ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਰ ਲਵੋਂ ਗੱਲਾਂ ਖੁਦ ਖਜਾਨੀ ਮੰਤਰੀ ਦੀ ਜਾਅਲੀ ਵੋਟ ਭੁਗਤਾਈ ਗਈ, ਪਿਛਲੇ ਦੋ ਦਿਨਾਂ ਤੋਂ ਮੰਤਰੀ ਸਾਹਿਬ ਚੰਡੀਗੜ੍ਹ ਬੈਠੇ..ਗੈਰ ਹਾਜਰੀ ਵਿੱਚ ਬਾਦਲ ਦੀ ਜਾਅਲੀ ਵੋਟ ਪਾ ਗਿਆ…ਜਾਣੋ ਪੂਰਾ ਮਾਮਲਾ
ਪੰਜਾਬ ਵਿੱਚ ਆਮ ਵਿਅਕਤੀ ਦੀ ਜਾਅਲੀ ਵੋਟ ਪੈਣ ਬਾਰੇ ਤਾਂ ਸੁਣਿਆ ਹੋਵੇਗਾ ਪਰ ਬੀਤੇ ਦਿਨ ਪੰਚਾਇਤੀ ਚੋਣਾਂ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜਾਅਲੀ ਵੋਟ ਪਈ।
ਇਹ ਵੋਟ ਲੰਬੀ ਹਲਕੇ ਦੇ ਪਿੰਡ ਬਾਦਲ ਦੇ ਬੂਥ ਨੰਬਰ 103 ਵਿਖੇ ਪਈ ਹੈ। ਕਿਸੇ ਸ਼ਖਸ ਨੇ ਮਨਪ੍ਰੀਤ ਬਾਦਲ ਦੇ ਨਾਮ ‘ਤੇ ਪਾਈ ਵੋਟ ਹੈ।
ਮਨਪ੍ਰੀਤ ਬਾਦਲ ਪਿਛਲੇ 2 ਦਿਨਾਂ ਤੋਂ ਚੰਡੀਗੜ੍ਹ ਵਿੱਚ ਮੌਜੂਦ ਹਨ। ਇਸ ਨਾਲ ਸਰਕਾਰ ਵੱਲੋਂ ਚੋਣਾਂ ਨਿਰਪੱਖ ਕਰਵਾਉਣ ਦੇ ਦਾਅਵਿਆਂ ਦੀ ਪੋਲ ਖੁੱਲ੍ਹੀ ਹੈ।
ਤਾਜਾ ਜਾਣਕਾਰੀ