BREAKING NEWS
Search

ਕਾਰ ਧੋਣ ਵਾਲੇ ਦੀ ਰਾਤੋ ਰਾਤ ਬਦਲੀ ਕਿਸਮਤ, ਲੱਗੀ 21 ਕਰੋੜ ਰੁਪਏ ਦੀ ਲਾਟਰੀ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਭਾਰਤੀ ਜਿਥੇ ਵਿਦੇਸ਼ਾਂ ਵਿਚ ਰੋਜ਼ੀ ਰੋਟੀ ਲਈ ਗਏ ਹੋਏ ਹਨ ਉਥੇ ਹੀ ਉਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਪਰਵਾਰ ਦੇ ਪਾਲਣ ਪੋਸ਼ਣ ਵਾਸਤੇ ਸਖਤ ਮਿਹਨਤ-ਮੁਸ਼ੱਕਤ ਕੀਤੀ ਜਾਂਦੀ ਹੈ। ਜਿਸ ਸਦਕਾ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ ਅਤੇ ਆਪਣੇ ਪਰਵਾਰ ਨੂੰ ਖੁਸ਼ੀਆਂ ਦੇਣ ਵਾਸਤੇ ਉਨ੍ਹਾਂ ਵੱਲੋਂ ਦਿਨ-ਰਾਤ ਮਿਹਨਤ ਕੀਤੀ ਜਾਂਦੀ ਹੈ। ਅਤੇ ਪਰਿਵਾਰਾਂ ਵਿੱਚ ਵੀ ਉਨ੍ਹਾਂ ਦੀ ਸੁੱਖ-ਸ਼ਾਂਤੀ ਲਈ ਹਰ ਵਕਤ ਅਰਦਾਸ ਕੀਤੀ ਜਾਂਦੀ ਹੈ।। ਵਿਦੇਸ਼ਾਂ ਦੀ ਧਰਤੀ ਤੇ ਜਿੱਥੇ ਵੱਖ-ਵੱਖ ਖੇਤਰਾਂ ਦੇ ਵਿੱਚ ਪੰਜਾਬੀਆਂ ਨੇ ਨਾਮਣਾ ਖੱਟਿਆ ਹੈ।

ਉਥੇ ਹੀ ਅਚਾਨਕ ਉਨ੍ਹਾਂ ਦੀ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਵੀ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਹੁਣ ਇਥੇ ਕਾਰ ਧੋਣ ਵਾਲੇ ਦੀ ਰਾਤੋ ਰਾਤ ਕਿਸਮਤ ਬਦਲ ਗਈ ਹੈ , ਜਿਸ ਦੀ 21 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦੁਬਈ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਭਾਰਤੀ ਦੀ ਕਿਸਮਤ ਰਾਤੋ-ਰਾਤ ਚਮਕ ਗਈ ਅਤੇ ਉਹ ਕਰੋੜਪਤੀ ਬਣ ਗਿਆ ਹੈ। ਦੱਸ ਦਈਏ ਕਿ ਭਾਰਤ ਦੇ ਰਹਿਣ ਵਾਲੇ ਭਰਤ ਵੱਲੋਂ ਜਿੱਥੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਟਿਕਟ ਖਰੀਦੀ ਗਈ ਸੀ।

ਉਥੇ ਹੀ ਉਸ ਨੇਪਾਲ ਦੇ ਨੌਜਵਾਨ ਨੂੰ ਦੁਬਈ ਦੇ ਵਿੱਚ 21 ਕਰੋੜ ਦੀ ਲੌਟਰੀ ਨਿਕਲੀ ਹੈ। ਨੇਪਾਲ ਦਾ ਰਹਿਣ ਵਾਲਾ ਭਰਤ ਪਿਛਲੇ ਕੁਝ ਸਮੇਂ ਤੋਂ ਦੁਬਈ ਦੇ ਵਿਚ ਕਾਰ ਸਾਫ਼ ਕਰਨ ਦਾ ਕੰਮ ਕਰਦਾ ਸੀ। ਉਥੇ ਹੀ ਰਾਤੋ ਰਾਤ ਉਹ ਕਰੋੜਪਤੀ ਹੋ ਗਿਆ ਹੈ ਅਤੇ ਉਹ ਹੁਣ ਆਪਣਾ ਕੰਮ ਛੱਡ ਕੇ ਵਾਪਸ ਆਪਣੇ ਦੇਸ਼ ਆ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਉਸ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਦੋਸਤਾਂ ਦੀ ਮਦਦ ਦੇ ਨਾਲ ਹੀ ਇਹ ਟਿਕਟ ਖਰੀਦੀ ਗਈ ਸੀ ਅਤੇ ਉਸ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ, ਕਿ ਉਹ ਰਾਤੋ-ਰਾਤ ਅਮੀਰ ਹੋ ਜਾਵੇਗਾ।

27 ਸਤੰਬਰ ਨੂੰ ਜਿੱਥੇ ਉਹ ਆਪਣੇ ਘਰ ਪਰਤ ਰਿਹਾ ਹੈ ਉਥੇ ਹੀ ਉਸ ਦੀ ਜ਼ਿੰਦਗੀ ਵਿਚ ਆਏ ਬਦਲਾਅ ਨੂੰ ਲੈ ਕੇ ਉਹ ਬੇਹੱਦ ਖੁਸ਼ ਹੈ। ਕਿਉਂਕਿ ਦੁਬਈ ਦੇ ਵਿਚ ਪਿਛਲੇ 3 ਸਾਲਾਂ ਤੋਂ ਕਾਰ ਧੋਣ ਦਾ ਕੰਮ ਕਰਦਾ ਆ ਰਿਹਾ ਸੀ। ਉਸ ਦਾ ਇਕ ਭਰਾ ਬੀਮਾਰ ਹੈ ਅਤੇ ਦਿੱਲੀ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਉਸਨੇ ਆਖਿਆ ਕਿ ਉਸਦਾ ਵੀ ਇਲਾਜ ਕਰਵਾਏਗਾ।error: Content is protected !!