੋਈ ਫਸਲ ਦੇ ਨੁਕਸਾਨ ਦੀ ਪੂਰਤੀ ਲਈ ਸਹੀ ਪੈਸੇ ਦਿੱਤੇ ਜਾ ਰਹੇ ਹਨ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।

ਪਰ ਸ਼ੋਸ਼ਲ ਮੀਡੀਆ ਤੇ ਕੁੱਝ ਵੀਰ ਜਿਸ ਤਰ੍ਹਾਂ ਪੰਜਾਬ ਪੁਲਸ ਦਾ ਵੀਰ ਸੁਖਵਿੰਦਰ ਸਿੰਘ ਵਰਗੇ ਰੱਬੀ ਰੂਪ ਬੰਦੇ ਸ਼ੋਸ਼ਲ ਮੀਡੀਆ ਤੇ ਮੱਦਦ ਕਰ ਰਹੇ ਹਨ ਜਿਨ੍ਹਾਂ ਦੇ ਇੱਕ ਵੀਡੀਓ ਪਾਉਣ ਨਾਲ ਗਰੀਬ ਪਰਿਵਾਰਾਂ ਕਿਸਾਨਾਂ ਦੀ ਮੱਦਦ ਹੋ ਰਹੀ ਹੈ ਜਿਸ ਦਾ ਅਸਰ ਇੰਨਾ ਜਿਆਦਾ ਹੋਇਆ ਹੈ ਕਿ ਬਾਹਰਲੇ ਮੁਲਕਾਂ ਚ ਵਸਦੇ ਪੰਜਾਬੀ ਭਾਈਚਾਰੇ ਵੀ ਕਿਸਾਨਾਂ ਦੀ ਮੱਦਦ ਲਈ ਪੈਸੇ ਭੇਜ ਰਿਹਾ ਹੈ ਪਰ ਹੁਣ ਅਸੀ ਗੱਲ ਕਰਦੇ ਹਾਂ ਗੁਰਜੋਤ ਸਿੰਘ ਵੀਰ ਦੀ ਜਿਸ ਨੇ ਵੀਡੀਓ ਦੇਖਣ ਤੋਂ ਬਾਅਦ ਇੱਕ ਗਰੀਬ ਕਿਸਾਨ ਨੂੰ ਆਪਣੇ ਦੋ ਕਿੱਲੇ ਖੜੀ ਕਣਕ ਦਾਨ ਵਜੋਂ ਦੇ ਦਿੱਤੀ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਰ ਪਿੰਡ ਭਮਾਰਸੀ ਤੋੰ ਹੈ ਇਸ ਦਾ ਨਾਮ ਗੁਰਜੋਤ ਸਿੰਘ ਗੁਰਮ ਹੈ ਬਾਈ ਤੇ ਓਹਨਾਂ ਦੀ ਧਰਮਪਤਨੀ, ਗੁਰਜੋਤ ਸਿੰਘ ਗੁਰਮ ਓਹ ਵੀਰ ਹੈ ਜਿਸਨੇ ਖੁੱਡੀ ਕਲਾਂ ਦੇ ਗਰੀਬ ਜੱਟ ਕਿਸਾਨ ਨੂੰ ਆਪਣੀ ਦੋ ਕਿੱਲੇ ਖੜੀ ਕਣਕ ਦੇ ਦਿੱਤੀ,

ਖੁੱਡੀ ਕਲਾਂ ਦੇ ਓਸ ਪਰਿਵਾਰ ਦੀ ਕਣਕ ਅੱਗ ਨਾਲ ਮੱਚ ਗਈ ਸੀ, ਚੰਗੇ ਬੰਦਿਆਂ ਕਰਕੇ ਦੁਨੀਆੰ ਚੱਲੀ ਜਾਂਦੀ ਹੈ। ਵੀਰੋਂ ਸਾਰੇ ਇੱਕੋ ਤਰ੍ਹਾਂ ਦੇ ਨਹੀਂ ਸਾਡੀ ਬੇਨਤੀ ਹੈ ਇਸ ਤਰ੍ਹਾਂ ਦੇ ਵੀਰਾਂ ਦੀ ਦਿਲ ਖੋਲ੍ਹ ਕੇ ਸ਼ੇਅਰ ਕਰਿਆ ਕਰੋ ਤੇ ਲੋੜਵੰਦ ਗਰੀਬ ਕਿਸਾਨ ਭਰਾਵਾਂ ਦੀ ਦਿਲ ਖੋਲ੍ਹ ਕੇ ਮੱਦਦ ਕਰਿਆ ਕਰੋ ਜੀ ਜੇ ਅੱਜ ਸਾਡਾ ਪੰਜਾਬ ਜਿਉਦਾ ਹੈ ਇਸ ਅੰਨ ਦਾਤਾ ਕਿਸਾਨ ਭਰਾਵਾਂ ਕਰਕੇ ਹੈ ਵਾਹਿਗੁਰੂ ਮਿਹਰ ਕਰੀ ਸਾਰੇ ਕਿਸਾਨ ਭਰਾਵਾਂ ਨੂੰ ਤਰੱਕੀਆਂ ਬਖਸ਼ੀ। ਵਾਹਿਗੁਰੂ ਮਿਹਰ ਕਰੀ ਪਰਿਵਾਰਾਂ ਤੇ ਜਿਨ੍ਹਾਂ ਦਾ ਮਾਲੀ ਨੁਕਸਾਨ ਹੋਇਆ ਹੈ। ਕਿਰਪਾ ਕਰਕੇ ਇਸ ਪੋਸਟ ਨੂੰ ਪੜਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਜੀ।




error: Content is protected !!