ਆਈ ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਵਿਚ ਲਗਾਤਾਰ ਵੱਖ ਵੱਖ ਕਿਸਾਨ ਆਗੂ ਆਪਣੀ ਭੂਮਿਕਾ ਨਿਭਾਅ ਰਹੇ ਹਨ। ਕਿਸਾਨ ਆਗੂਆਂ ਵਲੋਂ ਨਿਭਾਈ ਜਾ ਰਹੀ ਇਸ ਭੂਮਿਕਾ ਦਾ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਉਤੇ ਵੀ ਅਸਰ ਪੈਂਦਾ ਹੋਇਆ ਦਿੱਸ ਰਿਹਾ ਹੈ। ਕਿਉਂਕਿ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਸਾਰੇ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ।ਇਸ ਖਬਰ ਦੇ ਆਉਣ ਨਾਲ ਜਿੱਥੇ ਚਰਚਾ ਸ਼ੁਰੂ ਹੋਈ ਹੈ ਉਥੇ ਹੀ ਕਈ ਸਵਾਲ ਵੀ ਖੜੇ ਹੋ ਗਏ ਹਨ।
ਜਿ਼ਕਰਯੋਗ ਹੈ ਕਿ ਕਿਸਾਨ ਆਗੂ ਰੁਲਦੂ ਵਲੋਂ ਇਹ ਖਬਰ ਸਾਹਮਣੇ ਆਈ ਹੈ, ਉਨ੍ਹਾਂ ਨੇ ਇਕ ਅਜਿਹੀ ਗਲ ਸਾਹਮਣੇ ਰੱਖੀ ਹੈ ਜਿਸ ਨਾਲ ਚਰਚਾ ਛਿੜੀ ਹੋਈ ਹੈ,ਕਿਉਂਕਿ ਰੁਲਦੂ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪੋਤੇ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਅਤੇ ਬਾਅਦ ਵਿੱਚ ਉਸਨੂੰ ਰਿਹਾਅ ਕਰ ਦਿੱਤਾ ਗਿਆ । ਮਾਨਸਾ ਪੁਲਿਸ ਵੱਲੋਂ ਰੁਲਦੂ ਸਿੰਘ ਦੇ ਪੋਤੇ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਬਾਅਦ ਵਿੱਚ ਰਿਹਾਅ ਕੇ ਦਿੱਤਾ ਗਿਆ।
ਜਿਸ ਤੋਂ ਬਾਅਦ ਹੈ ਇਕ ਨੇ ਸਵਾਲ ਚੁੱਕੇ ਕਿ ਆਖਿਰਕਾਰ ਪੁਲਿਸ ਵਲੋਂ ਅਜਿਹਾ ਕਿਉ ਕੀਤਾ ਗਿਆ। ਕਿਸਾਨੀ ਅੰਦੋਲਨ ਜੌ ਸਿਖਰਾਂ ਤੇ ਹੈ ਅਤੇ ਲਗਾਤਾਰ ਇਸਨੂੰ ਖਤਮ ਕਰਨ ਦੀਆਂ ਕੋਸ਼ਿਸਾਂ ਵੀ ਕੀਤੀਆਂ ਜਾ ਰਹੀਆਂ ਹਨ। ਇਹ ਹੀ ਕਾਰਨ ਹੈ ਜੋ ਇਹ ਕਾਰਵਾਈ ਪੁਲਸ ਵੱਲੋ ਅਮਲ ਵਿਚ ਲਿਆਂਦੀ ਗਈ ਹੈ।ਕਿਸਾਨ ਰੁਲਦੂ ਸਿੰਘ ਮਾਨਸਾ ਦੇ ਛੋਟੇ ਪੋਤੇ ਨੂੰ ਮਾਨਸਾ ਪੁਲਿਸ ਨੇ ਆਪਣੀ ਹਿਰਾਸਤ ਵਿਚ ਲਿਆ ਅਤੇ ਬਾਅਦ ਵਿੱਚ ਉਸਨੂੰ ਰਿਹਾਅ ਕਰ ਦਿੱਤਾ ਗਿਆ,ਜਿਸ ਤੋਂ ਬਾਅਦ ਪੁਲਿਸ ਦੀ ਇਸ ਕਾਰਵਾਈ ਉੱਤੇ ਸਵਾਲ ਵੀ ਖੜੇ ਹੋ ਰਹੇ ਹਨ।
ਦੱਸਣਾ ਬਣਦਾ ਹੈ ਕਿ ਇਲਾਕੇ ਦੇ ਲੋਕਾਂ ਵਲੋਂ ਪੁਲਿਸ ਦੀ ਇਸ ਕਾਰਵਾਈ ਦਾ ਵਿ-ਰੌ-ਧ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਰੁਲਦੂ ਸਿੰਘ ਦੇ ਪੋਤੇ ਨੂੰ ਛੱਡਣਾ ਪਿਆ। ਰੁਲਦੂ ਸਿੰਘ ਦੇ ਪੋਤੇ ਸੁਖਦੀਪ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਸੀ, ਪਰ ਇਲਾਕੇ ਦੇ ਲੋਕਾਂ ਨੇ ਇਸਦਾ ਵਿ-ਰੋ-ਧ ਕੀਤਾ। ਕਰੀਬ ਤਿੰਨ ਘੰਟੇ ਮਗਰੋਂ ਪੁਲਿਸ ਨੇ ਉਸਨੂੰ ਛੱਡ ਦਿੱਤਾ।
ਤਾਜਾ ਜਾਣਕਾਰੀ