BREAKING NEWS
Search

ਕਾਤਲ ਦੀ ਪਤਨੀ ਨੇ ਆਪਣੇ ਮੂੰਹੋਂ ਦੱਸਿਆ ਡਾਕਟਰ ਨੇਹਾ ਦੇ ਕਤਲ ਦਾ ਅਸਲ ਸੱਚ,ਦੇਖੋ ਵੀਡੀਓ

ਬੀਤੇ ਦਿਨ ਖਰੜ ਦੇ ਸਿਵਲ ਹਸਪਤਾਲ ਵਿੱਚ ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦਾ ਉਸ ਦੇ ਦਫਤਰ ਵਿੱਚ ਗੋਲ਼ੀਆਂ ਮਾਰ ਕੇ ਕਤਲ ਸਬੰਧੀ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਸਵਾਲ ਚੁੱਕੇ ਹਨ ਕਿ ਮੁਲਜ਼ਮ ਬਲਵਿੰਦਰ ਸਿੰਘ ਨੂੰ ਰੋਪੜ ਪ੍ਰਸ਼ਾਸਨ ਵੱਲੋਂ 12 ਮਾਰਚ ਨੂੰ ਹਥਿਆਰ ਦਾ ਲਾਇਸੈਂਸ ਜਾਰੀ ਕੀਤਾ ਗਿਆ ਜਦਕਿ 10 ਮਾਰਚ ਤੋਂ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਚੁੱਕਿਆ ਸੀ।

ਇਸ ਤੋਂ ਬਾਅਦ ਹਥਿਆਰ ਨੂੰ ਜਮ੍ਹਾਂ ਕਰਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਹੈ, ਪਰ ਨੇਹਾ ਦੇ ਕਾਤਲ ਨੂੰ ਪ੍ਰਸ਼ਾਸਨ ਵੱਲੋਂ ਖ਼ੁਦ 12 ਮਾਰਚ ਨੂੰ 32 ਬੋਰ ਰਿਵਾਲਵਰ ਦਾ ਲਾਇਸੈਂਸ ਦਿੱਤਾ ਗਿਆ।ਦੱ

ਸ ਦੇਈਏ ਸ਼ੁੱਕਰਵਾਰ ਨੂੰ ਮਹਿਲਾ ਡਰੱਗ ਇੰਸਪੈਕਟਰ ਦਾ ਉਸ ਦੇ ਦਫਤਰ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਮੁਲਜ਼ਮ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਤੇ

ਹੁਣ ਨੇਹਾ ਸੂਰੀ ਦੇ ਕਤਲ ਮਾਮਲੇ ਦੇ ਵਿਚ ਇੱਕ ਵੱਡਾ ਖੁਲਾਸਾ ਹੋਇਆ ਹੈ ਤੇ ਕਾਤਲ ਦੀ ਪਤਨੀ ਨੇ ਖੁੱਦ ਆਪਣੇ ਮੂੰਹੋਂ ਉਸ ਤੋਂ ਬਾਅਦ ਜੋ ਕਿਹਾ ਤੁਸੀਂ ਇਸ ਵੀਡੀਓ ਦੇ ਵਿਚ ਸੁਣ ਸਕਦੇ |error: Content is protected !!